ਫਿਲਮ-ਸੰਸਾਰ/Filmyਸੋਨਾਕਸ਼ੀ ਸਿਨ੍ਹਾ ਨੇ ਚੱਕਿਆ ਵੱਡਾ ਕਦਮOn PunjabJuly 26, 2020 by On PunjabJuly 26, 20200659 ਮੁੰਬਈ: ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨ੍ਹਾ ਮੁੰਬਈ ਪੁਲਿਸ ਨਾਲ ਮਿਲ ਕੇ ਆਨਲਾਈਨ ਅਸ਼ਲੀਲ ਮੈਸੇਜ ਭੇਜਣ, ਬਲਾਤਕਾਰ ਕਰਨ ਵਾਲਿਆਂ ਤੇ ਬਦਸਲੂਕੀ ਕਰਨ ਵਾਲਿਆਂ ਨੂੰ ਸਬਕ ਸਿਖਾਉਣ ਲਈ...
ਫਿਲਮ-ਸੰਸਾਰ/Filmyਸੋਨੂੰ ਸੂਦ ਨੇ ਦਿੱਤੀ ਆਊਟਸਾਈਡਰਸ ਨੂੰ ਸਲਾਹOn PunjabJuly 26, 2020 by On PunjabJuly 26, 20200552 ਮੁੰਬਈ: ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਨੇ ਇੰਡਸਟਰੀ ‘ਚ ਚੱਲ ਰਹੀ ਆਊਟਸਾਈਡਰ-ਇਨਸਾਈਡਰ ਦੀ ਬਹਿਸ ‘ਤੇ ਬੋਲਦਿਆਂ ਕਿਹਾ ਕਿ ਆਊਟਸਾਈਡਰ ਨੂੰ ਅਸਾਨੀ ਨਾਲ ਕੰਮ ਨਹੀਂ ਮਿਲਦਾ ਜਦਕਿ...
ਸਿਹਤ/Healthਆਸਾਨੀ ਨਾਲ ਘਰ ਵਿੱਚ ਬਣਾਓ ਅੰਬ ਦਾ ਸੁਆਦਲਾ ਮੁਰੱਬਾOn PunjabJuly 26, 2020 by On PunjabJuly 26, 20200739 ਸਮੱਗਰੀ-ਇੱਕ ਕਿਲੋ ਕੱਚਾ ਅੰਬ, ਡੇਢ ਕਿਲੋਗਰਾਮ ਖੰਡ, ਪੰਜ ਤੋਂ ਛੇ ਧਾਗੇ ਵਾਲਾ ਕੇਸਰ, ਇੱਕ ਗਲਾਸ ਪਾਣੀ। ਵਿਧੀ-ਪਹਿਲਾਂ ਅੰਬਾਂ ਨੂੰ ਸਾਫ ਪਾਣੀ ਨਾਲ ਧੋ ਲਓ ਅਤੇ...
ਸਿਹਤ/Healthਸੈਨੇਟਾਈਜ਼ਰ ਤੋਂ ਹੋ ਜਾਓ ਸਾਵਧਾਨ! ਸਿਹਤ ਮੰਤਰਾਲੇ ਦੀ ਚੇਤਾਵਨੀOn PunjabJuly 26, 2020 by On PunjabJuly 26, 20200487 ਪੂਰਾ ਦੇਸ਼ ਕੋਰੋਨਾ ਮਹਾਂਮਾਰੀ ਨਾਲ ਲੜ ਰਿਹਾ ਹੈ। ਇਸ ਦੌਰਾਨ ਸਿਹਤ ਮੰਤਰਾਲੇ ਨੇ ਸੈਨੇਟਾਈਜ਼ਰ ਬਾਰੇ ਚੇਤਾਵਨੀ ਜਾਰੀ ਕੀਤੀ ਹੈ। ਸਿਹਤ ਮੰਤਰਾਲੇ ਨੇ ਲੋਕਾਂ ਨੂੰ ਹੈਂਡ...
ਸਮਾਜ/Socialਭਾਰਤ ਨੇ ਐਟਮੀ ਹਥਿਆਰਾਂ ਦਾ ਚੀਨ ਵੱਲ ਮੋੜਿਆ ਰੁਖ਼, ਪਲ ‘ਚ ਹੋ ਸਕਦਾ ਸਭ ਕੁਝ ਤਬਾਹOn PunjabJuly 26, 2020 by On PunjabJuly 26, 20200565 LAC ‘ਤੇ ਚੱਲ ਰਹੀ ਖਿੱਚੋਤਾਣ ਦਰਮਿਆਨ ਦਰਮਿਆਨ ਭਾਰਤ ਨੇ ਆਪਣੇ ਪਰਮਾਣੂ ਹਥਿਆਰਾਂ ਦਾ ਰੁਖ਼ ਪਾਕਿਸਤਾਨ ਦੀ ਬਜਾਏ ਚੀਨ ਵੱਲ ਕਰ ਦਿੱਤਾ ਹੈ। ਇੰਟਰਨੈਸ਼ਨਲ ਜਰਨਲ ‘ਬੁਲੇਟਿਨ...
ਰਾਜਨੀਤੀ/Politicsਮੋਦੀ ਨੇ ‘ਮਨ ਕੀ ਬਾਤ’ ‘ਚ ਸਿਖਾਇਆ ਪਾਕਿਸਤਾਨ ਨੂੰ ਸਬਕOn PunjabJuly 26, 2020 by On PunjabJuly 26, 20200549 ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ‘ਮਨ ਕੀ ਬਾਤ’ ਪ੍ਰੋਗਰਾਮ ਜ਼ਰੀਏ ਦੇਸ਼ ਨੂੰ ਸੰਬੋਧਨ ਕਰ ਰਹੇ ਹਨ। ਇਹ ‘ਮਨ ਕੀ ਬਾਤ’ ਦਾ 67ਵਾਂ ਐਪੀਸੋਡ ਹੈ। ਪ੍ਰਧਾਨ...
ਰਾਜਨੀਤੀ/Politicsਪ੍ਰੱਗਿਆ ਠਾਕੁਰ ਦਾ ਦਾਅਵਾ, ਹਨੁਮਾਨ ਚਲੀਸਾ ਦਾ ਪੰਜ ਵਾਰ ਜਾਪ ਕਰਨ ਨਾਲ ਖ਼ਤਮ ਹੋਵੇਗਾ ਕੋਰੋਨਾOn PunjabJuly 26, 2020 by On PunjabJuly 26, 202001038 ਨਵੀਂ ਦਿੱਲੀ: ਭਾਜਪਾ ਦੀ ਸੰਸਦ ਮੈਂਬਰ ਪ੍ਰੱਗਿਆ ਸਿੰਘ ਠਾਕੁਰ ਨੇ ਸ਼ਨੀਵਾਰ ਨੂੰ ਕੋਰੋਨਾ ‘ਤੇ ਇੱਕ ਨਵਾਂ ਹੀ ਬਿਆਨ ਦੇ ਦਿੱਤਾ ਜਿਸ ਤੋਂ ਬਾਅਦ ਉਹ ਸੋਸ਼ਲ...
ਸਮਾਜ/Socialਜ਼ਿਆਦਾ ਮੋਬਾਇਲ ਵਰਤਣ ‘ਤੇ ਹੋਇਆ ਬੁਰਾ ਹਾਲ, ਜਾਨ ਬਚਾਉਣ ਲਈ ਕਟਾਉਣਾ ਪਿਆ ਹੱਥOn PunjabJuly 26, 2020 by On PunjabJuly 26, 20200647 ਫੋਨ ਦੀ ਜ਼ਿਆਦਾ ਵਰਤੋਂ ਤਹਾਨੂੰ ਅਪਾਹਜ਼ ਵੀ ਬਣਾ ਸਕਦੀ ਹੈ। ਅਜਿਹੀ ਇਕ ਘਟਨਾ ਆਇਰਲੈਂਡ ‘ਚ ਘਟੀ ਹੈ। ਆਇਰਲੈਂਡ ਦੀ ਨਿਵਾਸੀ ਇਕ ਮਹਿਲਾ ਨੇ ਕਦੇ ਸੋਚਿਆ...
ਖਾਸ-ਖਬਰਾਂ/Important Newsਅਮਰੀਕਾ ‘ਚ ਜਹਾਜ਼ ਕ੍ਰੈਸ਼, ਰਿਹਾਇਸ਼ੀ ਖੇਤਰ ‘ਚ ਵਾਪਰਿਆ ਹਾਦਸਾOn PunjabJuly 26, 2020 by On PunjabJuly 26, 20200724 ਵਾਸ਼ਿੰਗਟਨ: ਅਮਰੀਕਾ ‘ਚ ਇੱਕ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਯੂਐਸ ਦੇ ਫੈਡਰਲ ਹਵਾਬਾਜ਼ੀ ਪ੍ਰਸ਼ਾਸਨ (FAA) ਮੁਤਾਬਕ 6 ਵਿਅਕਤੀਆਂ ਵਾਲਾ ਜਹਾਜ਼ ਯੂਟਾ...
ਖਾਸ-ਖਬਰਾਂ/Important Newsਅਮਰੀਕਾ ‘ਚ ਗਏ ਗੈਰ-ਕਾਨੂੰਨੀ ਭਾਰਤੀਆਂ ‘ਤੇ ਸ਼ਿਕੰਜਾ, 33,593 ਲੋਕ ਡਿਟੈਂਸ਼ਨ ਸੈਂਟਰਾਂ ‘ਚ ਡੱਕੇOn PunjabJuly 26, 2020 by On PunjabJuly 26, 20200629 ਭਾਰਤੀਆਂ ਵੱਲੋਂ ਵਿਦੇਸ਼ਾਂ ‘ਚ ਗੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਦਾ ਸਿਲਸਿਲਾ ਬਹੁਤ ਪੁਰਾਣਾ ਹੈ। ਆਪਣੀ ਜਾਨ ਜ਼ੋਖਮ ‘ਚ ਪਾ ਕੇ ਵੀ ਭਾਰਤੀ ਅਮਰੀਕਾ ਵਰਗੇ ਮੁਲਕ...