ਰਾਜਨੀਤੀ/PoliticsRaj Kundra Case : ਰਾਜ ਕੁੰਦਰਾ ਨੂੰ ਨਹੀਂ ਮਿਲੀ ਜ਼ਮਾਨਤ, 27 ਜੁਲਾਈ ਤਕ ਵਧਾਈ Police CustodyOn PunjabJuly 23, 2021 by On PunjabJuly 23, 20210847 ਅਸ਼ਲੀਲ ਵੀਡੀਓ ਬਣਾਉਣ ਤੇ ਇਸ ਦਾ ਕਾਰੋਬਾਰ ਕਰਨ ਦਾ ਦੋਸ਼ੀ ਰਾਜ ਕੁੰਦਰਾ ਤੇ ਰਿਆਨ ਥੋਰਪ ਦੀ ਪੁਲਿਸ ਕਸਟਡੀ ਅਦਾਲਤ ਨੇ ਚਾਰ ਦਿਨ ਹੋਰ ਵਧਾ ਦਿੱਤੀ...
ਫਿਲਮ-ਸੰਸਾਰ/FilmyPriyanka Chopra ਨੇ ਆਪਣੇ ਜਨਮ ਦਿਨ ’ਤੇ ਪਾਈ ਇੰਨੀ ਮਹਿੰਗੀ Dress! ਕੀਮਤ ਜਾਣ ਕੇ ਹੋ ਜਾਓਗੇ ਹੈਰਾਨOn PunjabJuly 23, 2021 by On PunjabJuly 23, 20210642 ਬਾਲੀਵੁੱਡ ਤੋਂ ਹਾਲੀਵੁੱਡ ਦਾ ਰੁਖ਼ ਕਰ ਚੁੱਕੀ ਅਦਾਕਾਰਾ ਪਿ੍ਰਅੰਕਾ ਚੋਪੜਾ ਨੇ ਹਾਲ ਹੀ ’ਚ ਲੰਡਨ ’ਚ ਧੂਮਧਾਮ ਨਾਲ ਆਪਣਾ ਜਨਮ ਦਿਨ ਮਨਾਇਆ। ਇਸ ਖ਼ਾਸ ਮੌਕੇ...
ਸਮਾਜ/Socialਸ਼ਾਮ ਢਲਣ ਤੋਂ ਬਾਅਦ ਇਸ ਮੰਦਰ ‘ਚੋਂ ਕੋਈ ਨਹੀਂ ਮੁੜਿਆ, ਜਿਹੜਾ ਰੁਕਿਆ ਬਣ ਗਿਆ ਪੱਥਰ ਦਾOn PunjabJuly 23, 2021 by On PunjabJuly 23, 20210612 ਕਹਿੰਦੇ ਹਨ ਭਾਰਤ ‘ਚ ਕੁੱਲ 10 ਲੱਖ ਤੋਂ ਜਿਆਦਾ ਮੰਦਰ ਹਨ ਪਰ ਇਨ੍ਹਾਂ ਦੀ ਮੁਕੰਮਲ ਗਿਣਤੀ ਦੱਸ ਸਕਣਾ ਮੁਮਕਿਨ ਨਹੀਂ ਹੈ। ਸਾਰੇ ਮੰਦਰਾਂ ਦੀਆਂ ਵੱਖ-ਵੱਖ...
ਸਿਹਤ/HealthZinc Overdose Effects : ਲੋੜ ਤੋਂ ਜ਼ਿਆਦਾ ਕਰੋਗੇ ਜ਼ਿੰਕ ਦਾ ਸੇਵਨ ਤਾਂ ਹੋ ਸਕਦੀਆਂ ਹਨ ਇਹ 5 ਦਿੱਕਤਾਂOn PunjabJuly 23, 2021 by On PunjabJuly 23, 202101252 Zinc Overdose Effects : ਆਇਰਨ ਤੇ ਕੈਲਸ਼ੀਅਮ ਦੀ ਤਰ੍ਹਾਂ ਜ਼ਿੰਕ ਵੀ ਸਰੀਰ ਲਈ ਬੇਹੱਦ ਜ਼ਰੂਰੀ ਪੋਸ਼ਕ ਤੱਤ ਹੁੰਦਾ ਹੈ। ਜ਼ਿੰਕ ਨਾਲ ਸਾਡੇ ਸਰੀਰ ਨੂੰ ਕਈ...
ਖੇਡ-ਜਗਤ/Sports NewsTokyo Olympic ‘ਚ ਹਿੱਸਾ ਲੈ ਰਹੇ ਖਿਡਾਰੀਆਂ ਨੂੰ ਬਲਬੀਰ ਸੀਨੀਅਰ ਦਾ ਸੰਦੇਸ਼, ਬੇਟੀ ਸੁਸ਼ਬੀਰ ਨੇ ਪਿਤਾ ਦੇ ਪੁਰਾਣੇ ਮੈਸੇਜ ਨੂੰ ਕੀਤਾ ਸ਼ੇਅਰOn PunjabJuly 23, 2021 by On PunjabJuly 23, 202105605 Tokyo Olympic 2020: ਟੋਕੀਓ ਓਲਪਿੰਕ ਦਾ ਅੱਜ ਤੋਂ ਆਗਾਜ਼ ਹੋ ਰਿਹਾ ਹੈ। ਅਜਿਹੇ ‘ਚ ਪੂਰੇ ਦੇਸ਼ ਭਰ ਤੋਂ ਲੋਕ ਓਲਪਿੰਕ ‘ਚ ਗਏ ਸਾਡੇ ਖਿਡਾਰੀਆਂ ਨੂੰ ਚੀਅਰਅਪ...
ਖੇਡ-ਜਗਤ/Sports NewsTokyo Olympics 2021 : Tokyo Olympics ’ਚ ਜਾਣ ਵਾਲੇ ਕਿਹੜੇ ਭਾਰਤੀ ਖਿਡਾਰੀਆਂ ਨੇ ਕੀਤਾ ਕੁਆਲੀਫਾਈ, ਇਥੇ ਦੇਖੋ ਪੂਰੀ ਲਿਸਟਭਾਰਤੀ ਓਲੰਪਿਕ ਸੰਘ ਨੇ ਟੋਕੀਓ ਵਿਚ ਕਰਵਾਏ ਜਾਣ ਵਾਲੇ ਖੇਡਾਂ ਦੇ ਮਹਾਂਕੁੰਭ ਓਲੰਪਿਕਸ ਲਈ ਲਗਪਗ 201 ਮੈਂਬਰਾਂ ਦੀ ਟੀਮ ਤਿਆਰ ਕੀਤੀ ਹੈ ਜੋ ਮੈਡਲਾਂ ਦੀ ਇਸ ਦੌਡ਼ ਵਿਚ ਜਿੱਤ ਹਾਸਲ ਕਰਨ ਲਈ ਜਾਵੇਗੀ। ਭਾਰਤੀ ਟੀਮ ਦੇ ਦਸਤੇ ਵਿਚ 126 ਖਿਡਾਰੀ ਅਤੇ 75 ਸਪੋਰਟਿੰਗ ਸਟਾਫ ਸ਼ਾਮਲ ਹੋਵੇਗਾ। ਭਾਰਤੀ ਟੀਮ ਵਿਚ 56 ਫੀਸਦ ਪੁਰਸ਼ ਅਤੇ 44 ਫੀਸਦ ਔਰਤਾਂ ਸ਼ਾਮਲ ਹਨ। 23 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਇਸ ਇਵੈਂਟ ਲਈ ਭਾਰਤੀ ਟੀਮ ਨੇ ਦੋ ਝੰਡਾਬਰਦਾਰਾਂ ਦੀ ਚੋਣ ਕੀਤੀ ਹੈ, ਜਿਸ ਵਿਚ ਇਕ ਔਰਤ ਅਤੇ ਇਕ ਪੁਰਸ਼ ਸ਼ਾਮਲ ਹੈ। ਮਹਿਲਾਵਾਂ ਵਿਚੋਂ ਬਾਕਸਿੰਗ ਦੀ ਖਿਡਾਰਣ ਮੈਰੀਕਾਮ ਤੇ ਪੁਰਸ਼ਾਂ ਵਿਚੋਂ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਟੀਮ ਓਪਨਿੰਗ ਸੈਰੇਮਨੀ ਵਿਚ ਝੰਡਾਬਰਦਾਰ ਦੀ ਭੂਮਿਕਾ ਅਦਾ ਕਰਨਗੇ।On PunjabJuly 23, 2021 by On PunjabJuly 23, 20210619 ਭਾਰਤੀ ਓਲੰਪਿਕ ਸੰਘ ਨੇ ਟੋਕੀਓ ਵਿਚ ਕਰਵਾਏ ਜਾਣ ਵਾਲੇ ਖੇਡਾਂ ਦੇ ਮਹਾਂਕੁੰਭ ਓਲੰਪਿਕਸ ਲਈ ਲਗਪਗ 201 ਮੈਂਬਰਾਂ ਦੀ ਟੀਮ ਤਿਆਰ ਕੀਤੀ ਹੈ ਜੋ ਮੈਡਲਾਂ ਦੀ...
ਰਾਜਨੀਤੀ/PoliticsKisan Andolan : ਸੀਐੱਮ ਮਨੋਹਰ ਲਾਲ ਨੂੰ ‘ਪਾਕਿਸਤਾਨੀ’ ਕਹਿ ਕੇ ਬੁਰੇ ਫਸੇ ਗੁਰਨਾਮ ਸਿੰਘ ਚੜੂਨੀ, ਦੇ ਸਕਦੇ ਹਨ ਗ੍ਰਿਫ਼ਤਾਰੀOn PunjabJuly 23, 2021 by On PunjabJuly 23, 20210631 ਸੰਯੁਕਤ ਕਿਸਾਨ ਮੋਰਚਾ ਦੇ ਵਿਵਾਦ ਕਿਸਾਨ ਆਗੂਆਂ ‘ਚ ਸ਼ੁਮਾਰ ਗੁਰਨਾਮ ਸਿੰਘ ਚੜੂਨੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਪਾਕਿਸਤਾਨੀ ਕਹਿ ਕੇ ਬੁਰੀ ਤਰ੍ਹਾਂ ਫਸ ਚੁੱਕੇ...
ਰਾਜਨੀਤੀ/Politicsਰਾਸ਼ਟਰਪਤੀ ਨੇ 12 ਸੈਂਟਰਲ ਯੂਨੀਵਰਸਿਟੀਆਂ ਦੇ ਨਵੇਂ ਵਾਈਸ ਚਾਂਸਲਰਾਂ ਦੇ ਨਾਵਾਂ ਨੂੰ ਦਿੱਤੀ ਮਨਜ਼ੂਰੀ, ਦੇਖੋ ਲਿਸਟOn PunjabJuly 23, 2021 by On PunjabJuly 23, 20210641 President Ram Nath Kovind : ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ 12 ਯੂਨੀਵਰਸਿਟੀਆਂ ‘ਚ ਨਵੇਂ ਵਾਈਸ ਚਾਂਸਲਰਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਿੱਖਿਆ...
ਸਮਾਜ/Socialਇਟਲੀ ‘ਚ ਭਾਰਤੀਆਂ ਦੀ ਬੱਲੇ-ਬੱਲੇ, ਮਨੀਸ਼ ਕੁਮਾਰ ਸੈਣੀ ਨੇ ਜਿੱਤੀ ਵਿਦੇਸ਼ੀ ਕਮਿਊਨਿਟੀ ਕਮਿਸ਼ਨ ਦੀ ਚੋਣOn PunjabJuly 23, 2021 by On PunjabJuly 23, 20210528 ਲੰਬੇ ਸਮੇਂ ਤੋਂ ਵਿਦੇਸ਼ਾਂ ਵਿੱਚ ਭਾਰਤੀਆਂ ਨੇ ਮੱਲਾਂ ਮਾਰ ਕੇ ਭਾਈਚਾਰੇ ਦਾ ਨਾਂ ਰੌਸ਼ਨ ਕੀਤਾ ਹੈ ਉਥੇ ਹੀ ਇਟਲੀ ਵਿੱਚ ਰਹਿ ਰਹੇ ਭਾਰਤੀ ਵੀ ਜਿੱਥੇੇ...
ਸਮਾਜ/Socialਅਮਰੀਕਾ ‘ਚ ਫਿਰ ਵਧਣ ਲੱਗੇ ਕੋਰੋਨਾ ਦੇ ਮਾਮਲੇ, 24 ਘੰਟਿਆਂ ‘ਚ 56 ਹਜ਼ਾਰ ਤੋਂ ਵੱਧ ਨਵੇਂ ਇਨਫੈਕਟਿਡ ਕੇਸ ਆਏ ਸਾਹਮਣੇOn PunjabJuly 23, 2021 by On PunjabJuly 23, 20210699 ਅਮਰੀਕਾ ‘ਚ ਕੋਰੋਨਾ ਮਹਾਮਾਰੀ ਫਿਰ ਵਧਣ ਨਾਲ ਰੋਜ਼ਾਨਾ ਦੇ ਮਾਮਲਿਆਂ ਵਿਚ ਉਛਾਲ ਆ ਰਿਹਾ ਹੈ। ਦੇਸ਼ ਭਰ ਵਿਚ ਬੀਤੇ 24 ਘੰਟਿਆਂ ‘ਚ 56 ਹਜ਼ਾਰ ਤੋਂ...