PreetNama

Month : November 2023

ਸਿਹਤ/Health

Almonds Side Effects: ਕੀ ਤੁਸੀਂ ਵੀ ਸਰਦੀਆਂ ‘ਚ ਖਾਂਦੇ ਹੋ ਬਹੁਤ ਜ਼ਿਆਦਾ ਬਦਾਮ ਤਾਂ ਸਰੀਰ ਨੂੰ ਹੋ ਸਕਦੈ ਵੱਡਾ ਨੁਕਸਾਨ

On Punjab
ਪੌਸ਼ਟਿਕ ਗੁਣਾਂ ਨਾਲ ਭਰਪੂਰ ਬਦਾਮ ਸਿਹਤ ਲਈ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ। ਇਸ ਦੀ ਵਰਤੋਂ ਭੋਜਨ ਵਿੱਚ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਬਦਾਮ ਦਾ...
ਸਮਾਜ/Social

NewsClick Row : ਅਮਰੀਕੀ ਕਰੋੜਪਤੀ ਨੇਵਿਲ ਰਾਏ ਸਿੰਘਮ ਨੂੰ ਈਡੀ ਨੇ ਭੇਜਿਆ ਸੰਮਨ, ਆਨਲਾਈਨ ਪੋਰਟਲ ਨੂੰ ਲੱਖਾਂ ਡਾਲਰ ਫੰਡ ਕਰਨ ਦਾ ਦੋਸ਼

On Punjab
ਦੇਸ਼ ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਵੈੱਬਸਾਈਟ ‘ਨਿਊਜ਼ਕਲਿਕ’ ਦੇ ਸੰਸਥਾਪਕ ਪ੍ਰਬੀਰ ਪੁਰਕਾਯਸਥ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੌਰਾਨ ਵੀਰਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ...
ਰਾਜਨੀਤੀ/Politics

‘ਮੁਸਲਮਾਨਾਂ ਨੂੰ ਸਾਰੀਆਂ ਯੋਜਨਾਵਾਂ ਦਾ ਮਿਲ ਰਿਹੈ ਲਾਭ ਹੁਣ ਕੋਈ Special Treatment’ ਨਹੀਂ’, ਸ਼ੇਹਲਾ ਰਸ਼ੀਦ ਨੇ ਫਿਰ ਕੀਤੀ ਮੋਦੀ ਸਰਕਾਰ ਦੀ ਤਾਰੀਫ਼

On Punjab
ਮੁਸਲਮਾਨਾਂ ‘ਤੇ ਸ਼ੇਹਲਾ ਰਸ਼ੀਦ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦੀ ਸਾਬਕਾ ਵਿਦਿਆਰਥੀ, ਭਾਜਪਾ ਦੀ ਕੱਟੜ ਆਲੋਚਕ ਮੰਨੀ ਜਾਂਦੀ ਸ਼ੇਹਲਾ ਰਸ਼ੀਦ ਨੇ ਅੱਜ ਆਪਣੇ ਦਿਲ ਬਦਲਣ...
ਸਮਾਜ/Social

Kulgam Encounter: ਕੁਲਗਾਮ-ਬਾਰਾਮੂਲਾ ‘ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ; ਦੋ ਅੱਤਵਾਦੀ ਮਾਰੇ

On Punjab
ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਸਮਾਨੂ ਪਿੰਡ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਇਹ ਮੁਕਾਬਲਾ ਦੁਪਹਿਰ ਵੇਲੇ...
ਰਾਜਨੀਤੀ/Politics

Diwali in New York : ਦੀਵਾਲੀ ਮੌਕੇ ਹੁਣ ਹਰ ਸਾਲ ਨਿਊਯਾਰਕ ਦੇ ਸਕੂਲਾਂ ‘ਚ ਰਹੇਗੀ ਛੁੱਟੀ, ਰਾਜਪਾਲ ਨੇ ਕਾਨੂੰਨ ‘ਤੇ ਕੀਤੇ ਦਸਤਖਤ

On Punjab
ਦੀਵਾਲੀ ‘ਤੇ ਹੁਣ ਨਿਊਯਾਰਕ ਦੇ ਸਕੂਲਾਂ ‘ਚ ਛੁੱਟੀ ਰਹੇਗੀ। ਰਾਜਪਾਲ ਕੈਥੀ ਹੋਚੁਲ ਨੇ ਪਬਲਿਕ ਸਕੂਲਾਂ ਲਈ ਦੀਵਾਲੀ ਦੀ ਛੁੱਟੀ ਵਾਲੇ ਕਾਨੂੰਨ ‘ਤੇ ਦਸਤਖਤ ਕੀਤੇ ਹਨ।...
ਖਾਸ-ਖਬਰਾਂ/Important News

Israel Hamas War : ‘ਇਹ ਗ਼ਲਤੀ ਨਾ ਕਰੇ ਇਜ਼ਰਾਈਲ…’, ਕੀ ਅਮਰੀਕੀ ਫ਼ੌਜਾਂ ਗਾਜ਼ਾ ‘ਚ ਦਾਖ਼ਲ ਹੋਣਗੀਆਂ, ਜੋਅ ਬਿਾਇਡਨ ਨੇ ਦਿੱਤਾ ਜਵਾਬ

On Punjab
ਇਜ਼ਰਾਈਲ-ਹਮਾਸ ਜੰਗ ਵਿੱਚ ਹੁਣ ਤੱਕ 11,200 ਫਲਸਤੀਨੀ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਗਾਜ਼ਾ ਪੱਟੀ ਵਿੱਚ ਚਾਰੇ ਪਾਸੇ ਮੌਤ ਦੀ ਗੂੰਜ ਸੁਣਾਈ ਦੇ ਰਹੀ ਹੈ।...
ਖਾਸ-ਖਬਰਾਂ/Important News

ਮੁਲਾਕਾਤ ਹੋਈ, ਘੰਟਿਆਂ ਬੱਧੀ ਕੀਤੀ ਗੱਲਬਾਤ; ਫਿਰ ਵੀ ਬਾਇਡਨ ਲਈ ਸ਼ੀ ਜਿਨਪਿੰਗ ‘ਤਾਨਾਸ਼ਾਹ’; ਅਮਰੀਕੀ ਰਾਸ਼ਟਰਪਤੀ ਨੇ ਕਿਉਂ ਕਿਹਾ ਅਜਿਹਾ !

On Punjab
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸੈਨ ਫਰਾਂਸਿਸਕੋ ਵਿੱਚ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ। ਛੇ ਸਾਲਾਂ ਬਾਅਦ ਸ਼ੀ ਜਿਨਪਿੰਗ ਅਮਰੀਕਾ ਪਹੁੰਚੇ। ਸ਼ੀ ਜਿਨਪਿੰਗ...
ਖਾਸ-ਖਬਰਾਂ/Important News

‘ਭਾਰਤੀ ਨੌਜਵਾਨਾਂ ਦੇ ਦਿਮਾਗਾਂ ਦਾ ਫਾਇਦਾ ਉਠਾਓ’, ਪਿਯੂਸ਼ ਗੋਇਲ ਤੇ ਯੂਟਿਊਬ ਦੇ ਸੀਈਓ ਵਿਚਕਾਰ ਵਿਸ਼ੇਸ਼ ਗੱਲਬਾਤ, ਇਨ੍ਹਾਂ ਮੁੱਦਿਆਂ ‘ਤੇ ਹੋਈ ਚਰਚਾ

On Punjab
ਪੀਯੂਸ਼ ਗੋਇਲ ਨੇ ਯੂਟਿਊਬ ਦੇ ਸੀਈਓ ਨੀਲ ਮੋਹਨ ਨਾਲ ਮੁਲਾਕਾਤ ਕੀਤੀ। ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਬੁੱਧਵਾਰ (ਸਥਾਨਕ ਸਮੇਂ) ਨੂੰ ਯੂਟਿਊਬ ਦੇ...
ਖਾਸ-ਖਬਰਾਂ/Important News

ਜਸਟਿਨ ਟਰੂਡੋ ਨੇ ਇਕ ਵਾਰ ਮੁੜ ਭਾਰਤ ‘ਤੇ ਲਗਾਏ ਦੋਸ਼, ਅੱਤਵਾਦੀ ਨਿੱਝਰ ਦੀ ਹੱਤਿਆ ‘ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਯਾਦ ਆਇਆ ਅੰਤਰਰਾਸ਼ਟਰੀ ਕਾਨੂੰਨ

On Punjab
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ‘ਚ ਭਾਰਤ ‘ਤੇ ਇਕ ਵਾਰ ਫਿਰ ਬੇਤੁਕੇ ਦੋਸ਼ ਲਗਾਏ...
ਫਿਲਮ-ਸੰਸਾਰ/Filmy

Kareena Kapoor ਦਾ ਖੁਲਾਸਾ, ਵਿਆਹ ਤੋਂ ਪਹਿਲਾਂ 5 ਸਾਲ ਤਕ ਰਹੀ ਸੈਫ ਅਲੀ ਖਾਨ ਨਾਲ ਲਿਵ-ਇਨ ‘ਚ, ਇਸ ਵਜ੍ਹਾ ਨਾਲ ਕੀਤਾ ਨਿਕਾਹ

On Punjab
ਸਾਲ 2004 ਵਿੱਚ ਅਦਾਕਾਰ ਸੈਫ ਅਲੀ ਖਾਨ ਤਲਾਕ ਲੈ ਕੇ ਸਾਬਕਾ ਪਤਨੀ ਅੰਮ੍ਰਿਤਾ ਸਿੰਘ ਤੋਂ ਵੱਖ ਹੋ ਗਏ ਸਨ। ਕਿਸਮਤ ਦੀ ਗੱਲ ਹੈ ਕਿ ਸਾਬਕਾ...