PreetNama

Month : July 2023

ਖਾਸ-ਖਬਰਾਂ/Important News

ਕੈਨੇਡਾ ’ਚ ਅਮਰੀਕੀ ਐੱਚ-1ਬੀ ਵੀਜ਼ਾ ਧਾਰਕਾਂ ਦੀ ਅਰਜ਼ੀਆਂ ਦਾ ਕੋਟਾ ਪੂਰਾ

On Punjab
ਅਮਰੀਕਾ ਦੇ 10 ਹਜ਼ਾਰ ਐੱਚ-1ਬੀ ਵੀਜ਼ਾ ਧਾਰਕਾਂ ਨੂੰ ਦੇਸ਼ ’ਚ ਆਉਣ ਤੇ ਕੰਮ ਕਰਨ ਦੀ ਇਜਾਜ਼ਤ ਦੇਣ ਦੇ ਕੈਨੇਡਾ ਸਰਕਾਰ ਦੇ ਫ਼ੈਸਲੇ ਨਾਲ ਭਾਰਤੀ ਪੇਸ਼ੇਵਰਾਂ...
ਖਾਸ-ਖਬਰਾਂ/Important News

3074 ਫੁੱਟ ਉੱਚੇ ਸੈਂਟਰਲ ਓਰੇਗਨ ਪਹਾੜ ‘ਤੇ ਪ੍ਰੇਮਿਕਾ ਨਾਲ ਚੜ੍ਹਾਈ ਕਰ ਰਿਹਾ ਸੀ ਵਿਦਿਆਰਥੀ , ਡਿੱਗਣ ਕਾਰਨ ਮੌਤ

On Punjab
ਓਰੇਗਨ ਦੇ ਕੈਸਕੇਡ ਪਹਾੜਾਂ ਵਿੱਚ ਨੌਰਥ ਸਿਸਟਰ ਦੇ ਸਿਖਰ ਨੇੜੇ ਸੈਂਕੜੇ ਫੁੱਟ ਹੇਠਾਂ ਡਿੱਗਣ ਨਾਲ ਇੱਕ 21 ਸਾਲਾ ਵਿਦਿਆਰਥੀ ਦੀ ਮੌਤ ਹੋ ਗਈ ਹੈ। ਵਿਦਿਆਰਥੀ...
ਫਿਲਮ-ਸੰਸਾਰ/Filmy

Sunny Deol: ਸੰਨੀ ਦਿਓਲ ਘਰ ‘ਚ ਨੂੰਹ ਦ੍ਰੀਸ਼ਾ ਅਚਾਰੀਆਂ ਨੂੰ ਦੇਖ ਇੰਝ ਕਰਦੇ ਹਨ ਮਹਿਸੂਸ, The Kapil Sharma ਸ਼ੋਅ ‘ਚ ਕੀਤਾ ਖੁਲਾਸਾ

On Punjab
ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਮੋਸਟ ਅਵੇਟਿਡ ਫਿਲਮ ‘ਗਦਰ 2’ ਦੇ ਪ੍ਰਮੋਸ਼ਨ ‘ਚ ਵਿਅਸਤ ਹਨ। ਇਹ ਅਦਾਕਾਰ ਦੀ ਫਿਲਮ ‘ਗਦਰ ਏਕ ਪ੍ਰੇਮ ਕਥਾ’ ਦਾ ਸੀਕਵਲ...
ਫਿਲਮ-ਸੰਸਾਰ/Filmy

Hania Aamir: ਹਾਨੀਆ ਆਮਿਰ ਨੂੰ ਚੜ੍ਹਿਆ ਦਿਲਜੀਤ ਦੋਸਾਂਝ ਦਾ ਖੁਮਾਰ, ਗੀਤ ‘Lemonade’ ਤੇ ਦੇਖੋ ਕਾਤਿਲ ਅਦਾਵਾਂ

On Punjab
ਪਾਕਿਸਤਾਨੀ ਖੂਬਸੂਰਤ ਅਦਾਕਾਰਾ ਹਾਨੀਆ ਆਮਿਰ ਦੇ ਨਾਂਅ ਤੋਂ ਤੁਸੀ ਲੋਕ ਬਖੂਬੀ ਜਾਣੂ ਹੋਵੋਗੇ। ਉਸ ਨੂੰ ਪਸੰਦ ਕਰਨ ਵਾਲੇ ਫੈਨਜ਼ ਸਿਰਫ਼ ਪਾਕਿਸਤਾਨ ਵਿੱਚ ਹੀ ਨਹੀਂ ਸਗੋਂ...
ਖਾਸ-ਖਬਰਾਂ/Important News

US Earthquake: ਅਮਰੀਕਾ ‘ਚ ਭੂਚਾਲ ਦੇ ਜ਼ੋਰਦਾਰ ਝਟਕੇ, ਸੁਨਾਮੀ ਦੇ ਚੇਤਾਵਨੀ ਜਾਰੀ

On Punjab
ਅਮਰੀਕਾ ਦੇ ਅਲਾਸਕਾ ਦੇ ਤੱਟ ‘ਤੇ ਐਤਵਾਰ ਨੂੰ ਭਿਆਨਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦੀ ਤੀਬਰਤਾ ਰੇਕਟਰ ਸਕੇਲ ‘ਤੇ 7.3 ਦੱਸੀ ਗਈ...
ਖਾਸ-ਖਬਰਾਂ/Important News

ਅਮਰੀਕਾ ਤੋਂ ਬੁਰੀ ਖਬਰ! ਦੋ ਭੈਣਾਂ ਦੇ ਇਕਲੌਤੇ ਭਰਾ ਦੀ ਝੀਲ ‘ਚ ਡੁੱਬਣ ਨਾਲ ਮੌਤ

On Punjab
ਅਮਰੀਕਾ ਤੋਂ ਬੁਰੀ ਖਬਰ ਆਈ ਹੈ। ਬਨੂੜ ਨੇੜਲੇ ਪਿੰਡ ਮੁਠਿਆੜਾਂ ਦੇ ਹਸ਼ਨਪ੍ਰੀਤ ਸਿੰਘ (22) ਦੀ ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਵਿੱਚ ਸਥਿਤ ਮਿਲਟਨ ਝੀਲ ਵਿੱਚ ਡੁੱਬਣ...
ਖਾਸ-ਖਬਰਾਂ/Important News

8 ਅਗਸਤ ਨੂੰ ਸੰਸਦ ਭੰਗ ਕਰੇਗੀ ਪਾਕਿਸਤਾਨ ਸਰਕਾਰ

On Punjab
ਪਾਕਿਸਤਾਨ ਦੀ ਸੱਤਾਧਾਰੀ ਗੱਠਜੋੜ ਪੀਡੀਐਮ ਦੇ ਮੁੱਖ ਸਹਿਯੋਗੀ ਨੇ ਆਮ ਚੋਣਾਂ ਲਈ ਵਾਧੂ ਸਮਾਂ ਦੇਣ ਲਈ ਆਪਣੇ ਪੰਜ ਸਾਲ ਦੇ ਕਾਰਜਕਾਲ ਦੀ ਸਮਾਪਤੀ ਤੋਂ ਕੁਝ...
ਰਾਜਨੀਤੀ/Politics

Fake Degrees: 20 ਸਾਲਾਂ ਤੋਂ ਪੰਜਾਬ ‘ਚ ਚੱਲ ਰਹੀ ਸੀ ਵੱਡੀ ਗੇਮ, ਜਾਅਲੀ ਡਿਗਰੀਆਂ ‘ਤੇ ਭਰਤੀ ਹੁੰਦੇ ਰਹੇ ਅਧਿਆਪਕ, ਦੇਖੋ ਕੀ ਹੈ ਪੂਰਾ ਸਕੈਮ !

On Punjab
ਪੰਜਾਬ ਵਿੱਚ ਆਉਣ ਵਾਲੇ ਸਮੇਂ ਦੌਰਾਨ ਇੱਕ ਵੱਡਾ ਸਕੈਮ ਦੇਖਣ ਨੂੰ ਮਿਲ ਸਕਦਾ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਜਾਅਲੀ ਅਤੇ ਗ਼ੈਰ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ...
ਸਮਾਜ/Social

ਪੰਜਾਬ ਦੇ 19 ਜ਼ਿਲ੍ਹਿਆਂ ਦੇ 1432 ਪਿੰਡਾਂ ‘ਚ ਹੜ੍ਹਾਂ ਨੇ ਮਚਾਈ ਤਬਾਹੀ, 26280 ਲੋਕਾਂ ਨੂੰ ਛੱਡਣਾ ਪਿਆ ਘਰ

On Punjab
ਪੰਜਾਬ ਵਿੱਚ ਹੜ੍ਹਾਂ ਨਾਲ ਹੋਈ ਤਬਾਹੀ ਦੀ ਤਸਵੀਰ ਸਾਹਮਣੇ ਆਉਣ ਲੱਗੀ ਹੈ। ਇਸ ਬਾਰੇ ਸਰਕਾਰ ਨੇ ਹੀ ਅੰਕੜੇ ਜਾਰੀ ਕੀਤੇ ਹਨ। ਇਨ੍ਹਾਂ ਅੰਕੜਿਆਂ ਮੁਤਾਬਕ ਸੂਬੇ...
ਸਮਾਜ/Social

ਨਸ਼ੇੜੀ ਪੁੱਤ ਵੱਲੋਂ ਡੰਡੇ ਨਾਲ ਕੁੱਟ-ਕੁੱਟ ਮਾਂ ਦਾ ਕਤਲ, ਪੈਸਿਆਂ ਲਈ ਕੀਤੀ ਕੁੱਟਮਾਰ

On Punjab
ਬਟਾਲਾ ਪੁਲਿਸ ਦੇ ਅਧੀਨ ਪੈਂਦੇ ਪਿੰਡ ਸਮਰਾਏ ਵਿੱਚ ਇੱਕ ਨਸ਼ੇੜੀ ਪੁੱਤਰ ਵੱਲੋਂ ਆਪਣੀ ਮਾਂ ਦੀ ਡੰਡਿਆਂ ਨਾਲ ਕੁੱਟ-ਕੁੱਟ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ...