ਚੀਨ ’ਤੇ ਭੜਕੇ ਟਰੰਪ ਨੇ ਕਿਹਾ – ਦੇਣਾ ਹੋਵੇਗਾ ਦੁਨੀਆ ਨੂੰ ਮੁਆਵਜਾ, ਵੁਹਾਨ ਲੈਬ ਤੋਂ ਹੀ ਨਿਕਲਿਆ ਸੀ ਕੋਰੋਨਾ ਵਾਇਰਸ; ਸਹੀ ਸੀ ਮੇਰਾ ਬਿਆਨ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਹਾਮਾਰੀ ਕੋਵਿਡ-19 ਲਈ ਚੀਨ ਨੂੰ ਹੀ ਜ਼ਿੰਮੇਵਾਰ ਦੱਸਿਆ ਸੀ ਤੇ ਕੋਰੋਨਾ ਵਾਇਰਸ ਨੂੰ ਚੀਨੀ ਵਾਇਰਸ ਤਕ ਕਰਾਰ ਦਿੱਤਾ...

