ਫਿਲਮ-ਸੰਸਾਰ/Filmyਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਨੂੰ ਝਟਕਾ, ਹਾਈਕੋਰਟ ਨੇ SSR ‘ਤੇ ਬਣੀ ਫ਼ਿਲਮ ‘ਤੇ ਰੋਕ ਲਾਉਣ ਤੋਂ ਕੀਤਾ ਇਨਕਾਰOn PunjabJune 10, 2021 by On PunjabJune 10, 20210677 ਦਿੱਲੀ ਹਾਈ ਕੋਰਟ ਨੇ ਬਾਲੀਵੁੱਡ ਦੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਜੀਵਨ ‘ਤੇ ਆਧਾਰਿਤ ਫਿਲਮ -‘ਨਿਆਂ : ਦਿ ਜਸਟਿਸ’ ਦੀ ਰਿਲੀਜ਼ ‘ਤੇ ਰੋਕ ਲਾਉਣ...
ਫਿਲਮ-ਸੰਸਾਰ/Filmyਅੰਗੂਰੀ ਭਾਬੀ ਤੋਂ ਕਿਤੇ ਸੋਹਣੀ ਹੈ ਮਨਮੋਹਨ ਤਿਵਾੜੀ ਦੀ ਲਾਈਫ ਪਤਨੀ, ਤਸਵੀਰਾਂ ‘ਚ ਦੇਖੋ ਦੋਹਾਂ ਵਿਚਲੀ ਰੋਮਾਂਟਿਕ ਕੈਮਿਸਟ੍ਰੀOn PunjabJune 10, 2021 by On PunjabJune 10, 20210780 ਐਂਡ ਟੀਵੀ ‘ਤੇ ਸੁਪਰਹਿੱਟ ਕਾਮੇਡੀ ਸ਼ੋਅ ‘ਭਾਬੀ ਜੀ ਘਰ ਪਰ ਹੈਂ’ ਲੰਬੇ ਸਮੇਂ ਤੋਂ ਲੋਕਾਂ ਨੂੰ ਹਸਾ ਰਿਹਾ ਹੈ। ਇਹ ਸ਼ੋਅ ਬੱਚਿਆਂ ਤੋਂ ਲੈ ਕੇ...
ਖੇਡ-ਜਗਤ/Sports NewsDingko Singh passes away: ਦਿੱਗਜ ਮੁੱਕੇਬਾਜ਼ ਦਾ ਦੇਹਾਂਤ, ਖੇਡ ਮੰਤਰੀ ਨੇ ਪ੍ਰਗਟਾਇਆ ਦੁੱਖOn PunjabJune 10, 2021 by On PunjabJune 10, 20210712 ਭਾਰਤ ਦੇ ਸਾਬਕਾ ਮੁੱਕੇਬਾਜ਼ ਅਤੇ ਏਸ਼ਿਆਈ ਖੇਡਾਂ ਦੇ ਗੋਲਡ ਮੈਡਲ ਜੇਤੂ ਡਿੰਗਕੋ ਸਿੰਘ ਦਾ ਲੰਬੀ ਬਿਮਾਰੀ ਤੋਂ ਬਾਅਦ ਵੀਰਵਾਰ ਨੂੰ ਦੇਹਾਂਤ ਹੋ ਗਿਆ। ਉਹ 42...
ਰਾਜਨੀਤੀ/PoliticsKisan Andolan: ਕੀ ਮੈਂ ਅਫਗਾਨਿਸਤਾਨ ਦੇ ਰਾਸ਼ਟਰਪਤੀ ਨੂੰ ਮਿਲਿਆ ? ਮਮਤਾ ਬੈਨਰਜੀ ਨਾਲ ਮੀਟਿੰਗ ਦੇ ਸਵਾਲ ‘ਤੇ ਭੜਕੇ ਰਾਕੇਸ਼ ਟਿਕੈਤOn PunjabJune 10, 2021 by On PunjabJune 10, 20210705 ਤਿੰਨੋਂ ਕੇਂਦਰੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਦਾ ਪ੍ਰਦਰਸ਼ਨ 6 ਮਹੀਨਿਆਂ ਬਾਅਦ ਵੀ ਜਾਰੀ ਹੈ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ...
ਰਾਜਨੀਤੀ/PoliticsPunjab Congress Crisis : ਪੰਜਾਬ ਕਾਂਗਰਸ ‘ਚ ਚੱਲ ਰਹੇ ਘਮਸਾਣ ਨੂੰ ਰੋਕਣ ਲਈ ਪੈਨਲ ਨੇ ਸੋਨੀਆ ਗਾਂਧੀ ਨੂੰ ਸੌਂਪੀ ਰਿਪੋਰਟ, ਜਾਣੋ ਕੀ ਕਿਹਾOn PunjabJune 10, 2021 by On PunjabJune 10, 20210628 ਪੰਜਾਬ ਕਾਂਗਰਸ ‘ਚ ਗੁਟਬਾਜ਼ੀ ਖ਼ਤਮ ਕਰਨ ਲਈ ਗਠਿਤ ਤਿੰਨ ਮੈਂਬਰੀ ਪੈਨਲ ਨੇ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਕੱਲ੍ਹ...
ਖੇਡ-ਜਗਤ/Sports NewsPositive India: ਕੋਰੋਨਾ ’ਚ ਫੇਫੜਿਆਂ ਦੀ ਜਾਂਚ ਲਈ ਪ੍ਰਭਾਵਸ਼ਾਲੀ ਹੈ ਐਕਸਰੇ – ਸੇਤੂOn PunjabJune 10, 2021 by On PunjabJune 10, 20210784 ਕੋਰੋਨਾ ਖ਼ਿਲਾਫ਼ ਲੜਾਈ ’ਚ ਰੋਜ਼ਾਨਾ ਨਵੀਆਂ ਖੋਜਾਂ ਕੀਤੀਆਂ ਜਾ ਰਹੀਆਂ ਹਨ ਪਰ ਸਭ ਤੋਂ ਪ੍ਰਭਾਵੀ innovation ਉਹੀ ਹੈ ਜੋ ਕੋਰੋਨਾ ਦਾ ਜਲਦ ਤੋਂ ਜਲਦ ਪ੍ਰਭਾਵਸ਼ਾਲੀ...
ਖੇਡ-ਜਗਤ/Sports Newsਭਾਰਤੀ-ਅਮਰੀਕੀ ਵਿਦਿਆਰਥੀ ਨੂੰ ਈਕੋ ਫ੍ਰੈਂਡਲੀ ਫੋਮ ਬਣਾਉਣ ‘ਤੇ ਵੱਕਾਰੀ ਐਵਾਰਡ ਨਾਲ ਕੀਤਾ ਗਿਆ ਸਨਮਾਨਿਤOn PunjabJune 10, 2021 by On PunjabJune 10, 20210772 ਇਕ ਭਾਰਤੀ ਮੂਲ ਦੇ ਵਿਦਿਆਰਥੀ ਨੂੰ ਅਮਰੀਕਾ ‘ਚ ਵੱਕਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਵਿਦਿਆਰਥੀ ‘ਤੇ ਭੋਪਾਲ ਗੈਸ ਤ੍ਰਾਸਦੀ ਨੇ ਅਸਰ ਪਾਇਆ ਸੀ ਤੇ...
ਖਾਸ-ਖਬਰਾਂ/Important Newsਅਮਰੀਕਾ ‘ਚ ਭਾਰਤੀ ਨਿਯਮਤ ਤੌਰ ‘ਤੇ ਹੁੰਦੇ ਨੇ ਵਿਤਕਰੇ ਦਾ ਸ਼ਿਕਾਰ, ਸਰਵੇ ‘ਚ ਸਾਹਮਣੇ ਆਇਆ ਹੈਰਾਨ ਕਰਨ ਵਾਲਾ ਸੱਚOn PunjabJune 10, 2021 by On PunjabJune 10, 20210724 ਭਾਰਤੀ ਮੂਲ ਦੇ ਅਮਰੀਕੀ ਨਾਗਰਿਕਾਂ ਨੂੰ ਨਿਯਮਤ ਤੌਰ ‘ਤੇ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲੀਆ ਨਸਲੀ ਵਿਤਕਰੇ ਵਾਲੀਆਂ ਘਟਨਾਵਾਂ ਤੋਂ ਬਾਅਦ ਕੀਤੇ ਗਏ ਸਰਵੇ...
ਖਾਸ-ਖਬਰਾਂ/Important Newsਨਾਗਰਾਜ ਨਾਇਡੂ ਨੂੰ ਸੰਯੁਕਤ ਰਾਸ਼ਟਰ ’ਚ ਮਿਲਿਆ ਅਹਿਮ ਅਹੁਦਾ, ‘ਸ਼ੈਫ ਡੀ ਕੈਬਨਿਟ’ ਹੋਏ ਨਿਯੁਕਤOn PunjabJune 10, 2021 by On PunjabJune 10, 20210698 ਸੰਯੁਕਤ ਰਾਸ਼ਟਰ (United Nation) ਦੇ 76ਵੇਂ ਸੈਸ਼ਨ ਲਈ ਪ੍ਰਧਾਨਗੀ ਅਹੁਦੇ ’ਤੇ ਨਿਯੁਕਤ ਹੋਏ ਮਾਲਦੀਵ ਦੇ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਨੇ ਭਾਰਤ ਦੇ ਸੰਯੁਕਤ ਰਾਸ਼ਟਰ ’ਚ...
ਖਾਸ-ਖਬਰਾਂ/Important Newsਤਾਨਾਸ਼ਾਹ ਕਿਮ ਜੋਂਗ ਓਨ ਦੀ ਸਿਹਤ ਨੂੰ ਲੈ ਕੇ ਅਟਕਲਾਂ ਦਾ ਬਾਜ਼ਾਰ ਫਿਰ ਹੋਇਆ ਗਰਮ, ਜਾਣੋ ਇਸ ਵਾਰ ਕੀ ਹੈ ਵਜ੍ਹਾOn PunjabJune 10, 2021 by On PunjabJune 10, 20210615 ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਓਨ ਦੀ ਸਿਹਤ ਨੂੰ ਲੈ ਕੇ ਇਕ ਵਾਰ ਫਿਰ ਤੋਂ ਅਟਕਲਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਦੀ...