86.52 F
New York, US
July 22, 2025
PreetNama

Month : February 2022

ਰਾਜਨੀਤੀ/Politics

ਰਾਹੁਲ ਵੱਲੋਂ ਚੰਨੀ ਨੂੰ ਸੀਐੱਮ ਚਿਹਰਾ ਐਲਾਨਣ ‘ਤੇ ਡਾ. ਨਵਜੋਤ ਕੌਰ ਸਿੱਧੂ ਨੇ ਦਿੱਤਾ ਵੱਡਾ ਬਿਆਨ

On Punjab
ਨਵਜੋਤ ਸਿੰਘ ਸਿੱਧੂ ਨੇ ਭਾਵੇਂ ਕਾਂਗਰਸ ਹਾਈਕਮਾਂਡ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਦੇ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੇ ਫੈਸਲੇ ਨੂੰ ਠੀਕ ਕਿਹਾ ਹੋਵੇ...
ਖਾਸ-ਖਬਰਾਂ/Important News

ਵੱਡੀ ਕਾਰਵਾਈ : MLA ਸਿਮਰਜੀਤ ਸਿੰਘ ਬੈਂਸ ਗ੍ਰਿਫ਼ਤਾਰ, ਕੋਰਟ ਦੇ ਬਾਹਰ ਸਮਰਥਕਾਂ ਦੀ ਨਾਅਰੇਬਾਜ਼ੀ, ਮਾਹੌਲ ਤਣਾਅਪੂਰਨ

On Punjab
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੁਧਿਆਣਾ ਦੀ ਸਿਆਸਤ ਗਰਮਾ ਗਈ ਹੈ। ਸਿਮਰਜੀਤ ਸਿੰਘ ਬੈਂਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਕੋਰਟ ਕੰਪਲੈਕਸ ‘ਚ...
ਖਾਸ-ਖਬਰਾਂ/Important News

‘ਆਪ’ ਨੂੰ ਰੋਕਣ ਲਈ ਫਿਰ ਆਪਸ ‘ਚ ਰਲੇ ਕਾਂਗਰਸ, ਬਾਦਲ ਤੇ ਭਾਜਪਾ, ਇਸ ਨਾਪਾਕ ਗਠਜੋੜ ਤੋਂ ਸਾਵਧਾਨ ਰਹਿਣ ਪੰਜਾਬੀ : ਭਗਵੰਤ ਮਾਨ

On Punjab
ਆਮ ਆਦਮੀ ਪਾਰਟੀ (ਆਪ) ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੋਸ਼ ਲਾਇਆ, ‘ਪੰਜਾਬ ਵਿੱਚ ਉੱਠੀ ਸੱਤਾ ਪਰਿਵਰਤਨ ਦੀ ਲੋਕ...
ਖੇਡ-ਜਗਤ/Sports News

ਮਾਨਚੈਸਟਰ ਯੂਨਾਈਟਿਡ ਦੀ ਟੀਮ ਐੱਫਏ ਕੱਪ ‘ਚੋਂ ਬਾਹਰ

On Punjab
ਮਾਨਚੈਸਟਰ ਯੂਨਾਈਟਿਡ ਦੂਜੇ ਦਰਜੇ ਦੀ ਟੀਮ ਮਿਡਲਸਬੋਰੋ ਹੱਥੋਂ ਚੌਥੇ ਗੇੜ ਦੇ ਮੁਕਾਬਲੇ ਵਿਚ ਪੈਨਲਟੀ ਸ਼ੂਟਆਊਟ ਵਿਚ ਹਾਰਨ ਤੋਂ ਬਾਅਦ ਐੱਫਏ ਕੱਪ ‘ਚੋਂ ਬਾਹਰ ਹੋ ਗਈ।...
ਫਿਲਮ-ਸੰਸਾਰ/Filmy

Lata Mangeshkar: ਲਤਾ ਮੰਗੇਸ਼ਕਰ ਦੀ ਆਖਰੀ ਵੀਡੀਓ ਆਈ ਸਾਹਮਣੇ, ਬੇਹੱਦ ਕਮਜ਼ੋਰ ਹਾਲਤ ‘ਚ ਵਾਕ ਕਰਦੇ ਆਏ ਨਜ਼ਰ

On Punjab
ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਕਈ ਦਿਨ ਸੰਘਰਸ਼ ਕਰਨ ਤੋਂ ਬਾਅਦ ਲਤਾ ਮੰਗੇਸ਼ਕਰ ਨੇ 92 ਸਾਲਾਂ ਦੀ ਉਮਰ ‘ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।...
ਸਿਹਤ/Health

ਮਸ਼ਰੂਮ ਡਿਪਰੈਸ਼ਨ ਵਰਗੀਆਂ ਮਨੋਵਿਗਿਆਨਕ ਸਮੱਸਿਆਵਾਂ ਨੂੰ ਦੂਰ ਕਰਨ ‘ਚ ਹੈ ਮਦਦਗਾਰ

On Punjab
ਜੇਕਰ ਤੁਹਾਨੂੰ ਮਸ਼ਰੂਮ ਪਸੰਦ ਹੈ ਤਾਂ ਖੁਸ਼ ਹੋ ਜਾਓ ਕਿਉਂਕਿ ਇਹ ਨਾ ਸਿਰਫ ਸਰੀਰ ਲਈ ਸਗੋਂ ਮਾਨਸਿਕ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ। ਇਸ ‘ਚ...
ਸਮਾਜ/Social

ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਆਗੂਆਂ ਦੀ ਹੋਈ ਮੀਟਿੰਗ

On Punjab
ਪੰਜਾਬ ਵਿੱਚ 20 ਫਰਵਰੀ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਵੋਟਾਂ ਨੂੰ ਮੁੱਖ ਰੱਖਦੇ ਹੋਇਆਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਆਗੂਆਂ ਦੀ...
ਖਬਰਾਂ/News

ਬਾਇਡਨ ਨੇ ਰੂਸ-ਚੀਨ ਦੀ ਵਧਦੀ ਨੇੜਤਾ ‘ਤੇ ਕੱਸਿਆ ਤਨਜ਼, ਕਿਹਾ – ਕੋਈ ਨਵੀਂ ਗੱਲ ਨਹੀਂ

On Punjab
ਯੂਕਰੇਨ ਨਾਲ ਵਧਦੇ ਤਣਾਅ ਤੋਂ ਬਾਅਦ ਰੂਸ ਦੇ ਚੀਨ ਨਾਲ ਨਵੇਂ ਗਠਜੋੜ ਦੀਆਂ ਰਿਪੋਰਟਾਂ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਦਾ ਬਿਆਨ ਆਇਆ ਹੈ। ਬਾਇਡਨ...
ਸਮਾਜ/Social

Moon Crossing The Earth : ਧਰਤੀ ਦੇ ਕੋਲੋਂ ਲੰਘ ਰਿਹਾ ਸੀ ਚੰਦਰਮਾ, 6 ਸਾਲ ਪਹਿਲਾਂ ਦੀ NASA ਦੀ ਵੀਡੀਓ ਹੋਈ ਵਾਇਰਲ

On Punjab
ਖਗੋਲ ਵਿਗਿਆਨ ਸ਼ੁਰੂ ਤੋਂ ਹੀ ਮਨੁੱਖਾਂ ਦਾ ਪਸੰਦੀਦਾ ਵਿਸ਼ਾ ਰਿਹਾ ਹੈ। ਇਸ ਦੇ ਜ਼ਰੀਏ ਦੂਜੇ ਗ੍ਰਹਿਆਂ ਦੀ ਸਥਿਤੀ ‘ਤੇ ਨਜ਼ਰ ਰੱਖੀ ਜਾਂਦੀ ਹੈ ਅਤੇ ਉੱਥੇ...
ਖਾਸ-ਖਬਰਾਂ/Important News

Ram Rahim News: ਅੱਜ ਸ਼ਾਮ ਗੁਰੂਗ੍ਰਾਮ ਪਹੁੰਚਣਗੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ, ਹਨੀਪ੍ਰੀਤ ਦੇ ਵੀ ਆਉਣ ਦੀ ਸੂਚਨਾ

On Punjab
ਰੋਹਤਕ ਦੀ ਸੁਨਾਰੀਆ ਜੇਲ ‘ਚ 2 ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ‘ਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਛੁੱਟੀ ਮਿਲਣ ਤੋਂ...