ਫਿਲਮ-ਸੰਸਾਰ/FilmySurekha Sikri ਦੇ ਦੇਹਾਂਤ ਤੋਂ ਬਾਲਿਕਾ ਵਧੂ ਦੀ ‘ਆਨੰਦੀ’ ਹੋਈ ਦੁਖੀ, ਕਹੀ ਇਹ ਗੱਲOn PunjabJuly 16, 2021 by On PunjabJuly 16, 20210836 ਬਾਲਿਕਾ ਵਧੂ’ ‘ਚ ਨਜ਼ਰ ਆ ਚੁੱਕੀ ਅਵਿਕਾ ਗੌਰ ਨੇ ਸੁਰੇਖਾ ਸਿਕਰੀ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ ਹੈ। ਅਵਿਕਾ ਗੌਰ ਬਾਲਿਕਾ ਵਧੂ ‘ਚ ਆਨੰਦੀ ਦੀ ਭੂਮਿਕਾ...
ਫਿਲਮ-ਸੰਸਾਰ/Filmyਸੁਰੇਖਾ ਸੀਕਰੀ ਦੀ ਮੌਤ ’ਤੇ ਸੋਸ਼ਲ ਮੀਡੀਆ ’ਤੇ ਛਾਇਆ ਮਾਤਮ, ਲੋਕਾਂ ਨੇ ਕਿਹਾ ‘ਇਕ ਹੋਰ ਲੇਜੈਂਡ ਚਲਾ ਗਿਆ’On PunjabJuly 16, 2021 by On PunjabJuly 16, 20210582 ਦਿਲੀਪ ਕੁਮਾਰ ਦੇ ਜਾਣ ਤੋਂ ਬਾਅਦ ਇੰਡਸਟਰੀ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਤਿੰਨ ਵਾਰ ਨੈਸ਼ਨਲ ਐਵਾਰਡ ਜਿੱਤ ਚੁੱਕੀ ਫਿਲਮ ਅਤੇ ਟੀਵੀ ਅਦਾਕਾਰਾ ਸੁਰੇਖਾ...
ਸਿਹਤ/Healthਪੁਰਾਣੀ ਖੰਘ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਪੀਓ ਕਾਲੀ ਮਿਰਚ ਦੀ ਚਾਹ, ਬਣਾਉਣ ਦਾ ਤਰੀਕਾ ਜਾਣੋOn PunjabJuly 16, 2021 by On PunjabJuly 16, 20210753 ਬਦਲਦੇ ਮੌਸਮ ‘ਚ ਬੁਖਾਰ, ਖੰਘ ਤੇ ਜ਼ੁਕਾਮ ਨਾਲ ਫਲੂ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਮੌਸਮ ‘ਚ ਮਲੇਰੀਆ, ਡੇਂਗੂ, ਚਿਕਨਗੁਨੀਆ ਤੇ ਜ਼ੀਕਾ ਵਾਇਰਸ ਸਮੇਤ ਕਈ...
ਸਿਹਤ/Healthਕੀ ਚਾਹ ਬਣਾਉਣ ਵੇਲੇ ਤੁਸੀਂ ਕਰਦੇ ਓ ਇਹ ਗ਼ਲਤੀਆਂ? ਜਾਣੋ ਦੁੱਧ, ਖੰਡ ਤੇ ਚਾਹਪੱਤੀ ਪਾਉਣ ਦੀ ਸਹੀ ਟਾਈਮਿੰਗOn PunjabJuly 16, 2021 by On PunjabJuly 16, 20210773 ਹਰ ਸੂਬੇ ‘ਚ ਚਾਹ ਬਣਾਉਣ ਦਾ ਵੱਖਰੀ ਤਰੀਕਾ ਹੈ। ਕੋਈ ਲੂਣ ਦੇ ਨਾਲ ਚਾਹ ਬਣਾਉਂਦਾ ਹੈ, ਕੋਈ ਖੰਡ ਜਾਂ ਗੁੜ ਦੇ ਨਾਲ, ਕੋਈ ਦੁੱਧ ਦੇ...
ਖੇਡ-ਜਗਤ/Sports Newsਯੂਰੋ ਫੁੱਟਬਾਲ ਕੱਪ : ਇਟਲੀ ਨੇ ਕੀਤਾ ਕਿ੍ਰਸ਼ਮਾOn PunjabJuly 16, 2021 by On PunjabJuly 16, 20210507 ਫੀਫਾ ਵੱਲੋਂ ਕਰਵਾਏ ਜਾਂਦੇ ਵਿਸ਼ਵ-ਵਿਆਪੀ ਫੁੱਟਬਾਲ ਟੂਰਨਾਮੈਂਟਾਂ ’ਚ ਵਿਸ਼ਵ ਫੁੱਟਬਾਲ ਕੱਪ ਤੋਂ ਬਾਅਦ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ’ਤੇ ਆਉਣ ਵਾਲੇ ਯੂਰੋ ਫੁੱਟਬਾਲ ਕੱਪ...
ਖੇਡ-ਜਗਤ/Sports Newsਰੀਓ ਤੋਂ ਟੋਕੀਓ ਓਲੰਪਿਕ ਤਕ : ਨੌਂ ਓਲੰਪਿਕ ਮੈਡਲ ਜਿੱਤਣ ਲਈ ਬੋਲਟ ਦੌੜਿਆ 114.21 ਸਕਿੰਟOn PunjabJuly 16, 2021 by On PunjabJuly 16, 20210517 ਬੋਲਟ ਨੇ ਤਿੰਨ ਓਲੰਪਿਕ ਟੂਰਨਾਮੈਂਟਾਂ ‘ਚ ਨੌਂ ਗੋਲਡ ਮੈਡਲ ਜਿੱਤਣ ਦਾ ਹੱਕ ਟਰੈਕ ‘ਤੇ ਸਿਰਫ਼ 114.21 ਸਕਿੰਟ ਦੌੜ ਲਾਉਣ ਨਾਲ ਹਾਸਲ ਕੀਤਾ ਹੈ। ਉਹ ਦੁਨੀਆ...
ਰਾਜਨੀਤੀ/Politicsਪਹਿਲਾਂ ਵੀ ਮਿਲੀਆਂ ਹਨ ਅੰਮ੍ਰਿਤਸਰ ’ਚ ਸੁਰੰਗਾਂ, ਮਹਾਰਾਜਾ ਰਣਜੀਤ ਸਿੰਘ ਦੇ ਜ਼ਮਾਨੇ ’ਚ ਲਾਹੌਰ ਤਕ ਪਹੁੰਚਾਏ ਜਾਂਦੇ ਸੀ ਗੁਪਤ ਸੰਦੇਸ਼On PunjabJuly 16, 2021 by On PunjabJuly 16, 20210697 ਇਤਿਹਾਸਿਕ ਨਗਰੀ ਅੰਮ੍ਰਿਤਸਰ ਦਾ ਸੁਰੰਗਾਂ ਨਾਲ ਪੁਰਾਣਾ ਨਾਤਾ ਹੈ। ਲੋਕਾਂ ’ਚ ਚਰਚਾ ਦਾ ਵਿਸ਼ਾ ਰਹਿੰਦਾ ਹੈ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਸੁਰੰਗ ਕਿਸੇ ਸਰਹੱਸਮਈ...
ਰਾਜਨੀਤੀ/Politicsਬਕਰੀਦ ਤੋਂ ਪਹਿਲਾਂ ਸਰਕਾਰ ਦਾ ਵੱਡਾ ਫ਼ੈਸਲਾ, ਜਾਨਵਰਾਂ ਦੀ ਕੁਰਬਾਨੀ ਦੇਣ ‘ਤੇ ਲਾਈ ਪਾਬੰਦੀOn PunjabJuly 16, 2021 by On PunjabJuly 16, 20210498 ਜੰਮੂ ਕਸ਼ਮੀਰ (Jammu & Kashmir) ‘ਚ ਪ੍ਰਸ਼ਾਸਨ ਨੇ ਬਕਰੀਦ ਦੇ ਮੌਕੇ ਗਊਵੰਸ਼ ਸਮੇਤ ਕਈ ਜਾਨਵਰਾਂ ਦੀ ਕੁਰਬਾਨੀ (Ban on Sacrifice Animals) ਦੇਣ ‘ਤੇ ਰੋਕ ਲਗਾ...
ਖਾਸ-ਖਬਰਾਂ/Important Newsਭਾਰਤ ਨੂੰ ਸੁਰੱਖਿਆ ਪ੍ਰੀਸ਼ਦ ‘ਚ ਸਥਾਈ ਮੈਂਬਰ ਹੋਣ ਦਾ ਪੂਰਾ ਅਧਿਕਾਰ : ਸ਼੍ਰਿੰਗਲਾOn PunjabJuly 16, 2021 by On PunjabJuly 16, 20210538 ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਿ੍ੰਗਲਾ ਨੇ ਕਿਹਾ ਹੈ ਕਿ ਭਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰਰੀਸ਼ਦ ‘ਚ ਆਪਣੇ ਦੋ ਸਾਲਾਂ ਦਾ ਵੱਧ ਤੋਂ ਵੱਧ ਫ਼ਾਇਦਾ ਉਠਾਏਗਾ ਤੇ ਪੁਸ਼ਟੀ...
ਖਾਸ-ਖਬਰਾਂ/Important Newsਬਾਇਡਨ ਨੇ ਦੋ ਪ੍ਰਮੁੱਖ ਭਾਰਤੀ ਅਮਰੀਕੀ ਡਾਕਟਰਾਂ ਨੂੰ ਦਿੱਤੀ ਅਹਿਮ ਭੂਮਿਕਾ, ਜਾਣੋ ਕੌਣ ਹਨ ਇਹOn PunjabJuly 16, 2021 by On PunjabJuly 16, 20210524 ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਕ ਮਸ਼ਹੂਰ ਅਮਰੀਕੀ ਡਾਕਟਰ ਤੇ ਇਕ ਸਰਜਨ ਨੂੰ ਆਪਣੇ ਪ੍ਰਸ਼ਾਸਨ ਨੇ ਅਹਿਮ ਭੂਮਿਕਾਵਾਂ ਲਈ ਨਿਯੁਕਤ ਕੀਤਾ ਹੈ। ਵੈਸਟ ਵਰਜੀਨੀਆ ਦੇ...