ਫਿਲਮ-ਸੰਸਾਰ/FilmyRamayan ਦੇ ਲਕਸ਼ਮਣ ਸੁਨੀਲ ਲਹਿਰੀ ਨੇ ਦਿਖਾਈ ਜਵਾਨੀ ਦੇ ਦਿਨਾਂ ਦੀ ਝਲਕ, ਤਸਵੀਰ ’ਚ ਐਕਟਰ ਦਾ ਲੁੱਕ ਦੇਖ ਫਿਦਾ ਹੋ ਜਾਓਗੇ ਤੁਸੀਂOn PunjabJuly 6, 2021 by On PunjabJuly 6, 202101438 ਰਾਮਾਨੰਦ ਸਾਗਰ ਦੇ ਧਾਰਮਿਕ ਸੀਰੀਅਲ ‘ਰਾਮਾਇਣ’ ਫੇਮ ਸੁਨੀਲ ਲਹਿਰੀ ਅੱਜ ਕਿਸੀ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਇਸ ਸ਼ੋਅ ਰਾਹੀਂ ਅੱਜ ਘਰ-ਘਰ ’ਚ ਆਪਣੀ...
ਫਿਲਮ-ਸੰਸਾਰ/Filmyਰਣਵੀਰ ਸਿੰਘ ਤੇ ਆਲਿਆ ਭੱਟ ਨਾਲ ‘ਰੌਕੀ ਅਤੇ ਰਾਣੀ ਦੀ ਪ੍ਰੇਮ ਕਹਾਣੀ’ ਲੈ ਕੇ ਆ ਰਹੇ ਕਰਨ ਜੌਹਰ ਨੇ ਕੀਤਾ ਇਹ ਦਾਅਵਾ, ਪੜ੍ਹੇ ਡਿਟੇਲਸOn PunjabJuly 6, 2021 by On PunjabJuly 6, 20210571 ਮੰਗਲਵਾਰ ਨੂੰ ਰਣਵੀਰ ਸਿੰਘ ਦੇ ਜਨਮ-ਦਿਨ ’ਤੇ ਕਰਨ ਜੌਹਰ ਨੇ ਆਪਣੀ ਡਾਇਰੈਕਟੋਰਿਅਲ ਕਮਬੈਕ ਫਿਲਮ ਦਾ ਐਲਾਨ ਕਰ ਦਿੱਤਾ। ਪੰਜ ਸਾਲ ਬਾਅਦ ਕਿਸੀ ਫਿਲਮ ਨੂੰ ਨਿਰਦੇਸ਼ਿਤ...
ਸਿਹਤ/HealthGastric Problems : ਪੇਟ ‘ਚ ਗੈਸ ਤੋਂ ਪਰੇਸ਼ਾਨ ਰਹਿਣ ਵਾਲਿਆਂ ਲਈ ਇਹ 4 ਚੀਜ਼ਾਂ ਹਨ ਰਾਮਬਾਣOn PunjabJuly 6, 2021 by On PunjabJuly 6, 20210453 ਗੈਸ ਖਾਣ-ਪੀਣ ਤੇ ਲਾਈਫਸਟਾਈਲ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਹਨ। ਕੁਝ ਲੋਕਾਂ ਨੂੰ ਗੈਸ ਕਾਫੀ ਪੇਰਸ਼ਾਨ ਕਰਦੀ ਹੈ। ਗੈਸ ਦੀ ਪਰੇਸ਼ਾਨੀ ਜ਼ਿਆਦਾ ਖੱਟਾ, ਤਿੱਖਾ, ਮਸਾਲੇਦਾਰ...
ਸਿਹਤ/HealthWorld Chocolate Day 2021: 7 ਜੁਲਾਈ ਨੂੰ ਮਨਾਇਆ ਜਾਵੇਗਾ ਵਿਸ਼ਵ ਚਾਕਲੇਟ ਡੇਅ, ਜਾਣੋ ਇਤਿਹਾਸ ਤੇ ਇਸ ਦਾ ਮਹੱਤਵOn PunjabJuly 6, 2021 by On PunjabJuly 6, 20210788 ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ, ਜਿਸ ਨੂੰ ਚਾਕਲੇਟ ਖਾਣਾ ਪਸੰਦ ਨਾ ਹੋਵੇ। ਬੱਚਿਆਂ ਤੋਂ ਲੈ ਕੇ ਵੱਡਿਆਂ ਤਕ ਸਾਰਿਆਂ ਨੂੰ ਚਾਕਲੇਟ ਖਾਣਾ ਬੇਹੱਦ ਪਸੰਦ...
ਖੇਡ-ਜਗਤ/Sports NewsICC Women ODI Ranking: ਮਿਤਾਲੀ ਰਾਜ ਬਣੀ ਦੁਨੀਆ ਦੀ ਨੰਬਰ ਇਕ ਮਹਿਲਾ ਬੱਲੇਬਾਜ਼, ਮਾਰੀ ਜ਼ਬਰਦਸਤ ਛਾਲOn PunjabJuly 6, 2021 by On PunjabJuly 6, 202102510 ਮਿਤਾਲੀ ਰਾਜ ਦੀ ਅਗਵਾਈ ’ਚ ਭਾਰਤੀ ਮਹਿਲਾ ਕ੍ਰਿਕਟ ਟੀਮ ਤੇ ਇੰਗਲੈਂਡ ਕ੍ਰਿਕਟ ਟੀਮ ’ਚ ਖੇਡੇ ਗਏ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ’ਚ ਭਾਰਤ ਨੂੰ ਬੇਸ਼ੱਕ...
ਖੇਡ-ਜਗਤ/Sports Newsਜਲੰਧਰ ਦਾ ਮਨਪ੍ਰੀਤ ਹੋਵੇਗਾ ਓਲੰਪਿਕ ਉਦਘਾਟਨ ਸਮਾਗਮ ਦਾ ਭਾਰਤੀ ਝੰਡਾਬਰਦਾਰ, ਜਲੰਧਰ ਦੇ ਹਿੱਸੇ ਪੰਜਵੀਂ ਵਾਰ ਆਇਆ ਇਹ ਮਾਣOn PunjabJuly 6, 2021 by On PunjabJuly 6, 20210555 ਜਲੰਧਰ ਦੇ ਮਿੱਠਾਪੁਰ ਦੇ ਰਹਿਣ ਵਾਲੇ ਤੇ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ 23 ਜੁਲਾਈ ਤੋਂ ਟੋਕੀਓ ਵਿਚ ਸ਼ੁਰੂ ਹੋਣ ਵਾਲੀਆਂ ਓਲੰਪਿਕ ਖੇਡਾਂ...
ਖਾਸ-ਖਬਰਾਂ/Important Newsਕਿਸਾਨ ਆਗੂਆਂ ਨੇ ਬਦਲੀ ਰਣਨੀਤੀ, ਬੋਲੇ- ਹੁਣ ਵਿਰੋਧੀ ਪਾਰਟੀਆਂ ਦਾ ਵੀ ਹੋਵੇਗਾ ਵਿਰੋਧ, ਮਹਿੰਗਾਈ ਖਿਲਾਫ਼ ਵੀ ਪ੍ਰਦਰਸ਼ਨOn PunjabJuly 6, 2021 by On PunjabJuly 6, 20210447 ਲੋਕ ਸਭਾ ਦੇ ਮੌਨਸੂਨ ਸੈਸ਼ਨ ਵਿਚ ਰਾਜਨੀਤਕ ਵਿਰੋਧੀ ਪਾਰਟੀਆਂ ਨੂੰ ਕੇਂਦਰ ਸਰਕਾਰ ਦਾ ਬਾਈਕਾਟ ਕਰਨਾ ਮਹਿੰਗਾ ਸਾਬਤ ਹੋ ਸਕਦਾ ਹੈ; ਸੰਯੁਕਤ ਕਿਸਾਨ ਮੋਰਚਾ ਦੇ ਆਗੂ...
ਰਾਜਨੀਤੀ/PoliticsNavjot Sidhu ਦਾ ਬਿਜਲੀ ਬਹਾਨੇ ਸਰਕਾਰ ’ਤੇ ਨਿਸ਼ਾਨਾ, ਕਿਹਾ- ਮੰਤਰੀ ਸ਼ੋਅਪੀਸ, ਵਿਭਾਗਾਂ ’ਤੇ ਅਫਸਰਸ਼ਾਹੀ ਦਾ ਕਬਜ਼ਾOn PunjabJuly 6, 2021 by On PunjabJuly 6, 202104710 ਬਿਜਲੀ ਸੰਕਟ ਨੂੰ ਲੈ ਕੇ ਸਿਆਸੀ ਆਗੂਆਂ ਵਿਚ ਚੱਲ ਰਹੀ ਬਿਆਨਬਾਜ਼ੀ ਰੁਕਣ ਦਾ ਨਾਂ ਨਹੀਂ ਲੈ ਰਹੀ। ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਇਕ...
ਰਾਜਨੀਤੀ/Politicsਕੋਟਕਪੂਰਾ ਗੋਲ਼ੀਕਾਂਡ : ਸੈਣੀ ਤੇ ਸ਼ਰਮਾ ਦਾ ਨਾਰਕੋ ਟੈਸਟ ਕਰਵਾਉਣ ਤੋਂ ਇਨਕਾਰ, ਉਮਰਾਨੰਗਲ ਰਾਜ਼ੀOn PunjabJuly 6, 2021 by On PunjabJuly 6, 20210520 ਬਰਗਾੜੀ ਬੇਅਦਬੀ ਮਾਮਲੇ ਨਾਲ ਜੁੜੀ ਕੋਟਕਪੂਰਾ ਗੋਲ਼ੀਕਾਂਡ (Kotkarpura Golikand) ਦੀ ਘਟਨਾ ਦੇ ਕਥਿਤ ਮੁਲਜ਼ਮ ਸੂਬੇ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ (Former DGP Sumedh Singh...
ਖਾਸ-ਖਬਰਾਂ/Important Newsਰੈਨਸਮਵੇਅਰ ਹਮਲੇ ਨਾਲ 1500 ਕੰਪਨੀਆਂ ਦਾ ਕਾਰੋਬਾਰ ਠੱਪ, ਕਰੀਬ 10 ਲੱਖ ਕੰਪਿਊਟਰ ਪ੍ਰਭਾਵਿਤ ਹੋਏOn PunjabJuly 6, 2021 by On PunjabJuly 6, 20210464 ਅਜੇ ਤਕ ਦੇ ਸਭ ਤੋਂ ਵੱਡੇ ਰੈਨਸਮਵੇਅਰ ਹਮਲੇ ਦਾ ਸੰਕਟ ਸੋਮਵਾਰ ਨੂੰ ਵੀ ਜਾਰੀ ਰਿਹਾ ਹੈ। ਅਮਰੀਕਾ ਤਕਨੀਤੀ ਸੂਚਨਾ ਕੰਪਨੀ ਕਸੇਆ ਨੇ ਰੈਨਸਮਵੇਅਰ ਦੇ ਸਾਈਬਰ...