ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਬਾਲ ਮਜ਼ਦੂਰੀ ਲਈ ਪੰਜਾਬ ਲਿਜਾਏ ਜਾ ਰਹੇ 18 ਬੱਚੇ ਰੇਲਗੱਡੀਆਂ ਵਿੱਚੋਂ ਕੀਤੇ ਰੈਸਕਿਊOn PunjabJuly 10, 2026 by On PunjabJuly 10, 2026073 ਅੰਬਾਲਾ- ਲਗਾਤਾਰ ਚੈਕਿੰਗ ਅਤੇ ਬਚਾਅ ਮੁਹਿੰਮਾਂ ਦੇ ਬਾਵਜੂਦ, ਰੇਲਗੱਡੀਆਂ ਰਾਹੀਂ ਬੱਚਿਆਂ ਨੂੰ ਮਜ਼ਦੂਰੀ ਲਈ ਲਿਜਾਣ ਦੇ ਮਾਮਲਿਆਂ ਵਿੱਚ ਕੋਈ ਕਮੀ ਆਉਂਦੀ ਨਜ਼ਰ ਨਹੀਂ ਆ ਰਹੀ।...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics‘ਆਪ’ ਵਿਧਾਇਕ Sanjeev Arora ਫਰਜ਼ੀ ਆਈਫੋਨ ਨਿਰਯਾਤ ਘੁਟਾਲੇ ਦੇ ਮਾਸਟਰਮਾਈਂਡ: ਈਡੀ ਚਾਰਜਸ਼ੀਟOn PunjabJuly 10, 2026 by On PunjabJuly 10, 2026075 ਨਵੀਂ ਦਿੱਲੀ- ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਜੇਲ੍ਹ ਵਿੱਚ ਬੰਦ ਪੰਜਾਬ ਦੇ ਸਾਬਕਾ ਮੰਤਰੀ ਅਤੇ ‘ਆਪ’ ਵਿਧਾਇਕ ਸੰਜੀਵ ਅਰੋੜਾ ਵਿਰੁੱਧ ਫਰਜ਼ੀ ਮੋਬਾਈਲ ਫੋਨ (ਆਈਫੋਨ) ਨਿਰਯਾਤ ਬਿੱਲਾਂ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਬਿਸਤ ਦੁਆਬ ਨਹਿਰ ਚ ਪਿਆ ਪਾੜ; ਰਿਹਾਇਸ਼ੀ ਇਲਾਕੇ ’ਚ ਭਰਿਆ ਪਾਣੀOn PunjabJuly 10, 2026July 10, 2026 by On PunjabJuly 10, 2026July 10, 2026077 ਜਲੰਧਰ- ਬਿਸਤ ਦੁਆਬ ਦੀ ਜਲੰਧਰ ਡਿਸਟਰੀਬਿਊਟਰੀ, ਜੋ ਗਦਈਪੁਰ ਇਲਾਕੇ ਵਿੱਚੋਂ ਲੰਘਦੀ ਹੈ, ਵਿੱਚ ਪਾਣੀ ਜ਼ਿਆਦਾ ਹੋਣ ਕਾਰਨ ਅਚਾਨਕ ਬੰਨ੍ਹ ਟੁੱਟ ਗਿਆ। ਬੰਨ੍ਹ ਟੁੱਟਣ ਨਾਲ ਨੇੜਲੇ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਸੇਵਾਮੁਕਤ ਕਰਮਚਾਰੀਆਂ ਲਈ ਰਾਹਤ: ਸਰਕਾਰ ਨੇ ਗਰੈਚੁਟੀ ਤੇ ਲੀਵ ਇਨਕੈਸ਼ਮੈਂਟ ਲਈ ਡੀਏ ’ਚ ਕੀਤਾ ਵਾਧਾ, ਤਿੰਨ ਮਹੀਨਿਆਂ ‘ਚ ਭੁਗਤਾਨ ਦੇ ਨਿਰਦੇਸ਼On PunjabJuly 10, 2026 by On PunjabJuly 10, 2026072 ਚੰਡੀਗੜ੍ਹ- ਪੰਜਾਬ ਸਰਕਾਰ ਨੇ 1 ਜਨਵਰੀ 2020 ਅਤੇ 30 ਜੂਨ 2021 ਦੇ ਵਿਚਕਾਰ ਸੇਵਾਮੁਕਤ ਹੋਏ ਕਰਮਚਾਰੀਆਂ ਨੂੰ ਦੇਣਯੋਗ ਗਰੈਚੁਟੀ ਅਤੇ ਛੁੱਟੀਆਂ ਦੇ ਨਕਦੀਕਰਨ (ਲੀਵ ਇਨਕੈਸ਼ਮੈਂਟ)...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/PoliticsCBI ਅਦਾਲਤ ਵੱਲੋਂ ਪੰਜਾਬ ਦੇ ਮੁਅੱਤਲ DIG ਭੁੱਲਰ ਅਤੇ ਉਸ ਦੇ ਸਾਥੀ ਸ਼ਾਰਦਾ ਖ਼ਿਲਾਫ਼ ਦੋਸ਼ ਤੈਅOn PunjabJuly 10, 2026 by On PunjabJuly 10, 2026065 ਚੰਡੀਗੜ੍ਹ- ਕੇਸ ਵਿੱਚੋਂ ਬਰੀ ਕਰਨ (Discharge) ਦੀਆਂ ਅਰਜ਼ੀਆਂ ਨੂੰ ਖਾਰਜ ਕਰਦਿਆਂ, ਚੰਡੀਗੜ੍ਹ ਦੀ ਸੀਬੀਆਈ (CBI) ਅਦਾਲਤ ਨੇ ਅੱਜ ਪੰਜਾਬ ਪੁਲੀਸ ਦੇ ਮੁਅੱਤਲ ਡੀਆਈਜੀ (DIG) ਹਰਚਰਨ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/PoliticsHigh Court ਨੇ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਪਟੀਸ਼ਨ ਲਈ ਪ੍ਰਕਿਰਿਆ ਕੀਤੀ ਤੈਅOn PunjabJuly 9, 2026 by On PunjabJuly 9, 2026082 ਚੰਡੀਗੜ੍ਹ- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਹੱਤਿਆਕਾਂਡ ਮਾਮਲੇ ਦੇ ਦੋਸ਼ੀ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਅਰਜ਼ੀ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਨਸ਼ਾ ਤਸਕਰੀ ਮਾਮਲੇ ਵਿੱਚ ਘੁਬਾਇਆ ਚੌਕੀ ਦੇ ਇੰਚਾਰਜ ਅਤੇ ਮੁਨਸ਼ੀ ‘ਤੇ ਡਿੱਗੀ ਗਾਜ; ਪੂਰਾ ਅਮਲਾ ਬਦਲਿਆOn PunjabJuly 9, 2026 by On PunjabJuly 9, 2026078 ਫਾਜ਼ਿਲਕਾ- ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੌਰਾਨ ਫਾਜ਼ਿਲਕਾ ਪੁਲੀਸ ਵਿਭਾਗ ਲਈ ਪਿਛਲੇ ਦਿਨੀਂ ਇੱਕ ਸ਼ਰਮਨਾਕ ਖ਼ਬਰ ਆਈ ਸੀ। ਜ਼ਿਲ੍ਹੇ ਦੇ ਅਧੀਨ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਦਸ ਜ਼ਿਲ੍ਹਿਆਂ ਦੇ 22 ਹਜ਼ਾਰ ਏਕੜ ਪੰਚਾਇਤੀ ਰਕਬੇ ਦੀ ਹਾਲੇ ਤੱਕ ਨਹੀਂ ਹੋ ਸਕੀ ਸਾਲਾਨਾ ਬੋਲੀOn PunjabJuly 9, 2026 by On PunjabJuly 9, 2026071 ਮੁਹਾਲੀ- ਪੰਜਾਬ ਦੇ ਦਸ ਜ਼ਿਲ੍ਹਿਆਂ ਦੀ 22,057 ਏਕੜ ਪੰਚਾਇਤੀ ਸ਼ਾਮਲਾਤ ਜ਼ਮੀਨ ਸਾਲ 2026-27 ਲਈ ਹਾਲੇ ਤੱਕ ਚਕੋਤੇ ‘ਤੇ ਨਹੀਂ ਚੜ੍ਹ ਸਕੀ ਹੈ। ਬੋਲੀਆਂ ਦਾ ਅਮਲ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਭਾਰਤ ਨੂੰ ਯੂਰੇਨੀਅਮ ਸਪਲਾਈ ਕਰੇਗਾ ਆਸਟਰੇਲੀਆOn PunjabJuly 9, 2026 by On PunjabJuly 9, 2026070 ਮੈਲਬੌਰਨ- ਭਾਰਤ ਅਤੇ ਆਸਟਰੇਲੀਆ ਵਿਚਾਲੇ ਯੂਰੇਨੀਅਮ ਦੀ ਸਪਲਾਈ ਨੂੰ ਲੈ ਕੇ ਇਤਿਹਾਸਕ ਸਮਝੌਤੇ ’ਤੇ ਮੋਹਰ ਲੱਗ ਗਈ ਹੈ ਜੋ ਪਰਮਾਣੂ ਊਰਜਾ ਅਤੇ ਹਥਿਆਰਾਂ ਲਈ ਬਹੁਤ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਪੁਲੀਸ ਨੇ ਪ੍ਰਭਾਵਿਤ ਥਾਣੇ ਵੱਲ ਜਾਣ ਤੋਂ ਰੋਕਿਆOn PunjabJuly 9, 2026 by On PunjabJuly 9, 2026065 ਮੋਗਾ- ਮੋਗਾ ਦੇ ਥਾਣਾ ਸਦਰ ‘ਤੇ ਬੀਤੇ ਦਿਨ ਹੋਏ ਹੈਂਡ ਗ੍ਰਨੇਡ ਹਮਲੇ ਤੋਂ ਬਾਅਦ ਅੱਜ ਸੂਬੇ ਦਾ ਸਿਆਸੀ ਪਾਰਾ ਉਸ ਸਮੇਂ ਗਰਮਾ ਗਿਆ ਜਦੋਂ ਕੇਂਦਰੀ...