ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/PoliticsAtiq Ahmed: ਟਾਂਗੇਵਾਲੇ ਦੇ ਬੇਟੇ ਅਤੀਕ ਅਹਿਮਦ ਦੇ ਮਾਫੀਆ ਬਣਨ ਦੀ ਕਹਾਣੀ, 17 ਸਾਲ ਦੀ ਉਮਰ ‘ਚ ਲੱਗਾ ਸੀ ਕਤਲ ਦਾ ਦੋਸ਼On PunjabApril 16, 2023 by On PunjabApril 16, 20230327 ਕਰੀਬ ਪੰਜ ਦਹਾਕੇ ਪਹਿਲਾਂ ਦੀ ਗੱਲ ਹੈ। ਅਤੀਕ, ਪ੍ਰਯਾਗਰਾਜ (ਉਸ ਸਮੇਂ ਇਲਾਹਾਬਾਦ) ਦੇ ਫਿਰੋਜ਼ ਟਾਂਗੇਵਾਲੇ ਦਾ ਪੁੱਤਰ ਸੀ। ਸਿਰਫ਼ 17 ਸਾਲ ਦੀ ਉਮਰ ਵਿੱਚ, ਉਸ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਫਤਹਿਗੜ੍ਹ ਪੁਲਿਸ ਨੇ ਨਾਗਾਲੈਂਡ ਤੋਂ 10 ਕਿਲੋ ਅਫੀਮ ਸਮੇਤ ਨਸ਼ਾ ਤਸਕਰ ਕੀਤਾ ਗ੍ਰਿਫ਼ਤਾਰOn PunjabApril 16, 2023 by On PunjabApril 16, 20230230 ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਬਡਾਲੀ ਆਲਾ ਸਿੰਘ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਦੀਮਾਪੁਰ(ਨਾਗਾਲੈਂਡ) ਤੋਂ 10 ਕਿੱਲੋ ਅਫ਼ੀਮ ਸਮੇਤ ਕਾਬੂ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਅੱਤਵਾਦੀਆਂ ਵੱਲੋਂ ਮਾਰੇ 3 ਸਿੱਖਾਂ ਦੇ ਪਰਿਵਾਰਾਂ ਨੂੰ ਪਾਕਿਸਤਾਨ ਸਰਕਾਰ ਨੇ ਦਿੱਤੇ 30-30 ਲੱਖ ਦੇ ਚੈੱਕOn PunjabApril 16, 2023 by On PunjabApril 16, 20230259 ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਖਵਾ ਦੇ ਸ਼ਹਿਰ ਪਿਸ਼ਾਵਰ ਵਿਖੇ ਬੀਤੇ ਸਮੇਂ ਦੌਰਾਨ ਤਾਲਿਬਾਨੀ ਅੱਤਵਾਦੀਆਂ ਨੇ 3 ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਨ੍ਹਾਂ...
ਫਿਲਮ-ਸੰਸਾਰ/FilmyAdipurush: ਹਨੂੰਮਾਨ ਜਯੰਤੀ ‘ਤੇ ਫ਼ਿਲਮ ‘ਆਦਿਪੁਰਸ਼’ ਦਾ ਨਵਾਂ ਪੋਸਟਰ ਹੋਇਆ ਰਿਲੀਜ਼On PunjabApril 6, 2023 by On PunjabApril 6, 20230296 ਆਦਿਪੁਰਸ਼ ਤੋਂ ਦੇਵਦੱਤ ਗਜਾਨਨ ਦੀ ਪਹਿਲੀ ਝਲਕ ਸਾਹਮਣੇ ਆਈ ਹੈ ‘ਆਦਿਪੁਰਸ਼’ ‘ਚ ਭਗਵਾਨ ਸ਼੍ਰੀਰਾਮ ਦਾ ਕਿਰਦਾਰ ਨਿਭਾਅ ਰਹੇ ਪ੍ਰਭਾਸ ਨੇ ਹਨੂੰਮਾਨ ਜਯੰਤੀ ਦੇ ਇਸ ਖਾਸ...
ਸਿਹਤ/Healthਖਾਸ-ਖਬਰਾਂ/Important NewsHealthcare news: ਸਿਰਫ ਖਾਣ-ਪੀਣ ਦਾ ਤਰੀਕਾ ਹੀ ਨਹੀਂ, ਰਸੋਈ ‘ਚ ਰੱਖੀਆਂ ਇਹ ਚੀਜ਼ਾਂ ਵੀ ਬਣ ਸਕਦੀਆਂ ਨੇ ‘ਕੈਂਸਰ’ ਦੀ ਬੀਮਾਰੀ ਦਾ ਕਾਰਨOn PunjabApril 6, 2023 by On PunjabApril 6, 202302570 ਜਦੋਂ ਬਿਮਾਰੀ ਤੋਂ ਬਚਾਅ ਦੀ ਗੱਲ ਆਉਂਦੀ ਹੈ ਤਾਂ ਸਿਰਫ਼ ਖੁਰਾਕ ਅਤੇ ਕਸਰਤ ਵੱਲ ਹੀ ਧਿਆਨ ਨਹੀਂ ਦੇਣਾ ਚਾਹੀਦਾ, ਸਗੋਂ ਘਰ ਦੀ ਸਾਫ਼-ਸਫ਼ਾਈ ਅਤੇ ਘਰ...
ਖਾਸ-ਖਬਰਾਂ/Important Newsਡੋਨਾਲਡ ਟਰੰਪ ‘ਤੇ ਲੱਗੇ 34 ਇਲਜ਼ਾਮ, ਐਡਲਟ ਸਟਾਰ ਮਾਮਲੇ ‘ਚ ਭੁਗਤਣਾ ਪਵੇਗਾ ਹਰਜਾਨਾ, ਜਾਣੋ ਕੀ ਮਿਲੀ ਸਜ਼ਾOn PunjabApril 6, 2023 by On PunjabApril 6, 20230402 ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਐਡਲਟ ਫਿਲਮ ਅਦਾਕਾਰਾ ਨੂੰ ਆਪਣਾ ਮੂੰਹ ਬੰਦ ਰੱਖਣ ਲਈ ਪੈਸੇ ਦੇਣ ਦੇ ਦੋਸ਼ਾਂ ਨਾਲ ਜੁੜੇ ਮਾਮਲੇ ਦੀ ਸੁਣਵਾਈ...
ਖਾਸ-ਖਬਰਾਂ/Important Newsਮਸਕ ਨਹੀਂ, ਇਹ ਹੈ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ, ਜਾਇਦਾਦ 200 ਅਰਬ ਡਾਲਰ ਤੋਂ ਪਾਰOn PunjabApril 6, 2023 by On PunjabApril 6, 20230248 ਕੀ ਤੁਸੀਂ ਜਾਣਦੇ ਹੋ ਕਿ ਇਸ ਸਮੇਂ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਕੌਣ ਹੈ? ਜੇ ਨਹੀਂ ਜਾਣਦੇ ਤਾਂ ਜਾਣੋ। ਉਹ ਵਿਅਕਤੀ ਹੈ – ਬਰਨਾਰਡ...
ਖਾਸ-ਖਬਰਾਂ/Important Newsਟਿਊਨੀਸ਼ੀਆ ਦੇ ਰਾਸ਼ਟਰਪਤੀ ਰਹੱਸਮਈ ਢੰਗ ਨਾਲ ‘ਲਾਪਤਾ’On PunjabApril 6, 2023 by On PunjabApril 6, 20230304 ਟਿਊਨੀਸ਼ੀਆ ਦੇ ਰਾਸ਼ਟਰਪਤੀ ਕੈਸ ਸਈਦ (Kais Saied) ਪਿਛਲੇ ਦੋ ਹਫ਼ਤਿਆਂ ਤੋਂ ਕਿਸੇ ਵੀ ਜਨਤਕ ਸਥਾਨ ‘ਤੇ ਨਜ਼ਰ ਨਹੀਂ ਆਏ ਹਨ। ਉਸ ਦੀ ਗੈਰ-ਮੌਜੂਦਗੀ ਨੇ ਦੇਸ਼...
ਖਾਸ-ਖਬਰਾਂ/Important Newsਰਾਜਨੀਤੀ/Politicsਪਾਕਿਸਤਾਨ ‘ਚ ਅਜਿਹਾ ਕੀ ਹੋਇਆ ਕਿ ਟ੍ਰੈਂਡ ਕਰਨ ਲੱਗਾ Pineapple ,ਹਜ਼ਾਰਾਂ ਲੋਕ ਕਰ ਚੁੱਕੇ ਟਵੀਟOn PunjabApril 6, 2023 by On PunjabApril 6, 20230341 ਇਸ ਸਮੇਂ ਭਾਰਤ ਦਾ ਗੁਆਂਢੀ ਦੇਸ਼ ਪਾਕਿਸਤਾਨ ਜਿੱਥੇ ਗਰੀਬੀ ਦੀ ਕਗਾਰ ‘ਤੇ ਖੜ੍ਹਾ ਹੈ, ਉੱਥੇ ਹੀ ਉਹ ਡੂੰਘੇ ਆਰਥਿਕ ਸੰਕਟ ‘ਚੋਂ ਵੀ ਲੰਘ ਰਿਹਾ ਹੈ।...
ਸਮਾਜ/Socialਖਾਸ-ਖਬਰਾਂ/Important NewsAAP National Party Status: AAP ਪਹੁੰਚੀ ਹਾਈਕੋਰਟ , ਨੈਸ਼ਨਲ ਪਾਰਟੀ ਦਾ ਦਰਜਾ ਮਿਲਣ ‘ਚ ਦੇਰੀ ਦਾ ਦੋਸ਼On PunjabApril 6, 2023 by On PunjabApril 6, 20230274 ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ (AAP) ਵੀਰਵਾਰ (6 ਅਪ੍ਰੈਲ) ਨੂੰ ਅਧਿਕਾਰਤ ਰਾਸ਼ਟਰੀ ਦਰਜਾ ਮਿਲਣ ਵਿੱਚ ਦੇਰੀ ਨੂੰ ਲੈ ਕੇ ਕਰਨਾਟਕ ਹਾਈ ਕੋਰਟ ਪਹੁੰਚੀ। ਇਹ ਪਟੀਸ਼ਨ ‘ਆਪ’...