ਇਟਲੀ ’ਚ ਪੰਜਾਬੀ ਤੇ ਹਿੰਦੀ ਸਿਖਾਉਣ ਲਈ ਖੁੱਲ੍ਹਿਆ ਸਕੂਲ, ਮਾਸਟਰ ਦਵਿੰਦਰ ਸਿੰਘ ਮੋਹੀ ਤੇ ਨਗਰ ਕੌਂਸਲ ਦੀ ਸਹਿਯੋਗ ਨਾਲ ਮਿਲੇਗੀ ਮੁਫ਼ਤ ਸਿੱਖਿਆ
ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਅਪ੍ਰੀਲੀਆ ਵਿਖੇ ਨਗਰ ਕੌਂਸਲ ਦੀ ਸਹਾਇਤਾ ਤੇ ਭਾਰਤੀ ਭਾਈਚਾਰੇ ਦੇ ਮਾਸਟਰ ਦਵਿੰਦਰ ਸਿੰਘ ਮੋਹੀ ਦੇ ਯਤਨਾਂ ਸਦਕਾ ਨਾਲ...

