32.18 F
New York, US
January 22, 2026
PreetNama

Month : June 2021

ਰਾਜਨੀਤੀ/Politics

ਦਿੱਲੀ ’ਚ ਆਕਸੀਜਨ ਸੰਕਟ ਦੀ ਰਿਪੋਰਟ ’ਤੇ ਘਿਰੀ ਕੇਜਰੀਵਾਲ ਸਰਕਾਰ, ਸਿਸੋਦੀਆ ਬੋਲੇ- ਅਜਿਹੀ ਕੋਈ ਰਿਪੋਰਟ ਨਹੀਂ

On Punjab
ਮਹਾਮਾਰੀ ਦੀ ਦੂਜੀ ਲਹਿਰ ’ਚ ਸਾਹਮਣੇ ਆਈ ਆਕਸੀਜਨ ਦੀ ਦਿੱਕਤ ਨੂੰ ਲੈ ਕੇ ਇਕ ਵਾਰ ਫਿਰ ਕੇਂਦਰ ਤੇ ਦਿੱਲੀ ਸਰਕਾਰ ਸਾਹਮਣੇ ਆ ਗਏ ਹਨ। ਦਰਅਸਲ...
ਰਾਜਨੀਤੀ/Politics

18 ਸਾਲ ਬਾਅਦ ਰਾਸ਼ਟਰਪਤੀ ਕੋਵਿੰਦ ਅੱਜ ਪ੍ਰੈਜ਼ੀਡੈਂਸ਼ੀਅਲ ਟ੍ਰੇਨ ‘ਚ ਕਰਨਗੇ ਸਫ਼ਰ, ਜਾਣੋ ਇਸ ਸਪੈਸ਼ਲ ਟ੍ਰੇਨ ਦੀ ਖ਼ਾਸੀਅਤ

On Punjab
 ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਪ੍ਰੈਜ਼ੀਡੈਂਸ਼ੀਅਲ ਰੇਲਗੱਡੀ ਰਾਹੀਂ ਕਾਨਪੁਰ ਪਹੁੰਚਣਗੇ। ਜਿਥੇ ਰਾਸ਼ਟਰਪਤੀ ਦਾ ਸਵਾਗਤ ਉੱਤਰ ਪ੍ਰਦੇਸ਼ ਦੇ ਰਾਜਪਾਲ ਆਨੰਦੀਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ...
ਸਿਹਤ/Health

ਇਨਸਾਨਾਂ ‘ਚ ਕਿਵੇਂ ਪਹੁੰਚਿਆ ਕੋਰੋਨਾ ਲੱਗੇਗਾ ਪਤਾ, ਵਿਗਿਆਨੀਆਂ ਨੇ ਸ਼ੁਰੂਆਤੀ ਜੈਨੇਟਿਕ ਸੀਕਵੈਂਸ ਦੇ ਅੰਕੜਿਆਂ ਦੀ ਕੀਤੀ ਖੋਜ

On Punjab
ਸਿਰਫ਼ ਇਕ ਸਾਲ ਪਹਿਲਾਂ ਹੀ ਚੀਨ ਦੇ ਵੁਹਾਨ ਸ਼ਹਿਰ ਤੋਂ ਕੋਵਿਡ-19 ਮਹਾਮਾਰੀ ਦੇ ਸ਼ੁਰੂਆਤੀ ਮਾਮਲਿਆਂ ਦੇ ਆਨਲਾਈਨ ਵਿਗਿਆਨੀ ਡਾਟਾਬੇਸ ਗਾਇਬ ਹੋ ਗਏ ਸਨ। ਉਨ੍ਹਾਂ ‘ਚੋਂ...
ਸਿਹਤ/Health

ਤੇਜ਼ੀ ਨਾਲ ਫੈਲ ਰਹੇ ਕੋਰੋਨਾ ਦੇ ਡੈਲਟਾ ਵੇਰੀਐਂਟ ਨੇ ਵਧਾਈ ਚਿੰਤਾ, ਹੁਣ ਤਕ 85 ਦੇਸ਼ਾਂ ‘ਚ ਪਾਇਆ ਗਿਆ, ਡਬਲਯੂਐੱਚਓ ਨੇ ਦਿੱਤੀ ਜਾਣਕਾਰੀ

On Punjab
ਡਬਲਯੂਐੱਚਓ ਨੇ ਕਿਹਾ ਹੈ ਕਿ ਕੋਰੋਨਾ ਦਾ ਡੈਲਟਾ ਵੇਰੀਐਂਟ ਹੁਣ ਤਕ ਦੁਨੀਆ 85 ਦੇਸ਼ਾਂ ‘ਚ ਫੇਲ ਚੁੱਕਿਆ ਹੈ। ਉਸਦਾ ਲਗਾਤਾਰ ਵਿਸਥਾਰ ਹੋ ਰਿਹਾ ਹੈ। ਛੇਤੀ...
ਖਾਸ-ਖਬਰਾਂ/Important News

ਅਮਰੀਕੀ ਰਾਸ਼ਟਰਪਤੀ Joe Biden ਦਾ ਪੁੱਤਰ ਮੁੜ ਸੁਰਖੀਆਂ ‘ਚ, ਪਿਤਾ ਦੇ ਖਾਤੇ ‘ਚੋਂ Call Girl ਨੂੰ ਕੀਤੀ 18 ਲੱਖ ਦੀ ਪੇਮੈਂਟ

On Punjab
America President, Joe Biden son : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ (Joe Biden) ਦੇ ਬੇਟੇ ਹੰਟਰ ਬਾਇਡਨ (Hunter Biden) ਮੁੜ ਸੁਰਖੀਆਂ ‘ਚ ਹਨ। ਹੰਟਰ ਬਾਇਡਨ ਦੀ...
ਸਮਾਜ/Social

ਚੀਨ ਦੇ ਮਾਰਸ਼ਲ ਆਰਟ ਸਕੂਲ ’ਚ ਲੱਗੀ ਭਿਆਨਕ ਅੱਗ, 18 ਲੋਕਾਂ ਦੀ ਮੌਤ ਤੇ 16 ਜ਼ਖ਼ਮੀ

On Punjab
ਉਂਟੀ ’ਚ ਸ਼ੁੱਕਰਵਾਰ ਤੜਕੇ ਅੱਗ ਲੱਗ ਗਈ। ਅੱਗ ਕਿਸ ਵਜ੍ਹਾ ਨਾਲ ਲੱਗੀ ਇਹ ਅੱਜੇ ਤਕ ਸਪਸ਼ਟ ਨਹੀਂ ਹੋ ਸਕਿਆ। ਸਰਕਾਰੀ ਸੀਜੀਟੀਐੱਨ – ਟੀਵੀ ਦੀ ਰਿਪੋਰਟ ਅਨੁਸਾਰ...
ਖਾਸ-ਖਬਰਾਂ/Important News

Viral News: ਸੁਪਨੇ ’ਚ ਜਿੱਤੀ ਸੀ ਲਾਟਰੀ, 2 ਦਿਨ ਬਾਅਦ ਪੂਰਾ ਹੋਇਆ ਸੁਪਨਾ ਅਤੇ ਜਿੱਤੇ 55 ਲੱਖ ਤੋਂ ਵੱਧ

On Punjab
ਦੁਨੀਆ ’ਚ ਹਰ ਇਨਸਾਨ ਨੂੰ ਸੁਪਨੇ ਆਉਂਦੇ ਹਨ, ਕੇਵਲ ਜੋ ਲੋਕ ਜਨਮ-ਜਾਤ ਅੰਨ੍ਹੇ ਹੁੰਦੇ ਹਨ, ਸਿਰਫ਼ ਉਹ ਲੋਕ ਹੀ ਸੁਪਨਿਆਂ ਤੋਂ ਵਾਂਝੇ ਰਹਿ ਜਾਂਦੇ ਹਨ।...
ਖਾਸ-ਖਬਰਾਂ/Important News

Miami area Building Collapses : ਅਮਰੀਕਾ ’ਚ 40 ਸਾਲ ਪੁਰਾਣੀ ਉੱਚੀ ਇਮਾਰਤ ਡਿੱਗੀ, 100 ਲੋਕ ਲਾਪਤਾ, 102 ਲੋਕਾਂ ਨੂੰ ਬਚਾਇਆ

On Punjab
ਅਮਰੀਕਾ ਦੇ ਫਲੋਰਿਡਾ ਸੂਬੇ ਦੇ ਮਿਆਮੀ ’ਚ ਸਮੁੰਦਰ ਦੇ ਠੀਕ ਸਾਹਮਣੇ 40 ਸਾਲ ਪੁਰਾਣੀ ਉੱਚੀ ਇਮਾਰਤ ਕੁਝ ਹੀ ਸੈਕੰਡਾਂ ’ਚ ਡਿੱਗ ਗਈ। ਇਸ ਹਾਦਸੇ ’ਚ...