ਖਾਸ-ਖਬਰਾਂ/Important NewsRussia Ukraine War : ਪੂਰਬੀ ਯੂਕਰੇਨ ‘ਤੇ ਕਬਜ਼ਾ ਕਰਨਾ ਚਾਹੁੰਦਾ ਹੈ ਰੂਸ, ਅਮਰੀਕੀ ਰਾਜਦੂਤ ਦਾ ਦਾਅਵਾOn PunjabMay 4, 2022 by On PunjabMay 4, 20220346 ਅਮਰੀਕਾ ਦੇ ਇਕ ਚੋਟੀ ਦੇ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਰੂਸ ਇਸ ਮਹੀਨੇ ਪੂਰਬੀ ਯੂਕਰੇਨ ਦੇ ਵੱਡੇ ਹਿੱਸੇ ‘ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਇਹ...
ਖਾਸ-ਖਬਰਾਂ/Important Newsਰੂਸੀ ਤੇਲ ਖਰੀਦਣਾ ਬੰਦ ਕਰ ਸਕਦਾ ਹੈ ਚੈੱਕ ਗਣਰਾਜ , ਰੂਬਲ ‘ਚ ਭੁਗਤਾਨ ‘ਤੇ ਹੈ ਇਤਰਾਜ਼On PunjabMay 4, 2022 by On PunjabMay 4, 20220319 ਯੂਕਰੇਨ ‘ਤੇ ਰੂਸ ਦੇ ਹਮਲੇ ਨੂੰ ਲੈ ਕੇ ਯੂਰਪੀ ਦੇਸ਼ਾਂ ਨੇ ਕਮਰ ਕੱਸ ਲਈ ਹੈ। ਇਸੇ ਦੌਰਾਨ ਬੈਲਜੀਅਮ ਦੀ ਰਾਜਧਾਨੀ ਬਰਸਲਜ਼ ਵਿੱਚ ਊਰਜਾ ਮਾਮਲਿਆਂ ਦਾ...
ਰਾਜਨੀਤੀ/PoliticsPM ਮੋਦੀ ਨੇ ਕਿਹਾ, ਦੁਨੀਆ ਨੂੰ ਤਬਾਹ ਕਰਨ ਵਿੱਚ ਭਾਰਤੀਆਂ ਦੀ ਕੋਈ ਭੂਮਿਕਾ ਨਹੀਂ , ਸਾਡੇ ਤਾਂ ਪੌਦੇ ‘ਚ ਵੀ ਭਗਵਾਨ ਦੇਖਦੇ ਹਨOn PunjabMay 4, 2022 by On PunjabMay 4, 20220314 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਸਮਾਵੇਸ਼ ਅਤੇ ਸੱਭਿਆਚਾਰਕ ਵਿਭਿੰਨਤਾ ਭਾਰਤੀ ਭਾਈਚਾਰੇ ਦੀਆਂ ਖੂਬੀਆਂ ਹਨ ਜੋ ਸਾਨੂੰ ਸਾਰਿਆਂ ਨੂੰ ਹਰ ਪਲ ‘ਚ...
ਖਾਸ-ਖਬਰਾਂ/Important Newsਪ੍ਰਧਾਨ ਮੰਤਰੀ ਮੋਦੀ ਨੇ ਆਈਸਲੈਂਡ ਦੇ ਪੀਐਮ ਨਾਲ ਕੀਤੀ ਮੁਲਾਕਾਤ, ਵਪਾਰ ਤੇ ਊਰਜਾ ਸਮੇਤ ਕਈ ਅਹਿਮ ਮੁੱਦਿਆਂ ‘ਤੇ ਹੋਈ ਗੱਲਬਾਤOn PunjabMay 4, 2022 by On PunjabMay 4, 20220365 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਆਈਸਲੈਂਡ ਦੀ ਪ੍ਰਧਾਨ ਮੰਤਰੀ ਕੈਟਰੀਨ ਜੈਕੋਬਸਡੋਟੀਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਹਾਂ ਨੇਤਾਵਾਂ ਨੇ ਵਪਾਰ, ਊਰਜਾ ਅਤੇ ਮੱਛੀ...
ਸਮਾਜ/Socialਪੰਜਾਬ ਦੀ ਮਾਨ ਸਰਕਾਰ ਦਾ ਨਸ਼ਾ ਕਾਰੋਬਾਰ ‘ਤੇ ਵੱਡਾ ਐਕਸ਼ਨ, ਫ਼ਰੀਦਕੋਟ ‘ਚ ਡਰੱਗ ਤਸਕਰ ਸਮੇਤ 7 ਗ੍ਰਿਫ਼ਤਾਰOn PunjabMay 4, 2022 by On PunjabMay 4, 20220316 ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਬੁੱਧਵਾਰ ਨੂੰ ਨਸ਼ੇ ਦੇ ਕਾਰੋਬਾਰ ‘ਤੇ ਵੱਡੀ ਕਾਰਵਾਈ ਕੀਤੀ। ਹਾਲ ਹੀ ‘ਚ ਵਾਇਰਲ ਹੋਈ ਵੀਡੀਓ ‘ਚ ਐੱਫ.ਆਈ.ਆਰ ਦਰਜ ਕਰ...
ਸਮਾਜ/SocialIAS/PCS Transfers : ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 81 ਅਧਿਕਾਰੀਆਂ ਦਾ ਤਬਾਦਲਾ, ਦੇਖੋ ਲਿਸਟOn PunjabMay 4, 2022 by On PunjabMay 4, 20220392 ਪੰਜਾਬ ਸਰਕਾਰ ਨੇ ਬੁੱਧਵਾਰ ਨੂੰ 81 ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ। ਇਨ੍ਹਾਂ ਵਿਚ 43 ਆਈਏਐੱਸ ਅਧਿਕਾਰੀ ਸ਼ਾਮਲ ਹਨ। ਇਸ ਤੋਂ ਇਲਾਵਾ ਪੰਜ ਡੀਸੀ ਤੇ ਸੱਤ...
ਸਿਹਤ/HealthBenefits of Pumpkin Seeds : ਕੱਦੂ ਦੇ ਬੀਜਾਂ ਦੇ ਇਹ 8 ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ, ਇਹ ਹਨ ਸਿਹਤ ਦੀ ਤੰਦਰੁਸਤੀ ਦਾ ਖ਼ਜ਼ਾਨਾOn PunjabMay 3, 2022 by On PunjabMay 3, 20220447 ਭਾਵੇਂ ਅੱਜ ਦੀ ਪੀੜ੍ਹੀ ਕੱਦੂ ਦੀ ਸਬਜ਼ੀ ਨੂੰ ਜ਼ਿਆਦਾ ਪਸੰਦ ਨਹੀਂ ਕਰਦੀ ਪਰ ਜਿਸ ਸਬਜ਼ੀ ਨੂੰ ਖਾਣ ਤੋਂ ਬਾਅਦ ਤੁਸੀਂ ਆਪਣਾ ਮੂੰਹ ਮੋੜ ਲੈਂਦੇ ਹੋ,...
ਫਿਲਮ-ਸੰਸਾਰ/FilmyTanushree Dutta Accident : ਤਨੁਸ਼੍ਰੀ ਦੱਤਾ ਹੋਈ ਦੁਰਘਟਨਾ ਦਾ ਸ਼ਿਕਾਰ, ਉਜੈਨ ਆਉਂਦੇ ਸਮੇਂ ਫੇਲ੍ਹ ਹੋਈ ਕਾਰ ਦੀ ਬ੍ਰੇਕOn PunjabMay 3, 2022 by On PunjabMay 3, 20220586 ਫਿਲਮ ਅਭਿਨੇਤਰੀ ਤਨੁਸ਼੍ਰੀ ਦੱਤਾ ਨੂੰ ਉਸ ਸਮੇਂ ਦੁਰਘਟਨਾ ਦਾ ਸਾਹਮਣਾ ਕਰਨਾ ਪਿਆ ਜਦੋਂ ਉਸ ਦੀ ਕਾਰ ਦੇ ਬ੍ਰੇਕ ਫੇਲ੍ਹ ਹੋ ਗਏ। ਉਹ ਉਜੈਨ ਜਾ ਰਹੀ...
ਖਾਸ-ਖਬਰਾਂ/Important NewsRussia Ukraine War : 9 ਮਈ ਨੂੰ ਅਧਿਕਾਰਤ ਤੌਰ ‘ਤੇ ਯੂਕਰੇਨ ਵਿਰੁੱਧ ਯੁੱਧ ਦਾ ਐਲਾਨ ਕਰ ਸਕਦੇ ਹਨ ਪੁਤਿਨOn PunjabMay 3, 2022 by On PunjabMay 3, 20220318 ਰੂਸੀ ਰਾਸ਼ਟਰਪਤੀ ਪੁਤਿਨ 9 ਮਈ ਨੂੰ ਰਸਮੀ ਤੌਰ ‘ਤੇ ਯੂਕਰੇਨ ਵਿਰੁੱਧ ਜੰਗ ਦਾ ਐਲਾਨ ਕਰ ਸਕਦੇ ਹਨ। ਯੂਐਸ ਅਤੇ ਪੱਛਮੀ ਅਧਿਕਾਰੀਆਂ ਦਾ ਮੰਨਣਾ ਹੈ ਕਿ...
ਰਾਜਨੀਤੀ/PoliticsPM Modi Denmark Visit : PM Modi ਪਹੁੰਚੇ ਡੈਨਮਾਰਕ, ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨੇ ਖ਼ੁਦ ਏਅਰਪੋਰਟ ‘ਤੇ ਕੀਤਾ ਨਿੱਘਾ ਸਵਾਗਤOn PunjabMay 3, 2022 by On PunjabMay 3, 20220398 ਤਿੰਨ ਦਿਨਾਂ ਯੂਰਪ ਦੌਰੇ ‘ਤੇ ਗਏ ਪੀਐਮ ਮੋਦੀ ਮੰਗਲਵਾਰ ਦੁਪਹਿਰ ਨੂੰ ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ਪਹੁੰਚੇ। ਪੀਐਮ ਜਰਮਨੀ ਦੇ ਦੌਰੇ ਤੋਂ ਬਾਅਦ ਇੱਥੇ ਪਹੁੰਚੇ ਹਨ।...