ਖੇਡ-ਜਗਤ/Sports Newsਸਿੱਖ ਖੇਡਾਂ ਨੂੰ ਸਮਰਪਿਤ ਰਿਹਾ 33ਵਾਂ ਖੇਡ ਤੇ ਸੱਭਿਆਚਾਰ ਮੇਲਾOn PunjabApril 4, 2021 by On PunjabApril 4, 20210511 ਪਰਥ ਦੀਆਂ 33ਵੀਆਂ ਕੌਮੀ ਆਸਟ੍ਰੇਲੀਆਈ ਸਾਲਾਨਾ ਸਿੱਖ ਖੇਡਾਂ ਨੂੰ ਸਮਰਪਿਤ ਮੈਲਬੌਰਨ, ਸਿਡਨੀ ਅਤੇ ਕੁਈਨਜ਼ਲੈਂਡ ਸੂਬੇ ਦੇ ਸ਼ਹਿਰ ਬਿ੍ਸਬੇਨ ‘ਚ ਵੀ ਈਸਟਰ ਵੀਕਐਂਡ ‘ਤੇ ਈਗਲ ਸਪੋਰਟਸ...
ਖੇਡ-ਜਗਤ/Sports NewsIPL 2021 : ਇਨ੍ਹਾਂ ਦੋ ਤੇਜ਼ ਗੇਂਦਬਾਜ਼ਾਂ ਨੇ CSK ਤੋਂ ਮਿਲੇ ਆਫ਼ਰ ਨੂੰ ਕੀਤਾ ਰਿਜ਼ੈਕਟ, ਦੱਸਿਆ ਇਹ ਕਾਰਨOn PunjabApril 4, 2021 by On PunjabApril 4, 202108290 ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ 2021 ਸੀਜ਼ਨ ਤੋਂ ਪਹਿਲਾਂ ਚੇਨਈ ਸੁਪਰ ਕਿੰਗਸ (ਸੀਐੱਸਕੇ) ਨੇ ਖੁਦ ਨੂੰ ਥੋੜ੍ਹਾ ਮੁਸ਼ਕਲ ’ਚ ਪਾ ਲਿਆ ਹੈ। ਪਿਛਲੇ ਸੀਜ਼ਨ ’ਚ...
ਰਾਜਨੀਤੀ/PoliticsRakesh Tikait ’ਤੇ ਹਮਲੇ ਦੇ ਮਾਮਲੇ ’ਚ ਅੱਜ ਪੰਚਾਇਤ ਕਰਨਗੇ ਪ੍ਰਦਰਸ਼ਨਕਾਰੀ, ਡਰੋਨ ਕੈਮਰੇ ਰਾਹੀਂ ਰੱਖੀ ਜਾਵੇਗੀ ਨਜ਼ਰOn PunjabApril 4, 2021 by On PunjabApril 4, 202101087 ਤਿੰਨਾਂ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਯੂਪੀ ਗੇਟ ’ਤੇ 28 ਨਵੰਬਰ ਤੋਂ ਚੱਲ ਰਿਹਾ ਧਰਨਾ-ਪ੍ਰਦਰਸ਼ਨ ਐਤਵਾਰ ਨੂੰ ਵੀ ਜਾਰੀ ਹੈ। ਪ੍ਰਦਰਸ਼ਨਕਾਰੀਆਂ ਨੇ ਸ਼ਚਿੱਰਵਾਰ ਸਭਾ ਕਰ...
ਰਾਜਨੀਤੀ/Politicsਦੇਸ਼ ’ਚ ਕੋਰੋਨਾ ਦੇ ਵਿਗੜੇ ਹਾਲਾਤ ਦੇ ਵਿਚਕਾਰ ਪੀਐੱਮ ਮੋਦੀ ਨੇ ਕੀਤੀ ਹਾਈ ਲੈਵਲ ਮੀਟਿੰਗ, ਕੇਂਦਰ ਸਰਕਾਰ ਅਲਰਟ ’ਤੇ!On PunjabApril 4, 2021 by On PunjabApril 4, 20210496 ਦੇਸ਼ ’ਚ ਕੋਰੋਨਾ ਕਾਰਨ ਹਾਲਾਤ ਤੇਜ਼ੀ ਨਾਲ ਵਿਗੜ ਰਹੇ ਹਨ। ਅੱਜ ਕੋਰੋਨਾ ਦੇ 90 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਦੇਸ਼ ’ਚ ਕੋਰੋਨਾ ਦੀ...
ਖਾਸ-ਖਬਰਾਂ/Important Newsਜਾਪਾਨ ਤੇ ਅਮਰੀਕਾ ਵਿਚਾਲੇ ਤਾਇਵਾਨ ਤੇ ਚੀਨ ‘ਤੇ ਕੇਂਦਰਿਤ ਹੋਵੇਗੀ ਗੱਲਬਾਤOn PunjabApril 4, 2021 by On PunjabApril 4, 20210634 ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵਿਚਾਲੇ 16 ਅਪ੍ਰਰੈਲ ਨੂੰ ਹੋਣ ਵਾਲੀ ਗੱਲਬਾਤ ‘ਚ ਤਾਇਵਾਨ ਤੇ ਚੀਨ ‘ਚ ਮਨੁੱਖੀ ਅਧਿਕਾਰਾਂ...
ਖਾਸ-ਖਬਰਾਂ/Important Newsਅਫ਼ਗਾਨਿਸਤਾਨ ‘ਚ ਹਵਾਈ ਹਮਲਿਆਂ ‘ਚ ਸੌ ਤੋਂ ਵੱਧ ਅੱਤਵਾਦੀ ਢੇਰ, ਟੈਂਕ ਸਣੇ ਕਈ ਵਾਹਨ ਨਸ਼ਟOn PunjabApril 4, 2021 by On PunjabApril 4, 20210590 ਅਫ਼ਗਾਨਿਸਤਾਨ ‘ਚ ਤਾਲਿਬਾਨ ਅੱਤਵਾਦੀਆਂ ਦੇ ਵੱਖ-ਵੱਖ ਟਿਕਾਣਿਆਂ ‘ਤੇ ਜ਼ਬਰਦਸਤ ਹਵਾਈ ਹਮਲੇ ਕੀਤੇ ਗਏ। ਇਨ੍ਹਾਂ ਹਮਲਿਆਂ ‘ਚ ਸੌ ਤੋਂ ਵੱਧ ਅੱਤਵਾਦੀ ਮਾਰੇ ਗਏ। ਇਕ ਉੱਚ ਪੁਲਿਸ...
ਸਮਾਜ/Socialਐੱਫਏਟੀਐੱਫ ਦੇ ਡਰੋਂ ਪਾਕਿ ਨੇ ਹਾਫਿਜ਼ ਸਈਦ ‘ਤੇ ਕੱਸਿਆ ਸ਼ਿਕੰਜਾ, ਮੁੰਬਈ ਹਮਲੇ ਦੇ ਮਾਸਟਰ ਮਾਈਂਡ ਦੇ ਪੰਜ ਗੁਰਗਿਆਂ ਨੂੰ 9 ਸਾਲ ਦੀ ਕੈਦOn PunjabApril 4, 2021 by On PunjabApril 4, 20210554 ਪਾਕਿਸਤਾਨ ਨੇ ਫਾਈਨਾਂਸ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ) ਦੀ ਕਾਲੀ ਸੂਚੀ ‘ਚ ਜਾਣ ਤੋਂ ਬਚਣ ਲਈ ਲਸ਼ਕਰ ਸੰਸਥਾਪਕ ਹਾਫਿਜ਼ ਸਈਦ ‘ਤੇ ਮਜਬੂਰੀ ‘ਚ ਸ਼ਿਕੰਜਾ ਕੱਸਿਆ ਹੈ।...
ਸਮਾਜ/Socialਇੰਡੋਨੇਸ਼ੀਆ ‘ਚ ਜ਼ਮੀਨ ਖਿਸਕਣ ਤੇ ਹੜ੍ਹ ਨਾਲ 23 ਦੀ ਮੌਤ, ਹਜ਼ਾਰਾਂ ਹੋਏ ਬੇਘਰOn PunjabApril 4, 2021 by On PunjabApril 4, 20210592 ਇੰਡੋਨੇਸ਼ੀਆ ਦੇ ਪੂਰਬੀ ਹਿੱਸੇ ‘ਚ ਮੋਹਲੇਧਾਰ ਮੀਂਹ ਕਾਰਨ ਜ਼ਮੀਨ ਖਿਸਕਣ ਤੇ ਅਚਾਨਕ ਆਏ ਹੜ੍ਹ ਨਾਲ ਘੱਟੋ-ਘੱਟ 23 ਲੋਕਾਂ ਦੀ ਮੌਤ ਹੋ ਗਈ ਹੈ ਤੇ ਹਜ਼ਾਰਾਂ...
ਖਾਸ-ਖਬਰਾਂ/Important NewsIngenuity ਹੈਲੀਕਾਪਟਰ ਨੂੰ ਮੰਗਲ ਦੀ ਸਤ੍ਹਾ ‘ਤੇ ਕੀਤਾ ਡਰਾਪ, ਜਲਦ ਭਰੇਗਾ ਉਡਾਣ, ਨਾਸਾ ਨੇ ਦਿੱਤੀ ਜਾਣਕਾਰੀOn PunjabApril 4, 2021 by On PunjabApril 4, 20210533 ਅਮਰੀਕੀ ਸਪੇਸ ਏਜੰਸੀ ਨਾਸਾ ਦੇ Perseverance Rover ਰੋਵਰ ਨਾਲ ਮੰਗਲ ਗ੍ਰਹਿ ‘ਤੇ ਗਏ ਇੰਜੇਨਵਨਿਟੀ ਹੈਲੀਕਾਪਟਰ ਪਹਿਲੀ ਕੰਟਰੋਲ ਫਲਾਈਟ ਲਈ ਤਿਆਰ ਹੈ। ਇਸ ਨੂੰ ਪਹਿਲੀ ਉਡਾਨ ਲਈ ਮੰਗਲ...
ਖਾਸ-ਖਬਰਾਂ/Important Newsਸੀ.ਐਮ. ਸਿਟੀ ਦੇ ਪ੍ਰਾਈਵੇਟ ਸਕੂਲ ਬਟੋਰ ਰਹੇ ਮੋਟੀਆਂ ਫੀਸਾਂ !On PunjabApril 2, 2021April 2, 2021 by On PunjabApril 2, 2021April 2, 20210671 ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਸਕੂਲ ਮੈਨੇਜਮੈਂਟ ਖਿਲਾਫ਼ ਨਾਅਰੇਬਾਜ਼ੀ ਪ੍ਰਾਈਵੇਟ ਸਕੂਲ ਉਡਾ ਰਹੇ ਹਾਈਕੋਰਟ ਦੇ ਆਦੇਸ਼ਾਂ ਦੀਆਂ ਧੱਜੀਆਂ : ਮਾਪੇ ਪਟਿਆਲਾ ਕੋਰੋਨਾ ਕਹਿਰ ਦੇ ਚੱਲਦਿਆਂ ਘਰ...