ਫਿਲਮ-ਸੰਸਾਰ/Filmyਕੋਰੋਨਾ ਨੂੰ ਮਾਤ ਦੇ ਐਸ਼ਵਰਿਆ ਤੇ ਆਰਾਧਿਆ ਪਹੁੰਚੀਆਂ ਘਰOn PunjabJuly 27, 2020 by On PunjabJuly 27, 20200668 ਮੁੰਬਈ: ਬਾਲੀਵੁੱਡ ਐਕਟਰਸ ਐਸ਼ਵਰਿਆ ਰਾਏ ਬੱਚਨ ਤੇ ਉਨ੍ਹਾਂ ਦੀ ਅੱਠ ਸਾਲ ਦੀ ਬੇਟੀ ਆਰਾਧਿਆ ਬੱਚਨ ਚੰਗੇ ਇਲਾਜ ਤੋਂ ਬਾਅਦ ਕੋਰੋਨਾ ਨੂੰ ਹਰਾ ਕੇ ਹਸਪਤਾਲ ਤੋਂ...
ਫਿਲਮ-ਸੰਸਾਰ/Filmy‘Khatron ke Khiladi’ ਸੀਜ਼ਨ-10 ਨੂੰ ਮਿਲਿਆ ਵਿਨਰOn PunjabJuly 27, 2020 by On PunjabJuly 27, 202001618 ਟੀਵੀ ਦੇ ਗੇਮ ਸ਼ੋਅ ਖ਼ਤਰੋਂ ਕੇ ਖਿਲਾੜੀ ਸੀਜ਼ਨ 10 ਨੂੰ ਆਪਣਾ ਵਿਜੇਤਾ ਮਿਲ ਗਿਆ ਹੈ। ਅਦਾਕਾਰਾ ਕ੍ਰਿਸ਼ਮਾ ਤੰਨਾ ਨੇ ਸੀਜ਼ਨ 10 ਦਾ ਖਿਤਾਬ ਆਪਣੇ ਨਾਮ...
ਸਿਹਤ/Healthਬੱਚਿਆਂ ਦੀਆਂ ਮਾਨਸਿਕ ਪ੍ਰੇਸ਼ਾਨੀਆਂ ਪਛਾਣਨ ‘ਚ ਨਾ ਕਰੋ ਦੇਰ, ਕਈ ਫੈਕਟਰ ਹੁੰਦੇ ਜ਼ਿੰਮੇਵਾਰOn PunjabJuly 27, 2020 by On PunjabJuly 27, 20200849 ਬੱਚਿਆਂ ਦੀਆਂ ਸਮੱਸਿਆਵਾਂ ਨੂੰ ਸਮਝਣਾ ਮਾਪਿਆਂ ਲਈ ਚੁਣੌਤੀ ਭਰਿਆ ਕੰਮ ਹੈ। ਮਾਨਸਿਕ ਸਮੱਸਿਆਵਾਂ ਦੇ ਲੱਛਣਾਂ ਨੂੰ ਪਛਾਣਨ ਲਈ ਕਈ ਮਹੀਨੇ ਲੱਗਦੇ ਹਨ। ਕੁਝ ਮਾਪੇ ਉਨ੍ਹਾਂ...
ਸਿਹਤ/Healthਜੇ ਤੁਸੀਂ ਖੀਰਾ ਤੇ ਟਮਾਟਰ ਇਕੱਠੇ ਕਰਦੇ ਹੋ ਇਸਤੇਮਾਲ, ਤਾਂ ਹੋ ਜਾਵੋ ਸਾਵਧਾਨOn PunjabJuly 27, 2020 by On PunjabJuly 27, 20200645 ਤਾਜ਼ੇ ਖੀਰੇ ਅਤੇ ਟਮਾਟਰ ਤੋਂ ਬਿਨਾਂ ਸਲਾਦ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਗਰਮੀ ਦਾ ਮੁਕਾਬਲਾ ਕਰਨ ਲਈ ਸਲਾਦ ਸਭ ਤੋਂ ਉੱਤਮ ਵਿਕਲਪ ਮੰਨਿਆ ਜਾਂਦਾ...
ਰਾਜਨੀਤੀ/Politicsਕੋਰੋਨਾ ਸੰਕਟ ‘ਚ ਕੈਪਟਨ ਸਰਕਾਰ ਦਾ ਵੱਡਾ ਫੈਸਲਾOn PunjabJuly 27, 2020 by On PunjabJuly 27, 20200686 ਚੰਡੀਗੜ੍ਹ: ਕੋਰੋਨਾ ਦੀ ਲਾਗ ਦੇਸ਼ ਭਰ ‘ਚ ਤੇਜ਼ੀ ਨਾਲ ਫੈਲ ਰਹੀ ਹੈ। ਪੰਜਾਬ ਵੀ ਪੂਰੀ ਤਰ੍ਹਾਂ ਕੋਰੋਨਾ ਮਹਾਮਾਰੀ ਦੀ ਲਪੇਟ ‘ਚ ਹੈ। ਅਜਿਹੇ ‘ਚ ਕੈਪਟਨ...
ਰਾਜਨੀਤੀ/Politicsਹੁਣ ਅਨਲੌਕ-3: ਮੋਦੀ ਅੱਜ ਕਰਨਗੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਚਰਚਾOn PunjabJuly 27, 2020 by On PunjabJuly 27, 20200632 ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵਿਚਾਰ-ਵਟਾਂਦਰਾ ਕਰਨਗੇ। 31 ਜੁਲਾਈ ਨੂੰ ਅਨਲੌਕ ਫੇਜ਼-2 ਖਤਮ ਹੋ ਰਿਹਾ ਹੈ।...
ਸਮਾਜ/Socialਰਾਫੇਲ ਦੀ ਗਰਜ਼ ਨਾਲ ਡੋਲਦੇ ਦੁਸ਼ਮਣਾਂ ਦੇ ਹੌਸਲੇ, ਫਰਾਂਸ ਤੋਂ 5 ਜਹਾਜ਼ਾਂ ਭਰੀ ਭਾਰਤ ਵੱਲ ਉਡਾਣOn PunjabJuly 27, 2020 by On PunjabJuly 27, 20200550 ਫਰਾਂਸ ਦੇ ਮੈਰੀਗਨੌਕ ਬੇਸ ਤੋਂ ਰਾਫੇਲ ਲੜਾਕੂ ਜਹਾਜ਼ ਭਾਰਤ ਲਈ ਰਵਾਨਾ ਹੋਏ ਹਨ। ਪੰਜ ਲੜਾਕੂ ਜਹਾਜ਼ ਫਰਾਂਸ ਤੋਂ ਉਡਾਣ ਭਰ ਚੁੱਕੇ ਹਨ। ਇੱਕ ਦਿਨ ਬਾਅਦ...
ਰਾਜਨੀਤੀ/Politicsਰਾਮ ਮੰਦਰ ਦੀ ਨੀਂਹ ਰੱਖਣ ਤੋਂ ਪਹਿਲਾਂ ਹੋਏਗਾ ਵੱਡਾ ਕੰਮ, 200 ਫੁੱਟ ਡੂੰਘਾ ਟਾਈਮ ਕੈਪਸੂਲ ਗੱਡਣ ਦੀ ਤਿਆਰੀOn PunjabJuly 27, 2020 by On PunjabJuly 27, 20200648 5 ਅਗਸਤ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਰਾਮ ਮੰਦਰ ਦਾ ਨੀਂਹ ਪੱਥਰ ਰੱਖਣਗੇ। ਇਸ ਤੋਂ ਪਹਿਲਾਂ ਵੈਦਿਕ ਰਸਮਾਂ 3 ਅਗਸਤ ਤੋਂ ਸ਼ੁਰੂ ਹੋਣਗੀਆਂ। ਇਸ ਦਰਮੀਆਂ...
ਖਾਸ-ਖਬਰਾਂ/Important Newsਅਮਰੀਕਾ ਦੇ ਕਈ ਸ਼ਹਿਰਾਂ ‘ਚ ਹਿੰਸਾ, ਇਕ ਪ੍ਰਦਰਸ਼ਨਕਾਰੀ ਦੀ ਹੱਤਿਆOn PunjabJuly 27, 2020 by On PunjabJuly 27, 20200639 ਨਿਊਯਾਰਕ: ਅਮਰੀਕਾ ਦੇ ਕਈ ਸ਼ਹਿਰਾਂ ‘ਚ ਬੀਤੀ ਰਾਤ ਹਿੰਸਕ ਪ੍ਰਦਰਸ਼ਨ ਹੋਏ। ਔਰਗਨ ਦੇ ਪੋਰਟਲੈਂਡ ‘ਚ ਕੋਰਟਹਾਊਸ ਦੇ ਬਾਹਰ ਅਮਰੀਕੀ ਏਜੰਟਾਂ ਅਤੇ ਪ੍ਰਦਰਸ਼ਨਕਾਰੀਆਂ ਦੀ ਭੀੜ ਕਾਰਨ...
ਸਮਾਜ/Socialਭਾਰਤੀ ਸੈਟੇਲਾਈਟ ਜ਼ਰੀਏ ਚੀਨੀ ਹਰਕਤਾਂ ਦਾ ਖੁਲਾਸਾ! LAC ‘ਤੇ ਤਾਇਨਾਤ ਵੱਡੀ ਗਿਣਤੀ ਚੀਨੀ ਫੌਜOn PunjabJuly 27, 2020 by On PunjabJuly 27, 20200632 ਭਾਰਤ ਦੀ ਖੁਫੀਆ ਜਾਣਕਾਰੀ ਇਕੱਠੀ ਕਰਨ ਵਾਲੇ ਸੈਟੇਲਾਈਟ ‘ਐਮੀਸੈਟ’ ਵੱਲੋਂ ਖਿੱਚੀਆਂ ਗਈਆਂ ਤਸਵੀਰਾਂ ਤੋਂ ਖੁਲਾਸਾ ਹੋਇਆ ਹੈ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (PLA) ਤਿੱਬਤ...