English NewsResistance forces in Panjshir deny Taliban’s claim of capturing Shutul districtOn PunjabSeptember 3, 2021 by On PunjabSeptember 3, 20210588 The Afghan resistance forces in Panjshir denied the Taliban’s claim of capturing the Shutul district in the province, as fighting continued between the two for...
ਫਿਲਮ-ਸੰਸਾਰ/FilmySidharth Shukla Death: ਸਿਧਾਰਥ ਸ਼ੁਕਲਾ ਦੇ ਪਰਿਵਾਰ ਨੇ ਸਾਜਿਸ਼ ਤੋਂ ਕੀਤਾ ਇਨਕਾਰOn PunjabSeptember 3, 2021 by On PunjabSeptember 3, 20210670 ਅਦਾਕਾਰ ਸਿਧਾਰਥ ਸ਼ੁਕਲਾ (Sidharth Shukla) ਦਾ 40 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ ਹੈ। Sidharth Shukla Bigg Boss 13 ਦੇ ਜੇਤੂ ਬਣੇ ਸਨ। ਹੁਣ...
ਫਿਲਮ-ਸੰਸਾਰ/FilmySidharth Shukla ਦੀ ਮੌਤ ਨਾਲ ਬੇਸੁਧ ਹੋਈ ਸ਼ਹਿਨਾਜ਼ ਗਿੱਲ, ਇਸ ਹਾਲਤ ’ਚ ਆਈ ਨਜ਼ਰ… ਦੇਖੋ ਪਹਿਲੀ ਤਸਵੀਰOn PunjabSeptember 3, 2021 by On PunjabSeptember 3, 202101928 ਟੀਵੀ ਐਕਟਰ ਸਿਧਾਰਥ ਸ਼ੁਕਲਾ ਦੀ 2 ਸਤੰਬਰ ਨੂੰ ਹਾਰਟ ਅਟੈਕ ਕਾਰਨ ਮੌਤ ਗਈ। ਸਿਧਾਰਥ ਦੀ ਮੌਤ ਦੀ ਖ਼ਬਰ ਨਾਲ ਟੀਵੀ ਇੰਡਸਟਰੀ ’ਚ ਸ਼ੌਕ ਦਾ ਮਾਹੌਲ...
ਸਿਹਤ/Healthਕੀ ਹੈ ਵਰਟਿਗੋ ਅਟੈਕ, ਜਾਣੋ ਇਸਦੇ ਕਾਰਨ, ਲੱਛਣ, ਬਚਾਅ ਤੇ ਇਲਾਜਬਾਲੀਵੱੁਡ ਅਦਾਕਾਰਾ ਨੁਸਰਤ ਭਰੂਚਾ ਨੂੰ ਕੁਝ ਦਿਨ ਪਹਿਲਾਂ ਹਸਪਤਾਲ ਵਿਚ ਦਾਖਲ ਹੋਣਾ ਪਿਆ। ਇਸ ਦਾ ਕਾਰਨ ਸੀ ਵਰਟਿਗੋ ਅਟੈਕ, ਨੁਸਰਤ ਨੇ ਇਸ ਤੋਂ ਬਾਅਦ ਇਕ ਇੰਟਰਵਿਊ ਵਿਚ ਦੱਸਿਆ ਕਿ ਡਾਕਟਰਾਂ ਮੁਤਾਬਕ ਉਨ੍ਹਾਂ ਨੂੰ ਵਰਟਿਗੋ ਅਟੈਕ ਆਇਆ ਸੀ। ਲਗਾਤਾਰ ਕੰਮ ਕਰਨ ਕਾਰਨ ਉਨ੍ਹਾਂ ਦਾ ਬਲੱਡ ਪ੍ਰੈਸ਼ਰ 65 55 ਤਕ ਆ ਗਿਆ ਸੀ। ਹਾਲਾਂਕਿ ਹੁਣ ਉਨ੍ਹਾਂ ਦੀ ਹਾਲਤ ਠੀਕ ਹੈ ਪਰ ਇਸ ਸਮੱਸਿਆ ਨੂੰ ਨਜ਼ਰਅੰਦਾਜ਼ ਕਰਨ ਦੀ ਗਲਤੀ ਨਾ ਕਰੋ ਕਿਉਂਕਿ ਵਰਟਿਗੋ ਅਟੈਕ ਦੀ ਸਮੱਸਿਆ ਨੂੰ ਨਜ਼ਰਅੰਦਾਜ਼ ਕਰਨ ਦੀ ਗਲਤੀ ਨਾ ਕਰੋ ਕਿਉਂਕਿ ਵਰਟਿਗੋ ਅਟੈਕ ਦੀ ਸਮੱਸਿਆ ਜ਼ਿਆਦਾਤਰ ਔਰਤਾਂ ਨੂੰ ਹੀ ਹੁੰਦੀ ਹੈ ਤਾਂ ਆਓ ਜਾਣਦੇ ਹਾਂ ਇਸ ਦੇ ਕਾਰਨ, ਲੱਛਣ ਅਤੇ ਬਚਾਅ… ਵਰਟਿਗੋ ਦੇ ਕਾਰਨOn PunjabSeptember 3, 2021 by On PunjabSeptember 3, 20210575 ਬਾਲੀਵੱੁਡ ਅਦਾਕਾਰਾ ਨੁਸਰਤ ਭਰੂਚਾ ਨੂੰ ਕੁਝ ਦਿਨ ਪਹਿਲਾਂ ਹਸਪਤਾਲ ਵਿਚ ਦਾਖਲ ਹੋਣਾ ਪਿਆ। ਇਸ ਦਾ ਕਾਰਨ ਸੀ ਵਰਟਿਗੋ ਅਟੈਕ, ਨੁਸਰਤ ਨੇ ਇਸ ਤੋਂ ਬਾਅਦ ਇਕ...
ਖੇਡ-ਜਗਤ/Sports NewsVitamin D Deficieny & Obesity : ਵਿਟਾਮਿਨ-ਡੀ ਦੀ ਘਾਟ ਵਧਾ ਸਕਦੀ ਹੈ ਮੋਟਾਪਾ, ਜਾਣੋ ਕੀ ਕਹਿੰਦੀ ਹੈ ਰਿਸਰਚOn PunjabSeptember 3, 2021 by On PunjabSeptember 3, 20210561 ਵਿਟਾਮਿਨ-ਡੀ ਸਾਡੀ ਬਾਡੀ ਦੇ ਨਿਰਮਾਣ ‘ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਮਜ਼ਬੂਤ ਹੱਡੀਆਂ, ਦੰਦਾਂ ਤੇ ਮਾਸਪੇਸ਼ੀਆਂ ਲਈ ਵਿਟਾਮਿਨ-ਡੀ ਬਹੁਤ ਜ਼ਰੂਰੀ ਹੈ। ਵਿਟਾਮਿਨ-ਡੀ ਸਾਡੀ ਇਮਿਊਨਿਟੀ ਨੂੰ ਮਜ਼ਬੂਤ...
ਖੇਡ-ਜਗਤ/Sports NewsTokyo Paralympics 2020:ਪਰਵੀਨ ਕੁਮਾਰ ਨੇ ਏਸ਼ੀਅਨ ਰਿਕਾਰਡ ਨਾਲ ਜਿੱਤਿਆ ਸਿਲਵਰ ਮੈਡਲ, ਭਾਰਤ ਦਾ 11ਵਾਂ ਮੈਡਲOn PunjabSeptember 3, 2021 by On PunjabSeptember 3, 20210414 ਕਿਹਾ ਜਾਂਦਾ ਹੈ ਕਿ ਉਡਾਣ ਖੰਭਾਂ ਨਾਲ ਨਹੀਂ ਹਿੰਮਤ ਨਾਲ ਭਰੀ ਜਾਂਦੀ ਹੈ। ਟੋਕੀਓ ਪੈਰਾਲਿੰਪਿਕਸ ਵਿੱਚ ਉਸੇ ਹੀ ਬੁਲੰਦ ਹੌਂਸਲੇ ਨਾਲ ਭਾਰਤ ਦੇ ਪੈਰਾ ਅਥਲੀਟ...
ਖੇਡ-ਜਗਤ/Sports Newsਗੋਲਡਨ ਗਰਲ ਅਵਨੀ ਲੇਖਰਾ ਨੇ ਰਚਿਆ ਇਤਿਹਾਸ,ਟੋਕੀਓ ਪੈਰਾਓਲੰਪਿਕ ‘ਚ ਜਿੱਤਿਆ ਦੂਜਾ ਮੈਡਲOn PunjabSeptember 3, 2021 by On PunjabSeptember 3, 20210504 ਟੋਕੀਓ ਪੈਰਾਲੰਪਿਕ 2020 ਵਿੱਚ ਭਾਰਤ ਲਈ ਸ਼ੁੱਕਰਵਾਰ ਇੱਕ ਬਹੁਤ ਹੀ ਖਾਸ ਦਿਨ ਸੀ। ਸਵੇਰੇ 11.15 ਤੱਕ ਭਾਰਤ ਨੇ ਇੱਕ ਤੋਂ ਬਾਅਦ ਇੱਕ ਦੋ ਮੈਡਲ ਜਿੱਤੇ।...
ਰਾਜਨੀਤੀ/PoliticsAnti Sikh Riots : ਸੁਪਰੀਮ ਕੋਰਟ ਤੋਂ ਸੱਜਣ ਕੁਮਾਰ ਨੂੰ ਝਟਕਾ, ਜ਼ਮਾਨਤ ਤੋਂ ਇਨਕਾਰ, ਕਿਹਾ- ਸਾਬਕਾ ਐੱਮਪੀ ‘ਸੁਪਰ VIP’ ਨਹੀਂOn PunjabSeptember 3, 2021 by On PunjabSeptember 3, 202101668 1984 ਦੇ ਸਿੱਖ ਵਿਰੋਧੀ ਦੰਗਾ ਮਾਮਲੇ ‘ਚ ਉਮਰ ਕੈਦ ਦੇ ਸਜ਼ਾਯਾਫ਼ਤਾ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਕੋਰਟ ਨੇ...
ਰਾਜਨੀਤੀ/Politicsਨਵੇਂ ਖੇਤੀ ਕਾਨੂੰਨਾਂ ਬਾਰੇ ਖੇਤੀ ਮੰਤਰੀ ਨਰੇਂਦਰ ਤੋਮਰ ਦਾ ਵੱਡਾ ਦਾਅਵਾ, ਜਾਣੋ ਕੀ ਰਹੇਗੀ ਪ੍ਰਾਈਵੇਟ ਸੈਕਟਰ ਦੀ ਭੂਮਿਕਾ!On PunjabSeptember 3, 2021 by On PunjabSeptember 3, 20210640 ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ (Union Agriculture Minister Narendra Singh Tomar) ਨੇ ਖੇਤੀ ਕਾਨੂੰਨਾਂ ਬਾਰੇ ਮੁੜ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ...
ਸਮਾਜ/Socialਨਿਊਯਾਰਕ ‘ਚ ਹੁਣ ਤਕ ਤੂਫਾਨ ਈਡਾ ਨਾਲ ਹੋ ਚੁੱਕੀਆਂ ਹਨ 41 ਮੌਤਾਂOn PunjabSeptember 3, 2021 by On PunjabSeptember 3, 20210520 ਨਿਊਯਾਰਕ ਵਿੱਚ ਤੂਫਾਨ ਈਡਾ ਨੇ ਭਾਰੀ ਬਾਰਸ਼ ਕੀਤੀ ਹੈ। ਇਸ ਕਾਰਨ ਹੁਣ ਤੱਕ ਘੱਟ ਤੋਂ ਘੱਟ 41 ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਾਲ ਹੀ,...