ਖੇਡ-ਜਗਤ/Sports Newsਏਸ਼ਿਆਈ ਜੂਨੀਅਰ ਮੁੱਕੇਬਾਜ਼ੀ ਚੈਂਪੀਅਨਸ਼ਿਪ : ਮੁੱਕੇਬਾਜ਼ ਗੌਰਵ ਸੈਣੀ ਫਾਈਨਲ ‘ਚOn PunjabAugust 24, 2021 by On PunjabAugust 24, 20210641 ਗੌਰਵ ਸੈਣੀ (70 ਕਿਗ੍ਰਾ) ਨੇ ਦੁਬਈ ‘ਚ ਚੱਲ ਰਹੀ ਏਸ਼ਿਆਈ ਜੂਨੀਅਰ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ ‘ਚ ਜਗ੍ਹਾ ਬਣਾ ਲਈ ਹੈ ਜਦੋਂਕਿ ਤਿੰਨ ਹੋਰ ਭਾਰਤੀ ਮੁੱਕੇਬਾਜ਼...
ਰਾਜਨੀਤੀ/Politicsਅਫ਼ਗਾਨਿਸਤਾਨ ਦੇ ਮੁੱਦੇ ‘ਤੇ ਹੋਈ ਮੋਦੀ-ਪੁਤਿਨ ‘ਚ ਅਹਿਮ ਗੱਲਬਾਤ, ਰੂਸ ਨੇ ਕੀਤਾ ਹੈ ਤਾਲਿਬਾਨ ਦਾ ਸਮਰਥਨOn PunjabAugust 24, 2021 by On PunjabAugust 24, 20210482 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਅਫ਼ਗਾਨਿਸਤਾਨ ਦੇ ਮੁੱਦੇ ‘ਤੇ ਆਪਣੇ ਪੁਰਾਣੇ ਸਹਿਯੋਗੀ ਰੂਸ ਨਾਲ ਗੱਲ ਕੀਤੀ ਹੈ। ਰੂਸ ਦੇ ਰਾਸ਼ਟਰਪਤੀ ਵਾਲਿਦਮੀਰ ਪੁਤਿਨ ਤੋਂ...
ਫਿਲਮ-ਸੰਸਾਰ/Filmyਅਣਜਾਣੇ ‘ਚ ਕੀਤੀ ਗਲਤੀ ਮਾਫ਼ ਕੀਤੀ ਜਾ ਸਕਦੀ ਪਰ ਗੁਰਦਾਸ ਮਾਨ ਨੇ ਇਹ ਜਾਣਬੁਝ ਕੇ ਕੀਤਾ, ਇਸਲਈ ਕੋਈ ਮਾਫ਼ੀ ਨਹੀਂ :ਅਜਨਾਲਾOn PunjabAugust 24, 2021 by On PunjabAugust 24, 20210481 ਗੁਰਦਾਸ ਮਾਨ ਨੇ ਜੋ ਨਕੋਦਰ ਮੁਰਾਦ ਸ਼ਾਹ ਮੇਲੇ ਦੌਰਾਨ ਸਟੇਜ ਤੋਂ ਜੋ ਲਾਡੀ ਸ਼ਾਹ ਨੂੰ ਗੁਰੂ ਅਮਰਦਾਸ ਜੀ ਦੀ ਵੰਸ਼ ਤੇ ਅੰਸ਼ ਦੱਸਿਆ ਉਸ ਬਾਰੇ...
ਰਾਜਨੀਤੀ/Politicsਨਵਜੋਤ ਸਿੱਧੂ ਦੇ ਸਲਾਹਕਾਰਾਂ ਦੀ ਟਿੱਪਣੀ ਤੋਂ ਪਾਰਟੀ ਨੇ ਝਾੜਿਆ ਪੱਲਾ,ਜਾਣੋ ਹਰੀਸ਼ ਰਾਵਤ ਨੇ ਕੀ ਕਿਹਾOn PunjabAugust 24, 2021 by On PunjabAugust 24, 20210476 ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰਾਂ ਦੇ ਵਿਵਾਦਤ ਬਿਆਨਾਂ ਤੋ ਕਾਂਗਰਸ ਨੇ ਕਿਨਾਰਾ ਕਰਦੇ ਹੋਏ ਸਖਤ ਰੁਖ਼ ਅਪਣਾਉਣ ਦੇ ਸੰਕੇਤ ਦਿੱਤੇ ਹਨ।...
ਸਮਾਜ/SocialSAD NEWS : ਸਰੀ ‘ਚ ਸੜਕ ਹਾਦਸੇ ਦੌਰਾਨ ਤਿੰਨ ਨੌਜਵਾਨਾਂ ਦੀ ਮੌਤOn PunjabAugust 24, 2021 by On PunjabAugust 24, 20210536 ਸਰੀ ਦੇ ਫ੍ਰੇਜਰ ਹਾਈਟ ਇਲਾਕੇ ਵਿੱਚ ਇੱਕ ਸੜਕ ਹਾਦਸੇ ਦੌਰਾਨ ਕਾਰ ਵਿਚ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਮੁਤਾਬਿਕ ਸ਼ਨੀਵਾਰ ਸਵੇਰੇ 2:45...
ਖਾਸ-ਖਬਰਾਂ/Important Newsਅਮਰੀਕਾ ਨੇ ਤਾਲਿਬਾਨ ਅੱਗੇ ਗੋਢੇ ਟੇਕੇ, ਬਾਇਡਨ ਹਾਰ ਲਈ ਜ਼ਿੰਮੇਵਾਰ : ਨਿੱਕੀ ਹੇਲੀOn PunjabAugust 24, 2021 by On PunjabAugust 24, 20210510 ਭਾਰਤੀ ਮੂਲ ਦੀ ਅਮਰੀਕੀ ਆਗੂ ਤੇ ਸੰਯੁਕਤ ਰਾਸ਼ਟਰ ‘ਚ ਸਾਬਕਾ ਅਮਰੀਕੀ ਦੂਤ ਨਿੱਕੀ ਹੇਲੀ ਨੇ ਅਫਗਾਨਿਸਤਾਨ ਦੇ ਬਦਲੇ ਹੋਏ ਹਾਲਾਤ ਲਈ ਰਾਸ਼ਟਰਪਤੀ ਜੋਅ ਬਾਇਡਨ ਨੂੰ...
ਸਮਾਜ/Socialਭਾਰਤੀ ਨੌਜਵਾਨ ਦੀ ਇਟਲੀ ‘ਚ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤOn PunjabAugust 24, 2021 by On PunjabAugust 24, 20210469 ਇਟਲੀ ਰਹਿੰਦੇ ਭਾਰਤੀ ਭਾਈਚਾਰੇ ਵਿਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋਂ ਬੈਰਗਾਮੋੰ ਦੇ ਪਿੰਡ ਫੌੰਤਾਨੈਲਾ ਵਿੱਚ ਰਹਿੰਦੇ 24 ਸਾਲਾ ਭਾਰਤੀ ਨੌਜਵਾਨ ਸੌਰਵ ਦੀ...
ਸਮਾਜ/Socialਅਫ਼ਗਾਨਿਸਤਾਨ ਦੀ ਪੌਪ ਸਟਾਰ ਆਰੀਆਨਾ ਨੇ ਪਾਕਿਸਤਾਨ ‘ਤੇ ਲਗਾਇਆ ਤਾਲਿਬਾਨ ਦੀ ਫੰਡਿੰਗ ਦਾ ਦੋਸ਼, ਭਾਰਤ ਨੂੰ ਕਿਹਾ- ‘ਸ਼ੁਕਰੀਆ’On PunjabAugust 24, 2021 by On PunjabAugust 24, 20210620 ਅਫ਼ਗਾਨਿਸਤਾਨ ਵਿਚ ਤਾਲਿਬਾਨ ‘ਤੇ ਕਬਜ਼ਾ ਹੋਣ ਪਿੱਛੇ ਪਾਕਿਸਤਾਨ ਦਾ ਹੱਥ ਦੱਸਦੇ ਹੋਏ, ਇਸ ਦੀ ਪੌਪ ਅਦਾਕਾਰਾ ਆਰੀਆਨਾ ਸਈਦ ਨੇ ਮਦਦ ਲਈ ਭਾਰਤ ਦਾ ਧੰਨਵਾਦ ਕੀਤਾ...
ਖਾਸ-ਖਬਰਾਂ/Important NewsPlane Hijack in Kabul: ਯੂਕਰੇਨ ਦੇ ਉਪ ਵਿਦੇਸ਼ ਮੰਤਰੀ ਦਾ ਦਾਅਵਾ, ਕਾਬੁਲ ਤੋਂ ਉਡਾਨ ਭਰਨ ਤੋਂ ਬਾਅਦ ਹਾਈਜੈਕ ਹੋਇਆ ਜਹਾਜ਼On PunjabAugust 24, 2021 by On PunjabAugust 24, 20210682 ਕਾਬੁਲ ਏਅਰਪੋਰਟ ‘ਤੇ ਮਚੀ ਅਫੜਾ-ਤਫੜੀ ‘ਚ ਯੂਕਰੇਨ ਦੇ ਇਕ ਮੰਤਰੀ ਨੇ ਸਨਸਨੀਖੇਜ ਦਾਅਵਾ ਕੀਤਾ ਹੈ। ਯੂਕਰੇਨ ਦੇ ਉਪ ਵਿਦੇਸ਼ ਮੰਤਰੀ ਯੇਵਗੇਨੀ ਯੇਨਿਨ ਨੇ ਮੰਗਲਵਾਰ ਨੂੰ...
English NewsJaish-e-Mohammad, Lashkar-e-Taiba hold pro-Taliban rally, expose PakistanOn PunjabAugust 23, 2021 by On PunjabAugust 23, 20210709 Pakistan’s claims of not supporting terror groups were exposed again on Monday when a rally was organised in Pakistan Occupied Kashmir (PoK) by supporters of...