English NewsMilkha Singh stable in ICU, gets call from PMOn PunjabJune 4, 2021 by On PunjabJune 4, 202101470 Legendary Indian sprinter Milkha Singh is “better and more stable” as he battles COVID-19 in the ICU of the PGIMER hospital here and also received...
ਫਿਲਮ-ਸੰਸਾਰ/FilmyShahrukh Khan ਦੇ ਹਮਸ਼ਕਲ ਨੂੰ ਵੇਖ ਹਰ ਕੋਈ ਖਾ ਰਿਹੈ ਧੋਖਾ! ਅਸਲੀ-ਨਕਲੀ ਦੀ ਪਛਾਣ ਕਰਨਾ ਬੇਹਦ ਮੁਸ਼ਕਲOn PunjabJune 4, 2021 by On PunjabJune 4, 20210769 ਬਾਲੀਵੁੱਡ ਸਿਤਾਰਿਆਂ ਦੇ ਹਮਸ਼ਕਲ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ‘ਤੇ ਆਉਂਦੀਆਂ ਰਹਿੰਦੀਆਂ ਹਨ। ਹੁਣ ਤਕ ਪਤਾ ਨਹੀਂ ਕਿੰਨੇ ਸਿਤਾਰਿਆਂ ਦੇ ਹਮਸ਼ਕਲ ਸਾਹਮਣੇ ਆ ਚੁੱਕੇ ਹਨ।...
ਸਿਹਤ/HealthCoviSelf ਨਾਲ ਘਰ ਬੈਠੇ ਕਰੋ ਕੋਰੋਨਾ ਟੈਸਟ, 15 ਮਿੰਟਾਂ ‘ਚ ਆ ਜਾਵੇਗਾ ਨਤੀਜਾ, ਜਾਣੋ ਕੀ ਹੈ ਕੀਮਤOn PunjabJune 4, 2021 by On PunjabJune 4, 202101300 Coviself : ਮਾਈਲੈਬ ਡਿਸਕਵਰੀ ਸਲਿਊਸ਼ਨਜ਼ ਨੇ ਪਿਛਲੇ ਮਹੀਨੇ ਇੰਡੀਅਨ ਕੌਂਸਲ ਫਾਰ ਮੈਡੀਕਲ ਰਿਸਰਚ (ICMR) ਤੋਂ ਮਨਜ਼ੂਰੀ ਮਿਲਣ ਮਗਰੋਂ ਵੀਰਵਾਰ ਨੂੰ ਆਪਣੀ ਕੋਵਿਡ ਸੈਲਫ-ਟੈਸਟ ਕਿੱਟ CoviSelf...
ਸਿਹਤ/HealthLung Exercises: ਜਾਣੋ ਕੀ ਹੈ ਸਪਾਇਰੋਮੀਟਰ ਦੀ ਵਰਤੋਂ ਦਾ ਸਹੀ ਤਰੀਕਾ?On PunjabJune 4, 2021 by On PunjabJune 4, 20210641 ਨਵੀਂ ਦਿੱਲੀ, ਲਾਈਫਸਟਾਈਲ ਡੈਸਕ : ਕੋਵਿਡ -19 ਵਾਇਰਸ ਸਾਹ ਪ੍ਰਣਾਲੀ ‘ਤੇ ਹਮਲਾ ਕਰਦਾ ਹੈ ਅਤੇ ਟਿਸ਼ੂਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ, ਜਿਸ ਨਾਲ ਸਾਹ ਲੈਣ...
ਖੇਡ-ਜਗਤ/Sports Newsਪ੍ਰਧਾਨ ਮੰਤਰੀ ਨੇ ਓਲੰਪਿਕ ਤਿਆਰੀਆਂ ਦਾ ਲਿਆ ਜਾਇਜ਼ਾ, 100 ਖਿਡਾਰੀਆਂ ਨੇ 11 ਖੇਡਾਂ ਦੇ ਮੁਕਾਬਲਿਆਂ ‘ਚ ਟੋਕੀਓ ਓਲੰਪਿਕ ਲਈ ਕੀਤਾ ਕੁਆਲੀਫਾਈOn PunjabJune 4, 2021 by On PunjabJune 4, 20210820 ਜਾਪਾਨ ਵਿਚ ਹੋਣ ਵਾਲੇ ਅਗਲੇ ਟੋਕੀਓ ਓਲੰਪਿਕ ਦੇ 50 ਦਿਨ ਬਾਕੀ ਰਹਿਣ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਵੀਰਵਾਰ ਨੂੰ ਭਾਰਤ ਦੀਆਂ ਤਿਆਰੀਆਂ ਦਾ...
ਖੇਡ-ਜਗਤ/Sports Newsਇਗੋਰ ਸਟੀਮੈਕ ਦੇ ਭਵਿੱਖ ਦਾ ਫ਼ੈਸਲਾ ਕਰਨਗੇ ਫੀਫਾ ਕੁਆਲੀਫਾਇਰOn PunjabJune 4, 2021 by On PunjabJune 4, 20210725 ਭਾਰਤੀ ਫੁੱਟਬਾਲ ਟੀਮ ਇਸ ਵੇਲੇ ਕਤਰ ਵਿਚ ਫੀਫਾ ਵਰਲਡ ਕੱਪ ਕੁਆਲੀਫਾਇਰ ਤੇ ਏਸ਼ੀਅਨ ਕੁਆਲੀਫਾਇਰ ਦੀਆਂ ਤਿਆਰੀਆਂ ਕਰ ਰਹੀ ਹੈ । ਭਾਰਤ (105) ਨੇ ਕਤਰ (58)...
ਰਾਜਨੀਤੀ/Politicsਰਾਮਦੇਵ ਦੇ ਬਿਆਨ ਖ਼ਿਲਾਫ਼ ਕੋਰਟ ਪੁੱਜੇ ਡਾਕਟਰਾਂ ਨੂੰ ਅਦਾਲਤ ਨੇ ਕਿਹਾ – ਸਮਾਂ ਬਰਬਾਦ ਕਰਨ ਦੀ ਥਾਂ ਮਹਾਮਾਰੀ ਦਾ ਇਲਾਜ ਲੱਭੋOn PunjabJune 4, 2021 by On PunjabJune 4, 20210720 ਦਿੱਲੀ ਹਾਈ ਕੋਰਟ ਨੇ ਦਿੱਲੀ ਮੈਡੀਕਲ ਐਸੋਸੀਏਸ਼ਨ (ਡੀਐੱਮਏ) ਵਲੋਂ ਯੋਗ ਗੁਰੂ ਬਾਬਾ ਰਾਮਦੇਵ ਦੇ ਖ਼ਿਲਾਫ਼ ਦਾਇਰ ਮੁਕੱਦਮੇ ਦੀ ਸੁਣਵਾਈ ਕੀਤੀ। ਜਸਟਿਸ ਸੀ ਹਰੀਸ਼ੰਕਰ ਦੇ ਬੈਂਚ...
ਰਾਜਨੀਤੀ/Politicsਸਖ਼ਤ ਹੋਈ ਸਰਕਾਰ, ਤਿੰਨ ਦਿਨ ਦੇ ਅੰਦਰ ਘੱਟ ਹੋਣਗੀਆਂ ਆਕਸੀਜਨ ਕੰਨਸਟ੍ਰੇਟਰ ਦੀਆਂ ਕੀਮਤਾਂOn PunjabJune 4, 2021 by On PunjabJune 4, 20210708 ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ’ਚ ਆਕਸੀਜਨ ਕੰਨਸਟ੍ਰੇਟਰ ਦੀ ਵਧਦੀ ਮੰਗ ਦੇ ਚਲਦੇ ਇਸ ਦੀਆਂ ਕੀਮਤਾਂ ’ਚ ਵੀ ਵਾਧਾ ਹੋਇਆ ਹੈ। ਇਸ ਨੂੰ ਦੇਖਦੇ ਹੋਏ...
ਖਾਸ-ਖਬਰਾਂ/Important Newsਵੈਕਸੀਨ ਨੂੰ ਲੈ ਕੇ ਪੀਐੱਮ ਮੋਦੀ ਨੇ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਕੀਤੀ ਗੱਲ, ਭਾਰਤ ਆਉਣ ਦਾ ਦਿੱਤਾ ਸੱਦਾOn PunjabJune 4, 2021 by On PunjabJune 4, 20210562 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਗੱਲ ਕੀਤੀ ਤੇ ਭਾਰਤ ਨੂੰ ਵੈਕਸੀਨ ਸਪਲਾਈ ਕਰਨ ਦਾ ਭਰੋਸਾ ਦੇਣ...
ਸਮਾਜ/Socialਅਮਰੀਕਾ ਨੇ ਹਟਾਇਆ ਰੱਖਿਆ ਉਤਪਾਦਨ ਐਕਟ, ਹੁਣ ਸਪਲਾਈ ਚੇਨ ਹੋਵੇਗੀ ਆਸਾਨ : ਤਰਨਜੀਤ ਸਿੰਘ ਸੰਧੂOn PunjabJune 4, 2021 by On PunjabJune 4, 20210675 ਅਮਰੀਕਾ ਵਿਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਵਾਸ਼ਿੰਗਟਨ ਵੱਲੋਂ ਰੱਖਿਆ ਉਤਪਾਦਨ ਐਕਟ ਨੂੰ ਹਟਾਏ ਜਾਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, ‘ਅਮਰੀਕਾ ਨੇ ਰੱਖਿਆ ਉਤਪਾਦਨ...