ਫਿਲਮ-ਸੰਸਾਰ/FilmyBigg Boss ਦੇ ਘਰੋਂ ਬਾਹਰ ਆਉਂਦਿਆਂ ਹੀ ਮਿਲਿੰਦ ਗਾਬਾ ਨੂੰ ਮਿਲੀ ਸਿਧਾਰਥ ਦੀ ਮੌਤ ਦੀ ਖ਼ਬਰ, ਬੋਲੇ- ਮੈਂ ਅੰਦਰੋਂ ਹਿੱਲ ਗਿਆ ਹਾਂOn PunjabSeptember 8, 2021 by On PunjabSeptember 8, 20210499 ਬਾਲੀਵੁੱਡ ਅਦਾਕਾਰ ਸਿਧਾਰਥ ਸ਼ੁਕਲਾ ਦੀ ਮੌਤ ਨਾਲ ਸਦਮੇ ‘ਚ ਹਨ। ਸਿਰਫ਼ 40 ਸਾਲ ਦੀ ਉਮਰ ‘ਚ ਇਸ ਦੁਨੀਆ ਨੂੰ ਛੱਡਣ ਵਾਲੇ ਸਿਧਾਰਥ ਸਾਰਿਆਂ ਅੰਦਰ ਇਕ...
ਸਿਹਤ/HealthHealth News :ਇਨ੍ਹਾਂ 10 ਚੀਜ਼ਾਂ ‘ਚ ਕੇਲੇ ਤੋਂ ਵੱਧ ਮਾਤਰਾ ‘ਚ ਹੁੰਦੈ ਪੋਟਾਸ਼ੀਅਮ, ਸਰੀਰ ਲਈ ਹੈ ਬਹੁਤ ਲਾਭਦਾਇਕOn PunjabSeptember 8, 2021 by On PunjabSeptember 8, 202107896 ਪੋਟਾਸ਼ੀਅਮ ਸਰੀਰ ਲਈ ਇੱਕ ਮਹੱਤਵਪੂਰਣ ਖਣਿਜ ਤੇ ਇਲੈਕਟ੍ਰੋਲਾਈਟ ਹੈ। ਇਹ ਬਲੱਡ ਪ੍ਰੈਸ਼ਰ ਨੂੰ ਆਮ ਰੱਖਣ ‘ਚ ਸਹਾਇਤਾ ਕਰਦਾ ਹੈ ਤੇ ਸੈੱਲਾਂ ਨੂੰ ਪੌਸ਼ਟਿਕ ਤੱਤ ਪਹੁੰਚਾਉਣ...
ਸਿਹਤ/Healthਕਿਸ ਚੀਜ਼ ਨਾਲ ਤਿਆਰ ਹੁੰਦਾ ਹੈ ਕੈਪਸੂਲ ਦਾ ਬਾਹਰੀ ਹਿੱਸਾ, ਢਿੱਡ ‘ਚ ਜਾ ਕੇ ਕਿੰਨੀ ਦੇਰ ‘ਚ ਘੁਲ਼ਦੈ, ਜਾਣੋOn PunjabSeptember 8, 2021 by On PunjabSeptember 8, 20210528 ਫਾਰਮਾ ਇੰਡਸਟਰੀ ‘ਚ ਖਾਣ ਵਾਲੀਆਂ ਦਵਾਈਆਂ ਨੂੰ ਕਿਸੇ ਸ਼ੈੱਲ ਜਾਂ ਕਵਰ ‘ਚ ਬੰਦ ਕਰਨ ਲਈ ਕਈ ਤਰ੍ਹਾਂ ਦੀਆਂ ਟੈਕਨੀਕ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ...
ਖੇਡ-ਜਗਤ/Sports Newsਕ੍ਰਿਕਟਰ ਬਣਨਾ ਚਾਹੁੰਦੇ ਸੀ ਗੋਲਡ ਮੈਡਲ ਜੇਤੂ ਕ੍ਰਿਸ਼ਨਾOn PunjabSeptember 8, 2021 by On PunjabSeptember 8, 20210405 ਟੋਕੀਓ ਪੈਰਾਲੰਪਿਕ ਵਿਚ ਬੈਡਮਿੰਟਨ ਵਿਚ ਗੋਲਡ ਮੈਡਲ ਜਿੱਤਣ ਵਾਲੇ ਕ੍ਰਿਸ਼ਨਾ ਨਾਗਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੇ ਸ਼ੁਰੂਆਤੀ ਦਿਨਾਂ ਤੋਂ ਹੀ ਕ੍ਰਿਕਟ ਖੇਡਣਾ ਪਸੰਦ...
ਖੇਡ-ਜਗਤ/Sports NewsUS Open 2021: 21ਵੇਂ ਗਰੈਂਡ ਸਲੈਮ ਤੋਂ ਤਿੰਨ ਕਦਮ ਦੂਰ ਜੋਕੋਵਿਕ, ਰੋਹਨ ਬੋਪੰਨਾ ਨੂੰ ਮਿਲੀ ਹਾਰOn PunjabSeptember 8, 2021 by On PunjabSeptember 8, 20210397 ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਕ ਦੀ ਜੇਤੂ ਮੁਹਿੰਮ ਜਾਰੀ ਹੈ। ਇਸ ਸਾਲ ਉਨ੍ਹਾਂ ਨੇ ਲਗਾਤਾਰ ਆਪਣਾ 25ਵਾਂ ਗਰੈਂਡ ਸਲੈਮ ਮੁਕਾਬਲਾ ਜਿੱਤਿਆ। ਉਨ੍ਹਾਂ...
ਰਾਜਨੀਤੀ/Politicsਸੁਪਰੀਮ ਕੋਰਟ ਨੇ ਹਾਲੇ ਤਕ ਨਹੀਂ ਲਿਆ ਖੇਤੀ ਕਾਨੂੰਨਾਂ ‘ਤੇ ਬਣੀ ਕਮੇਟੀ ਦੀ ਰਿਪੋਰਟ ਦਾ ਨੋਟਿਸOn PunjabSeptember 8, 2021 by On PunjabSeptember 8, 20210520 ਖੇਤੀ ਕਾਨੂੰਨਾਂ ਦੀ ਸਮੀਖਿਆ ਲਈ ਬਣਾਈ ਗਈ ਕਮੇਟੀ ਦੇ ਮੈਂਬਰ ਅਨਿਲ ਘਨਵਟ ਦਾ ਇਸ ਤੋਂ ਦੁਖੀ ਹੋਣਾ ਸੁਭਾਵਿਕ ਹੈ ਕਿ ਸੁਪਰੀਮ ਕੋਰਟ ਨੇ ਹਾਲੇ ਤਕ...
ਖਾਸ-ਖਬਰਾਂ/Important NewsNASA ਨੇ ਸ਼ੇਅਰ ਕੀਤੀ ਸਫੈਦ ਬੌਣੇ ਤਾਰਿਆਂ ਦੀ ਤਸਵੀਰ, ਸੋਸ਼ਲ ਮੀਡੀਆ ਯੂਜ਼ਰਜ਼ ਨੇ ਕਿਹਾ ਇਹ ਹੈ ਅਦਭੁੱਤOn PunjabSeptember 8, 2021 by On PunjabSeptember 8, 20210335 ਅਮਰੀਕੀ ਸਪੇਸ ਏਜੰਸੀ ਨਾਸਾ ਆਪਣੇ ਸੋਸ਼ਲ ਮੀਡੀਆ ਅਕਾਉਂਟਸ ’ਤੇ ਨਿੱਤ ਨਵੇਂ ਹੈਰਾਨ ਕਰਨ ਵਾਲੇ ਪੋਸਟ ਪਾਉਂਦਾ ਰਹਿੰਦਾ ਹੈ। ਨਾਸਾ ਨੇ ਹੁਣ ਆਪਣੇ ਇੰਸਟਾਗ੍ਰਾਮ ਅਕਾਉਂਟ ’ਤੇ...
ਰਾਜਨੀਤੀ/PoliticsKarnal Kisan Mahapanchayat : ਸਰਕਾਰ ਨੇ ਕਿਸਾਨ ਦੀ ਮੰਗ ਠੁਕਰਾਈ, ਰਾਕੇਸ਼ ਟਿਕੈਤ ਨੇ ਕੀਤਾ ਇਹ ਐਲਾਨOn PunjabSeptember 8, 2021 by On PunjabSeptember 8, 20210506 ਸਰਕਾਰ ਨੇ ਕਰਨਾਲ ਵਿੱਚ ਕਿਸਾਨ ਆਗੂਆਂ ਦੀ ਮੰਗ ਨੂੰ ਰੱਦ ਕਰ ਦਿੱਤਾ ਗਿਆ। ਕਰੀਬ ਤਿੰਨ ਘੰਟਿਆਂ ਤੱਕ ਚੱਲੀ ਗੱਲਬਾਤ ਦੌਰਾਨ ਪ੍ਰਸ਼ਾਸਨ ਨੇ ਮੰਗ ਮੰਨਣ ਤੋਂ ਇਨਕਾਰ...
ਸਿਹਤ/Healthਦੁਨੀਆ ’ਚ ਕੋਰੋਨਾ ਦੇ ਮਾਮਲਿਆਂ ਦੀ ਕੁੱਲ ਗਿਣਤੀ 22 ਕਰੋੜ 18 ਲੱਖ ਤੋਂ ਉੱਪਰ, 5.52 ਅਰਬ ਤੋਂ ਵੱਧ ਨੂੰ ਲੱਗੀ ਵੈਕਸੀਨOn PunjabSeptember 8, 2021 by On PunjabSeptember 8, 20210451 ਦੁਨੀਆ ’ਚ ਕੋਰੋਨਾ ਮਹਾਮਾਰੀ ਨੂੰ ਆਏ ਦੋ ਸਾਲ ਹੋਣ ਵਾਲੇ ਹਨ ਤੇ ਅੱਜ ਵੀ ਕਈ ਦੇਸ਼ਾਂ ’ਚ ਇਸ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ।...
ਖਾਸ-ਖਬਰਾਂ/Important Newsਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਦੱਸਿਆ- ਚੀਨ ਕਿਉਂ ਕਰ ਰਿਹੈ ਤਾਲਿਬਾਨ ਦਾ ਸਮਰਥਨ?On PunjabSeptember 8, 2021 by On PunjabSeptember 8, 20210503 ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਚੀਨ ਨੂੰ ਤਾਲਿਬਾਨ ਤੋਂ ਵੱਧ ਸਮੱਸਿਆ ਹੈ ਅਤੇ ਇਸ ਦੇ ਲਈ ਉਹ ਤਾਲਿਬਾਨ ਨਾਲ ਕਿਸੇ ਤਰ੍ਹਾਂ ਦਾ...