ਸਮਾਜ/Socialਨਿਰਭਿਆ ਕਾਂਡ: ਦੋਸ਼ੀ ਵਿਨੇ ਨੇ SC ‘ਚ ਦਾਖਲ ਕੀਤੀ ਕਿਊਰੇਟਿਵ ਪਟੀਸ਼ਨOn PunjabJanuary 9, 2020 by On PunjabJanuary 9, 202001007 Nirbhaya convict files curative petition: ਨਿਰਭਿਆ ਕੇਸ ਦੇ ਚਾਰ ਦੋਸ਼ੀਆਂ ਨੂੰ ਫਾਂਸੀ ਦੀ ਤਰੀਕ ਨਿਰਧਾਰਤ ਕੀਤੇ ਜਾਣ ਤੋਂ ਬਾਅਦ ਫਾਂਸੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ...
ਸਮਾਜ/Socialਜੰਮੂ-ਕਸ਼ਮੀਰ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ 17 ਦੇਸ਼ਾਂ ਦਾ ਵਫ਼ਦ ਪਹੁੰਚਿਆ ਸ਼੍ਰੀਨਗਰOn PunjabJanuary 9, 2020 by On PunjabJanuary 9, 202001025 Foreign envoys reach kashmir: ਜੰਮੂ ਕਸ਼ਮੀਰ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਲਈ 17 ਵਿਦੇਸ਼ੀ ਡਿਪਲੋਮੈਟਾਂ ਦੀ ਟੀਮ ਅੱਜ ਯਾਨੀ ਕਿ ਵੀਰਵਾਰ ਨੂੰ 2 ਦਿਨਾਂ...
ਸਮਾਜ/Socialਬਗਦਾਦ ‘ਚ ਅਮਰੀਕੀ ਦੂਤਾਵਾਸ ਨੇੜੇ ਦੋ ਰਾਕੇਟਾਂ ਨਾਲ ਹਮਲਾ, ਕੋਈ ਨੁਕਸਾਨ ਨਹੀਂOn PunjabJanuary 9, 2020 by On PunjabJanuary 9, 20200833 ਬਗਦਾਦ: ਇਰਾਕ ‘ਚ ਫਿਰ ਤੋਂ ਰਾਕੇਟ ਨਾਲ ਅਮਰੀਕੀ ਦੂਤਾਵਾਸ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਇਰਾਕ ‘ਚ ਅਮਰੀਕੀ ਦੂਤਾਵਾਸ ‘ਤੇ ਰਾਕੇਟਾਂ ਨਾਲ ਹਮਲਾ ਕੀਤਾ...
ਖਾਸ-ਖਬਰਾਂ/Important Newsਕੈਨੇਡਾ ‘ਚ ਫਾਇਰਿੰਗ, 1 ਦੀ ਮੌਤ, 3 ਜ਼ਖਮੀOn PunjabJanuary 9, 2020 by On PunjabJanuary 9, 20200952 ਓਟਾਵਾ: ਕੈਨੇਡਾ ਦੀ ਰਾਜਧਾਨੀ ਓਟਾਵਾ ‘ਚ ਫਾਇਰਿੰਗ ਦੀ ਖ਼ਬਰ ਹੈ। ਇਸ ‘ਚ ਇੱਕ ਵਿਅਕਤੀ ਦੀ ਮੌਤ ਤੇ ਤਿੰਨ ਲੋਕ ਜ਼ਖਮੀ ਹੋਏ ਹਨ। ਇਹ ਘਟਨਾ ਕੈਨੇਡੀਅਨ...
ਖਾਸ-ਖਬਰਾਂ/Important Newsਇਰਾਨ ਤੇ ਅਮਰੀਕਾ ਦੇ ਝਗੜੇ ਨੇ ਪੰਜਾਬੀਆਂ ਦੇ ਸੂਤੇ ਸਾਹ!On PunjabJanuary 9, 2020 by On PunjabJanuary 9, 202001273 ਚੰਡੀਗੜ੍ਹ: ਇਰਾਨ ਤੇ ਅਮਰੀਕਾ ਵਿਚਾਲੇ ਤਣਾਅ ਵਧਣ ਨਾਲ ਖਾੜੀ ਦੇਸ਼ਾਂ ਵਿੱਚ ਗਏ ਪੰਜਾਬੀਆਂ ਦੇ ਪਰਿਵਾਰ ਵੀ ਫਿਕਰਾਂ ਵਿੱਡ ਡੁੱਗ ਗਏ ਹਨ। ਬੇਸ਼ੱਕ ਅਜੇ ਤੱਕ ਇਰਾਨ...
ਖਾਸ-ਖਬਰਾਂ/Important Newsਹਾਦਸਾ ਜਾਂ ਫਿਰ ਮਿਜ਼ਾਈਲ ਨਾਲ ਡਿੱਗਿਆ ਜਹਾਜ਼, 176 ਮੌਤਾਂ ਮਗਰੋਂ ਉੱਠੇ ਵੱਡੇ ਸਵਾਲOn PunjabJanuary 9, 2020 by On PunjabJanuary 9, 20200781 ਯੂਕਰੇਨ: ਯੂਕਰੇਨ ਇੰਟਰਨੈਸ਼ਨਲ ਏਅਰਲਾਇਨਸ (ਯੂਆਈਏ) ਨੇ ਬੁੱਧਵਾਰ ਨੂੰ ਇਰਾਨ ਵਿੱਚ ਜਹਾਜ਼ ਹਾਦਸੇ ਦਾ ਕਾਰਨ ਤਕਨੀਕੀ ਨੁਕਸ ਮੰਨਣ ਤੋਂ ਇਨਕਾਰ ਕਰ ਦਿੱਤਾ। ਏਅਰਲਾਇਨਸ ਦੇ ਉਪ ਪ੍ਰਧਾਨ...
ਖਬਰਾਂ/Newsਜੇ ਐੱਨ ਯੂ ਦੇ ਹੱਕ ਅਤੇ ਗੁੰਡਾਗਰਦੀ ਦੇ ਖਿਲਾਫ ਏਆਈਐਸਐਫ ਵੱਲੋਂ ਰੋਸ ਪ੍ਰਦਰਸ਼ਨPritpal KaurJanuary 9, 2020January 9, 2020 by Pritpal KaurJanuary 9, 2020January 9, 20200764 ਬੀਤੇ ਦਿਨੀਂ ਜਵਾਹਰ ਲਾਲ ਨਹਿਰੂ ਵਿਸ਼ਵ ਵਿਦਿਆਲਿਆ ਨਵੀਂ ਦਿੱਲੀ ਵਿੱਚ ਬਾਹਰੋਂ ਅੰਦਰ ਵੜ ਕੇ ਕੀਤੀ ਗਈ ਗੁੰਡਾਗਰਦੀ ਅਤੇ ਯੂਨੀਅਨ ਦੀ ਪ੍ਰਧਾਨ ਆਇਸ਼ਾ ਘੋਸ਼ ਅਤੇ ਹੋਰ...
ਖਬਰਾਂ/Newsਥਾਣਾ ਜ਼ੀਰਾ ਵਿਚ ਹੋਏ ਹਮਲੇ ਦੀ ਜਾਂਚ ਤੁਰੰਤ ਮੁਕੰਮਲ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਪੀੜ੍ਹਤਾ ਨੂੰ ਇਨਸਾਫ ਦੁਆਇਆ ਜਾਵੇ: ਕਿਸਾਨPritpal KaurJanuary 9, 2020 by Pritpal KaurJanuary 9, 20200897 ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿਚ ਅੱਜ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕਲੀਵਾਲਾ ਤੇ ਮੀਤ ਸਕੱਤਰ ਰਾਣਾ ਰਣਬੀਰ ਸਿੰਘ ਨੇ ਜ਼ਿਲ੍ਹਾ ਹੈੱਡਕੁਆਟਰ ‘ਤੇ ਦੱਸਿਆ ਕਿ...
ਖਬਰਾਂ/Newsਲਖਵਿੰਦਰ ਸਿੰਘ ਠੇਕੇਦਾਰ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਵਾਈਸ ਪ੍ਰਧਾਨ ਨਿਯੁਕਤPritpal KaurJanuary 9, 2020 by Pritpal KaurJanuary 9, 20200739 ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਫਿਰੋਜ਼ਪੁਰ ਦੀ ਮੀਟਿੰਗ ਕਾਂਗਰਸ ਭਵਨ ਫਿਰੋਜ਼ਪੁਰ ਵਿਖੇ ਹੋਈ। ਇਸ ਮੀਟਿੰਗ ਦੀ ਅਗੁਵਾਈ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਨਾਹਰ ਅਤੇ...
ਖਬਰਾਂ/Newsਰੋਟਰੀ ਕਲੱਬ ਫਿਰੋਜ਼ਪੁਰ ਕੈਂਟ ਵੱਲੋਂ ਮੁਫਤ ਕੈਂਸਰ ਜਾਂਚ ਕੈਂਪ 11 ਜਨਵਰੀ ਨੂੰPritpal KaurJanuary 9, 2020 by Pritpal KaurJanuary 9, 202001084 ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਫਿਰੋਜ਼ਪੁਰ ਕੈਂਟ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਫਰੀਦਕੋਟ, ਮਯੰਕ ਫਾਊਂਡੇਸ਼ਨ ਦੇ ਸਹਿਯੋਗ ਨਾਲ ਰੋਟਰੀ ਫਾਊਂਡੇਸ਼ਨ ਦੀ ਗਲੋਬਲ ਗਰਾਂਟ...