ਖਾਸ-ਖਬਰਾਂ/Important NewsIndia-US Drone Deal : MQ 9B ਡਰੋਨ ਸੌਦੇ ਨੂੰ ਅਮਲੀਜਾਮਾ ਪਹਿਨਾਉਣ ਲਈ ਤਿਆਰ ਭਾਰਤ ਤੇ ਅਮਰੀਕਾOn PunjabFebruary 3, 2023 by On PunjabFebruary 3, 202303016 ਭਾਰਤ ਅਤੇ ਅਮਰੀਕਾ 3 ਬਿਲੀਅਨ ਡਾਲਰ ਤੋਂ ਵੱਧ ਦੀ ਕੀਮਤ ਦੇ 30 MQ-9B ਪ੍ਰੀਡੇਟਰ ਹਥਿਆਰਬੰਦ ਡਰੋਨਾਂ ਲਈ ਜਲਦੀ ਤੋਂ ਜਲਦੀ ਸੌਦੇ ਨੂੰ ਪੂਰਾ ਕਰਨ ਲਈ...
ਖਾਸ-ਖਬਰਾਂ/Important NewsUS News : ਭਾਰਤੀ ਮੂਲ ਦੇ ਚਾਰ ਸੰਸਦ ਮੈਂਬਰਾਂ ਨੂੰ ਸਦਨ ‘ਚ ਮਿਲੀ ਵੱਡੀ ਜ਼ਿੰਮੇਵਾਰੀ, ਜਾਣੋ – ਕਿਸ ਨੂੰ ਮਿਲਿਆ ਕਿਹੜਾ ਅਹੁਦਾOn PunjabFebruary 3, 2023 by On PunjabFebruary 3, 20230405 ਚਾਰ ਭਾਰਤੀ-ਅਮਰੀਕੀ ਸੰਸਦ ਮੈਂਬਰਾਂ ਨੂੰ ਅਮਰੀਕੀ ਸਦਨ ਕਮੇਟੀਆਂ ਦੇ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਚਾਰ ਮੈਂਬਰਾਂ ਵਿੱਚ ਰਾਜਾ ਕ੍ਰਿਸ਼ਨਮੂਰਤੀ, ਪ੍ਰਮਿਲਾ ਜੈਪਾਲ, ਐਮੀ ਬੇਰਾ ਅਤੇ...
ਖਾਸ-ਖਬਰਾਂ/Important NewsTerrorism In Pakistan : ਅੱਤਵਾਦ ‘ਤੇ ਪਾਕਿਸਤਾਨ ਦਾ ਪਰਦਾਫਾਸ਼, PM ਸ਼ਾਹਬਾਜ਼ ਸ਼ਰੀਫ ਨੇ ਕਿਹਾ- ਦੇਸ਼ ਭਰ ‘ਚ ਘੁੰਮਦੇ ਹਨ ਅੱਤਵਾਦੀOn PunjabFebruary 3, 2023 by On PunjabFebruary 3, 202302594 ਅੱਤਵਾਦ ਨੂੰ ਲੈ ਕੇ ਪਾਕਿਸਤਾਨ ਇਕ ਵਾਰ ਫਿਰ ਵਿਸ਼ਵ ਮੰਚ ‘ਤੇ ਬੇਨਕਾਬ ਹੋਇਆ ਹੈ ਅਤੇ ਇਸ ਵਾਰ ਪਾਕਿਸਤਾਨ ਨੇ ਖੁਦ ਇਸ ਗੱਲ ਨੂੰ ਸਵੀਕਾਰ ਕਰ...
ਫਿਲਮ-ਸੰਸਾਰ/FilmyPathaan Worldwide Collection Day 8 : ਦੁਨੀਆ ਨੇ ਸੁਣੀ ‘ਪਠਾਣ’ ਦੀ ਦਹਾੜ, 700 ਕਰੋੜ ‘ਤੇ ਸ਼ਾਹਰੁਖ ਖਾਨ ਨੇ ਸਾਧਿਆ ਨਿਸ਼ਾਨਾOn PunjabFebruary 2, 2023 by On PunjabFebruary 2, 20230809 ਸ਼ਾਹਰੁਖ ਖਾਨ ਦੀ ‘ਪਠਾਣ’ ਦੁਨੀਆ ਭਰ ‘ਚ ਆਪਣੀ ਕਮਾਈ ਦੇ ਝੰਡੇ ਗੱਡ ਰਹੀ ਹੈ। ਘਰੇਲੂ ਬਾਕਸ ਆਫਿਸ ‘ਤੇ ਇਸ ਨੇ 350 ਕਰੋੜ ਦਾ ਅੰਕੜਾ ਪਾਰ...
ਸਿਹਤ/HealthPasta Side Effects: ਜੇ ਤੁਸੀਂ ਵੀ ਹੋ ਪਾਸਤਾ ਖਾਣ ਦੇ ਸ਼ੌਕੀਨ ਤਾਂ ਹੋ ਜਾਓ ਸਾਵਧਾਨ, ਇਨ੍ਹਾਂ ਸਮੱਸਿਆਵਾਂ ਦੇ ਹੋ ਸਕਦੇ ਹੋ ਸ਼ਿਕਾਰOn PunjabFebruary 2, 2023 by On PunjabFebruary 2, 202301911 ਅੱਜਕੱਲ੍ਹ ਫਾਸਟ ਫੂਡ ਲੋਕਾਂ ਦੀ ਜੀਵਨ ਸ਼ੈਲੀ ਦਾ ਹਿੱਸਾ ਬਣ ਗਿਆ ਹੈ। ਅੱਜ ਕੱਲ੍ਹ ਹਰ ਕੋਈ ਸਮੇਂ ਦੀ ਬੱਚਤ ਅਤੇ ਸ਼ੌਕ ਕਾਰਨ ਫਾਸਟ ਫੂਡ ਦੇ...
ਖਾਸ-ਖਬਰਾਂ/Important Newsਮੁੱਖ ਮੰਤਰੀ ਨੇ ਕਿਹਾ ਕਿ ਸਿੰਗਾਪੁਰ ਤੋਂ ਵਾਪਸ ਆਉਣ ਮਗਰੋਂ ਇਹ ਪ੍ਰਿੰਸੀਪਲ ਆਪਣੇ ਅਧਿਆਪਕ ਸਾਥੀਆਂ ਅਤੇ ਵਿਦਿਆਰਥੀਆਂ ਨਾਲ ਤਜਰਬੇ ਸਾਂਝੇ ਕਰਨਗੇ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਅਧਿਆਪਕ ਦੀ ਮੁਹਾਰਤ ਅਤੇ ਪੇਸ਼ੇਵਰ ਯੋਗਤਾ ਵਧਾਉਣ ਵਿਚ ਸਹਾਈ ਹੋਵੇਗਾ ਤਾਂ ਕਿ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾ ਸਕੇ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਯਕੀਨਨ ਤੌਰ ਉਤੇ ਇਹ ਕਦਮ ਸੂਬੇ ਦੀ ਸਿੱਖਿਆ ਵਿਵਸਥਾ ਨੂੰ ਸੁਧਾਰਨ ਲਈ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਉਪਰਾਲੇ ਸਿੱਖਿਆ ਦੇ ਖੇਤਰ ਵਿਚ ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਵਿਚ ਸਹਾਈ ਸਿੱਧ ਹੋਣਗੇ।On PunjabFebruary 2, 2023 by On PunjabFebruary 2, 20230385 ਬ੍ਰਿਟੇਨ ਦੇ ਸ਼ਾਹੀ ਪਰਿਵਾਰ ਅਤੇ ਉਨ੍ਹਾਂ ਦੀ ਮਾਂ ਰਾਜਕੁਮਾਰੀ ਡਾਇਨਾ ‘ਤੇ ਸਵਾਲ ਚੁੱਕਣ ਵਾਲੇ ਪ੍ਰਿੰਸ ਹੈਰੀ ਦੇ ਦਾਅਵਿਆਂ ਨੂੰ ਲੈ ਕੇ ਇਕ ਵਾਰ ਫਿਰ ਚਰਚਾ...
ਰਾਜਨੀਤੀ/Politicsਮੁੱਖ ਮੰਤਰੀ ਨੇ ਪੰਜਾਬ ਵਾਸੀਆਂ ਨੂੰ ਦਿੱਤੀ ਇਕ ਹੋਰ ਗਾਰੰਟੀ ਕੀਤੀ ਪੂਰੀ, 4 ਫਰਵਰੀ ਨੂੰ ਸਿੰਗਾਪੁਰ ਟ੍ਰੇਨਿੰਗ ਲਈ ਜਾਵੇਗਾ ਪ੍ਰਿੰਸੀਪਲਾਂ ਦਾ ਪਹਿਲਾ ਬੈਚOn PunjabFebruary 2, 2023 by On PunjabFebruary 2, 20230385 ਪੰਜਾਬ ਦੇ ਲੋਕਾਂ ਨੂੰ ਦਿੱਤੀ ਇਕ ਹੋਰ ਗਾਰੰਟੀ ਪੂਰੀ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਲਾਨ ਕੀਤਾ ਕਿ ਸੂਬੇ ਦੇ ਸਰਕਾਰੀ ਸਕੂਲਾਂ ਦੇ...
ਖਾਸ-ਖਬਰਾਂ/Important NewsPaksitan : Imran Khan ਦੇ ਕਰੀਬੀ ਤੇ ਸਾਬਕਾ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਗ੍ਰਿਫ਼ਤਾਰ, ਟੀਵੀ ਐਂਕਰ ਇਮਰਾਨ ਰਿਆਜ਼ ਵੀ ਹਿਰਾਸਤ ‘ਚOn PunjabFebruary 2, 2023 by On PunjabFebruary 2, 202303238 ਸ਼ੇਖ ਰਾਸ਼ਿਦ ਗ੍ਰਿਫਤਾਰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕਰੀਬੀ ਅਤੇ ਸਾਬਕਾ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਨੂੰ ਇਸਲਾਮਾਬਾਦ ਪੁਲਸ ਨੇ ਗ੍ਰਿਫਤਾਰ ਕਰ ਲਿਆ...
ਸਮਾਜ/Socialਮੁਸਲਿਮ ਔਰਤਾਂ ਨੂੰ ਤਲਾਕ ਲਈ ਅਦਾਲਤ ਜਾਣਾ ਚਾਹੀਦਾ ਹੈ, ਸ਼ਰੀਅਤ ਕੌਂਸਲ ਅਦਾਲਤ ਨਹੀਂ : ਮਦਰਾਸ ਹਾਈ ਕੋਰਟOn PunjabFebruary 2, 2023 by On PunjabFebruary 2, 20230472 ਮਦਰਾਸ ਹਾਈ ਕੋਰਟ ਨੇ ਮੁਸਲਿਮ ਔਰਤਾਂ ਲਈ ‘ਖੁੱਲ੍ਹੇ’ ਤਲਾਕ ਦੀ ਪ੍ਰਕਿਰਿਆ ਨੂੰ ਲੈ ਕੇ ਅਹਿਮ ਫੈਸਲਾ ਸੁਣਾਇਆ ਹੈ। ਹਾਈਕੋਰਟ ਨੇ ਕਿਹਾ ਕਿ ਮੁਸਲਿਮ ਔਰਤਾਂ ਇਸ...
ਸਮਾਜ/SocialCanada ਦੀ ਸੰਸਦ ‘ਚ ਉਠਿਆ ਹਿੰਦੂ ਮੰਦਰਾਂ ਦੀ ਭੰਨਤੋੜ ਦਾ ਮੁੱਦਾ, ਸੰਸਦ ਮੈਂਬਰ ਨੇ ਕਿਹਾ- ‘ਦੇਸ਼ ‘ਚ ਫੈਲ ਰਿਹਾ ਹੈ ਹਿੰਦੂਫੋਬੀਆ’On PunjabFebruary 2, 2023 by On PunjabFebruary 2, 20230291 ਕੈਨੇਡਾ ਵਿੱਚ ਹਿੰਦੂ ਮੰਦਰਾਂ ਦੀ ਭੰਨਤੋੜ ਕੈਨੇਡਾ ਦੇ ਬਰੈਂਪਟਨ ਵਿੱਚ ਇੱਕ ਪ੍ਰਮੁੱਖ ਹਿੰਦੂ ਮੰਦਰ ਗੌਰੀ ਸ਼ੰਕਰ ਮੰਦਿਰ ਉੱਤੇ ਹਾਲ ਹੀ ਵਿੱਚ ਹਮਲਾ ਹੋਇਆ ਸੀ। ਮੰਦਰ...