ਸਮਾਜ/Socialਉਰਦੂ ਨੂੰ ਅਧਿਕਾਰਕ ਭਾਸ਼ਾ ਬਣਾਉਣ ‘ਚ ਅਸਫਲ ਇਮਰਾਨ ਸਰਕਾਰ ਨੂੰ ਅਦਾਲਤ ਦੀ ਝਾੜOn PunjabSeptember 22, 2021 by On PunjabSeptember 22, 20210453 ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਫੈਡਰਲ ਸਰਕਾਰ ਨੂੰ ਉਰਦੂ ਨੂੰ ਅਧਿਕਾਰਕ ਭਾਸ਼ਾ ਬਣਾਉਣ ‘ਚ ਅਸਫਲ ਰਹਿਣ ‘ਤੇ ਝਾੜ ਪਾਈ ਹੈ। ਪਾਕਿਸਤਾਨ ਦੇ ਕਾਰਜਵਾਹਕ ਚੀਫ ਜਸਟਿਸ...
ਖਾਸ-ਖਬਰਾਂ/Important Newsਮਿਸ ਐਂਡ ਮਿਸਿਜ਼ ਪੰਜਾਬਣ ਸੈਂਟਰਲ ਵੈਲੀ ਕੈਲੀਫੋਰਨੀਆ 2021 ਮੁਕਾਬਲੇ ‘ਚ ਕਮਲਜੀਤ ਧਾਲੀਵਾਲ ਤੇ ਸੋਨੀਆ ਸਾਂਝੇ ਤੌਰ ’ਤੇ ਬਣੀਆਂ ਮਿਸਿਜ਼ ਪੰਜਾਬਣ,ਮਿਸ ਪੰਜਾਬਣ ਬਣੀ ਸਿਮਰਤ ਕੌਰOn PunjabSeptember 22, 2021 by On PunjabSeptember 22, 20210371 ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਵਿਖੇ ‘ਸਾਊਥ ਈਸਟ ਏਸ਼ੀਅਨ ਪੇਜੀਐਂਟ’ ਦੀ ਟੀਮ ਵੱਲੋਂ ‘ਮਿਸ ਐਂਡ ਮਿਸਿਜ਼ ਪੰਜਾਬਣ ਸੈਂਟਰਲ ਵੈਲੀ ਕੈਲੀਫੋਰਨੀਆ 2021’ ਦੇ ਦਿਲਕਸ਼ ਮੁਕਾਬਲੇ ਕਰਵਾਏ ਗਏ।...
ਖਾਸ-ਖਬਰਾਂ/Important Newsਭਾਰਤ ‘ਚ ਜ਼ਿਆਦਾ ਬੱਚੇ ਪੈਦਾ ਕਰ ਰਹੇ ਮੁਸਲਿਮ, ਅਮਰੀਕੀ ਥਿੰਕ ਟੈਂਕ ਦੀ ਰਿਪੋਰਟ ‘ਚ ਖੁਲਾਸਾOn PunjabSeptember 22, 2021 by On PunjabSeptember 22, 20210509 ਭਾਰਤ ‘ਚ ਵਧਦੀ ਆਬਾਦੀ ਨੂੰ ਲੈ ਕੇ ਅਮਰੀਕੀ ਥਿੰਕ ਟੈਂਕ ਨੇ ਆਪਣੀ ਰਿਸਰਚ ਰਿਪੋਰਟ ‘ਚ ਦੱਸਿਆ ਹੈ ਕਿ ਭਾਰਤ ‘ਚ ਬਾਕੀ ਧਰਮਾਂ ਦੇ ਮੁਕਾਬਲੇ ਮੁਸਲਿਮ...
ਰਾਜਨੀਤੀ/Politicsਅਮਰੀਕਾ ਦੌਰੇ ‘ਤੇ ਜਾਣਗੇ ਪੀਐੱਮ ਮੋਦੀ, ਰਾਸ਼ਟਰਪਤੀ ਬਾਇਡਨ ਨਾਲ ਹੋਵੇਗੀ ਮੁਲਾਕਾਤ, ਇਨ੍ਹਾਂ ਮੁੱਦਿਆਂ ‘ਤੇ ਹੋਵੇਗੀ ਖ਼ਾਸ ਗੱਲਬਾਤOn PunjabSeptember 22, 2021 by On PunjabSeptember 22, 20210535 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਇਸ ਸ਼ੁੱਕਰਵਾਰ ਨੂੰ ਪਹਿਲੀ ਵਾਰ ਮੁਲਾਕਾਤ ਹੋਣ ਜਾ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਭਵਨ ਵ੍ਹਾਈਟ...
ਫਿਲਮ-ਸੰਸਾਰ/Filmyਰਾਜ ਕੁੰਦਰਾ ਦੀ ਜਮਾਨਤ ਤੋਂ ਬਾਅਦ ਸ਼ਿਲਪਾ ਸੈੱਟੀ ਨੇ ਬਿਆਨ ਕੀਤਾ ਆਪਣਾ ਦਰਦ, ਲਿਖਿਆ – ‘ਅਜਿਹੇ ਸਮੇਂ ‘ਚ ਮੈਂ…’On PunjabSeptember 21, 2021 by On PunjabSeptember 21, 20210415 ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਬੀਤੇ ਕਰੀਬ ਦੋ ਮਹੀਨਿਆਂ ਤੋਂ ਜੇਲ੍ਹ ‘ਚ ਬੰਦ ਸਨ। ਇਹ ਸਮਾਂ ਸ਼ਿਲਪਾ ਸ਼ੈੱਟੀ ਤੇ ਉਨ੍ਹਾਂ ਦੇ ਪੂਰੇ ਪਰਿਵਾਰ ਲਈ...
ਫਿਲਮ-ਸੰਸਾਰ/FilmySidharth Shukla ਦੇ ਦੇਹਾਂਤ ਦੇ 3 ਹਫ਼ਤੇ ਬਾਅਦ ਸਾਹਮਣੇ ਆਇਆ ਸ਼ਹਿਨਾਜ਼ ਗਿੱਲ ਦਾ ਇਹ ਵੀਡੀਓ, ਕਿਹਾ -‘ਸੁਪਨਾ ਦੋਵਾਂ ਦਾ ਚੂਰ-ਚੂਰ…’. ਭਾਵੁਕ ਹੋਏ ਫੈਨਜ਼‘ਬਿੱਗ ਬੌਸ 13’ ਵਿਨਰ ਸਿਧਾਰਥ ਸ਼ੁਕਲਾ ਦੇ ਦੇਹਾਂਤ ਨੂੰ ਅੱਜ ਕਰੀਬ 3 ਹਫ਼ਤੇ ਬੀਤ ਚੁੱਕੇ ਹਨ। 2 ਸਤੰਬਰ ਨੂੰ ਸਿਧਾਰਥ ਨੇ ਹਾਰਟ ਅਟੈਕ ਦੇ ਚੱਲਦਿਆਂ ਆਖ਼ਰੀ ਸਾਹ ਲਿਆਸੀ। ਐਕਟਰ ਦੇ ਦੇਹਾਂਤ ਦੀ ਖ਼ਬਰ ਨੇ ਹਰ ਕਿਸੇ ਨੂੰ ਸਦਮੇ ’ਚ ਲਿਆ ਦਿੱਤਾ ਸੀ। ਉਥੇ ਹੀ ਹਰ ਕੋਈ ਸਿਧਾਰਥ ਦੇ ਜਾਣ ਤੋਂ ਬਾਅਦ ਸ਼ਹਿਨਾਜ਼ ਕੌਰ ਗਿੱਲ ਲਈ ਦੁਆਵਾਂ ਮੰਗ ਰਿਹਾ ਹੈ। ਸਿਧਾਰਥ ਦੀ ਮੌਤ ਦਾ ਗ਼ਮ ਸ਼ਹਿਨਾਜ਼ ਲਈ ਕਾਫੀ ਡੂੰਘਾ ਹੈ। ‘ਸਿਡਨਾਜ਼’ ਦੀ ਜੋੜੀ ਟੁੱਟਣ ਦਾ ਦੁੱਖ ਸਿਰਫ਼ ਸ਼ਹਿਨਾਜ਼ ਹੀ ਜਾਣ ਸਕਦੀ ਹੈ। ਉਥੇ ਹੀ ਲਗਾਤਾਰ ਫੈਨਜ਼ ਇਹ ਜਾਣਨ ਲਈ ਪਰੇਸ਼ਾਨ ਹਨ ਕਿ ਆਖ਼ਿਰ ਸਿਧਾਰਥ ਦੇ ਦੇਹਾਂਤ ਤੋਂ ਬਾਅਦ ਸ਼ਹਿਨਾਜ਼ ਦਾ ਕੀ ਹਾਲ ਹੈ ਉਹ ਠੀਕ ਤਾਂ ਹੈ? ਇਸੀ ਦੌਰਾਨ ਹੁਣ ਸੋਸ਼ਲ ਮੀਡੀਆ ’ਤੇ ਸ਼ਹਿਨਾਜ਼ ਗਿੱਲ ਦੀ ਇਕ ਅਨਦੇਖੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਉਹ ਕਾਫੀ ਦੁਖੀ ਨਜ਼ਰ ਆ ਰਹੀ ਹੈ।On PunjabSeptember 21, 2021 by On PunjabSeptember 21, 20210355 ‘ਬਿੱਗ ਬੌਸ 13’ ਵਿਨਰ ਸਿਧਾਰਥ ਸ਼ੁਕਲਾ ਦੇ ਦੇਹਾਂਤ ਨੂੰ ਅੱਜ ਕਰੀਬ 3 ਹਫ਼ਤੇ ਬੀਤ ਚੁੱਕੇ ਹਨ। 2 ਸਤੰਬਰ ਨੂੰ ਸਿਧਾਰਥ ਨੇ ਹਾਰਟ ਅਟੈਕ ਦੇ ਚੱਲਦਿਆਂ...
ਖੇਡ-ਜਗਤ/Sports Newsਵਿਰਾਟ ਕੋਹਲੀ ਨੇ ਲਗਾਈ KKR ਨੂੰ ਮੈਚ ਜਿਤਾਉਣ ਵਾਲੇ ਡੇਬਿਊਟੈਂਟ ਵੈਂਕਟੇਸ਼ ਅਈਅਰ ਦੀ ‘ਕਲਾਸ’, ਦੇਖੋ ਵੀਡੀਓOn PunjabSeptember 21, 2021 by On PunjabSeptember 21, 20210418 ਇੰਡੀਅਨ ਪ੍ਰੀਮੀਅਰ ਲੀਗ ਭਾਵ IPL ਇੱਕ ਸਖ਼ਤ ਪ੍ਰਤੀਯੋਗੀ ਟੂਰਨਾਮੈਂਟ ਹੋ ਸਕਦਾ ਹੈ, ਪਰ ਮੈਚ ਤੋਂ ਬਾਅਦ ਇਸ ਲੀਗ ਵਿੱਚ ਵੇਖਿਆ ਗਿਆ ਮਾਹੌਲ ਅਵਿਸ਼ਵਾਸ਼ਯੋਗ ਹੈ। ਅਜਿਹੀ...
ਰਾਜਨੀਤੀ/PoliticsKisan Andolan : ਰਾਕੇਸ਼ ਟਿਕੈਤ ਦੇ ਫਿਰ ਵਿਗੜੇ ਬੋਲ, ਕਿਹਾ – ਦੇਸ਼ ’ਚ ਭਾਜਪਾ ਨਹੀਂ ਮੋਦੀ ਸਰਕਾਰ, ਪੜ੍ਹੋ ਹੋਰ ਕੀ-ਕੀ ਬੋਲੇOn PunjabSeptember 21, 2021 by On PunjabSeptember 21, 20210403 ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਹਰਿਆਣਾ, ਪੰਜਾਬ ਅਤੇ ਯੂਪੀ ਦੇ ਕਿਸਾਨ ਬੀਤੇ 9 ਮਹੀਨਿਆਂ ਤੋਂ ਦਿੱਲੀ ਦੀ ਸਰਹੱਦ ’ਤੇ ਧਰਨਾ ਦੇ ਕੇ ਪ੍ਰਦਰਸ਼ਨ...
ਰਾਜਨੀਤੀ/Politicsਰਾਣੀ ਮਹਿਲ ਦੀ ਮੁਰੰਮਤ ਦਾ ਕੰਮ ਮਜ਼ਦੂਰਾਂ ਦੀ ਘਾਟ ਕਾਰਨ ਬੰਦOn PunjabSeptember 21, 2021 by On PunjabSeptember 21, 20210478 ਮਹਿਲ ਦੇ ਸੁੰਦਰੀਕਰਨ ਲਈ ਹਿਮਾਚਲ ਤੋਂ ਮੰਗਵਾਈ ਜਾਵੇਗੀ ਲੱਕੜ, ਰਾਜਸਥਾਨ ਦੇ ਕਾਰੀਗਰਾਂ ਨਾਲ ਕੀਤਾ ਜਾ ਰਿਹੈ ਸੰਪਰਕ ਗੁਰਤੇਜ ਸਿੰਘ ਸਿੱਧੂ, ਬਠਿੰਡਾ : ਦੇਸ਼-ਦੁਨੀਆ ਦੇ ਇਤਿਹਾਸ...
ਸਿਹਤ/HealthGlobal Coronavirus : ਅਮਰੀਕਾ ‘ਚ ਕੋਰੋਨਾ ਨਾਲ ਰੋਜ਼ ਅੌਸਤਨ 2,000 ਮੌਤਾਂ, ਇਨਫੈਕਸ਼ਨ ਦੇ 99 ਫ਼ੀਸਦੀ ਮਾਮਲਿਆਂ ‘ਚ ਡੈਲਟਾ ਵੇਰੀਐਂਟOn PunjabSeptember 21, 2021 by On PunjabSeptember 21, 202103121 ਕੋਰੋਨਾ ਦੀ ਦੂਜੀ ਲਹਿਰ ਦੌਰਾਨ ਭਾਰਤ ਦੀ ਸਥਿਤੀ ‘ਤੇ ਪੱਛਮੀ ਮੀਡੀਆ ਦਾ ਰੌਲਾ ਸਾਰਿਆਂ ਨੂੰ ਯਾਦ ਹੈ, ਪਰ ਹੁਣ ਅਜਿਹੇ ਹੀ ਹਾਲਾਤ ਸਭ ਤੋਂ ਸ਼ਕਤੀਸ਼ਾਲੀ...