ਫਿਲਮ-ਸੰਸਾਰ/Filmyਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਖੜ੍ਹੇ ਪੰਜਾਬੀ ਕਲਾਕਾਰ, ਇੱਕ ਵਾਰ ਮੁੜ ਦੇਣਗੇ ਸਰਕਾਰ ਨੂੰ ਲਲਕਾਰOn PunjabSeptember 29, 2020 by On PunjabSeptember 29, 20200568 : ਕਿਸਾਨ ਇਸ ਸਮੇਂ ਆਪਣੇ ਹੱਕਾਂ ਦੀ ਲੜਾਈ ਲਈ ਸੜਕਾਂ ਤੇ ਰੇਲਵੇ ਟ੍ਰੈਕ ‘ਤੇ ਬੈਠ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ...
ਫਿਲਮ-ਸੰਸਾਰ/Filmyਦੇਵੀ ਦੁਰਗਾ ਦੇ ਰੂਪ ‘ਚ ਫੋਟੋ ਖਿਚਵਾਉਣ ਵਾਲੀ ਟੀਐਮਸੀ ਸਾਂਸਦ ਨੁਸਰਤ ਜਹਾਂ ‘ਤੇ ਭੜਕੇ ਮੁਸਲਮਾਨ ਧਰਮ ਗੁਰੂOn PunjabSeptember 29, 2020 by On PunjabSeptember 29, 20200644 ਸਹਾਰਨਪੁਰ: ਮੁਸਲਿਮ ਧਾਰਮਿਕ ਗੁਰੂ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਤੇ ਬੰਗਾਲੀ ਫਿਲਮ ਅਭਿਨੇਤਰੀ ਨੁਸਰਤ ਜਹਾਂ ਦੇ ਦੇਵੀ ਦੁਰਗਾ ਦੇ ਰੂਪ ਵਿੱਚ ਫੋਟੋ ਖਿੱਚਵਾਉਣ ਤੋਂ ਨਾਰਾਜ਼...
ਸਿਹਤ/Healthਸੋਸ਼ਲ ਮੀਡੀਆ ‘ਤੇ ਬਿਤਾਉਂਦੇ ਹੋ ਜ਼ਿਆਦਾ ਸਮਾਂ ਤਾਂ ਹੋ ਜਾਓ ਸਾਵਧਾਨ, ਪੜ੍ਹੋ ਡਾਕਟਰਾਂ ਦੀ ਇਹ ਹਦਾਇਤOn PunjabSeptember 29, 2020 by On PunjabSeptember 29, 20200789 ਨਵੀਂ ਦਿੱਲੀ: ਪਿਛਲੇ ਸਾਲ ਦੇ ਅੰਤ ਤੋਂ ਕੋਰੋਨਾਵਾਇਰਸ ਨੇ ਤਬਾਹੀ ਦਿਖਾਉਣਾ ਸ਼ੁਰੂ ਕੀਤੀ। ਅੱਜ, ਦੁਨੀਆ ਭਰ ਦੇ ਦੇਸ਼ਾਂ ਵਿੱਚ ਕੋਰੋਨਾ ਸਿਖਰਾਂ ‘ਤੇ ਹੈ। ਕੋਰੋਨਾ ਦੇ...
ਖੇਡ-ਜਗਤ/Sports NewsIPL 2020 Points Table: ਜਾਣੋ ਕਿਸ ਕੋਲ ਓਰੇਂਜ ਤੇ ਪਰਪਲ ਕੈਪ, ਇੰਝ ਸਮਝੋ ਪੁਆਇੰਟ ਟੇਬਲ ਦਾ ਪੂਰਾ ਹਾਲOn PunjabSeptember 29, 2020 by On PunjabSeptember 29, 20200433 ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦੇ ਸੀਜ਼ਨ 13 ਵਿੱਚ ਲੀਗ ਰਾਊਂਡ ਦੇ 10 ਮੈਚ ਮੰਗਲਵਾਰ ਤੱਕ ਖੇਡੇ ਗਏ ਹਨ। ਟੂਰਨਾਮੈਂਟ ਦਾ ਤਕਰੀਬਨ ਪੰਜਵਾਂ ਹਿੱਸਾ ਪੂਰਾ...
ਰਾਜਨੀਤੀ/Politicsਬੀਜੇਪੀ ਨਾਲੋਂ ਯਾਰੀ ਟੁੱਟਣ ਮਗਰੋਂ ਮਜੀਠੀਆ ਨੇ ਜੋੜੇ ਕੈਪਟਨ ਦੇ ਮੋਦੀ ਨਾਲ ਤਾਰOn PunjabSeptember 29, 2020 by On PunjabSeptember 29, 20200470 ਅੰਮ੍ਰਿਤਸਰ: ਗਠਜੋੜ ਵੇਲੇ ਬੀਜੇਪੀ ਦੀਆਂ ਸਿਫਤਾਂ ਕਰਨ ਵਾਲੇ ਅਕਾਲੀ ਲੀਡਰ ਬਿਕਰਮ ਮਜੀਠੀਆ ਹੁਣ ਬੀਜੇਪੀ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਮਿਲੀਭੁਗਤ ਦੀ ਗੱਲ ਕਰ ਰਹੇ ਹਨ।...
ਰਾਜਨੀਤੀ/Politicsਖੇਤੀ ਕਨੂੰਨ ਨੂੰ ਲਾਗੂ ਹੋਣ ਤੋਂ ਰੋਕਣ ਲਈ ਹੁਣ ਕੈਪਟਨ ਅਮਰਿੰਦਰ ਕੱਢਣਗੇ ਹੱਲ!On PunjabSeptember 29, 2020 by On PunjabSeptember 29, 20200499 ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਸਾਨਾਂ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਤੋਂ ਇਲਾਵਾ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਲੜਨ ਲਈ...
ਖਾਸ-ਖਬਰਾਂ/Important Newsਭਾਰਤ ਚੀਨ ਸਰਹੱਦ ‘ਤੇ ਨਾ ਸ਼ਾਂਤੀ ਤੇ ਨਾ ਜੰਗ ਵਰਗੇ ਹਾਲਾਤ, ਹਵਾਈ ਸੈਨਾ ਤਿਆਰ-ਬਰ-ਤਿਆਰOn PunjabSeptember 29, 2020 by On PunjabSeptember 29, 20200497 ਨਵੀਂ ਦਿੱਲੀ: ਚੀਨ ਦੀ ਸਰਹੱਦ ‘ਤੇ ਇਸ ਸਮੇਂ ਨਾ ਤਾਂ ਯੁੱਧ ਵਰਗੇ ਹਾਲਾਤ ਹਨ ਤੇ ਨਾ ਹੀ ਸ਼ਾਂਤੀ ਹੈ। ਇਹ ਕਹਿਣਾ ਹੈ ਹਵਾਈ ਸੈਨਾ ਦੇ...
ਸਮਾਜ/SocialUnlock-5: ਸਿਨੇਮਾ ਹਾਲ ਤੇ ਟੂਰਿਜ਼ਮ ਖੁੱਲ੍ਹਣ ਦੀ ਉਮੀਦ, ਜਾਣੋ 1 ਅਕਤੂਬਰ ਤੋਂ ਕੀ ਢਿੱਲ ਦੇ ਸਕਦੀ ਸਰਕਾਰOn PunjabSeptember 29, 2020 by On PunjabSeptember 29, 20200987 ਨਵੀਂ ਦਿੱਲੀ: ਕੋਰੋਨਾ ਸੰਕਟ ਦੇ ਵਿਚਕਾਰ ਦੇਸ਼ ਵਿਆਪੀ ਅਨਲੌਕ ਦੇ ਚੌਥੇ ਪੜਾਅ ਦੀ ਆਖਰੀ ਤਰੀਕ 30 ਸਤੰਬਰ ਨੂੰ ਖ਼ਤਮ ਹੋ ਰਹੀ ਹੈ। ਹੁਣ ਅਨਲੌਕ-5 ਨਵੇਂ...
ਸਿਹਤ/HealthCorona Update in India: ਦੇਸ਼ ‘ਚ 26 ਦਿਨਾਂ ਬਾਅਦ ਹੋਈਆਂ 1000 ਤੋਂ ਘੱਟ ਮੌਤਾਂ, 24 ਘੰਟਿਆਂ ‘ਚ ਆਏ 70 ਹਜ਼ਾਰ ਨਵੇਂ ਕੇਸOn PunjabSeptember 29, 2020 by On PunjabSeptember 29, 20200506 ਨਵੀਂ ਦਿੱਲੀ: ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਕੋਰੋਨਾ ਦੀ ਲਾਗ ਭਾਰਤ ਵਿੱਚ ਫੈਲ ਰਹੀ ਹੈ, ਪਰ ਸ਼ਾਇਦ ਹੁਣ ਇੰਨਾ ਖ਼ਤਰਨਾਕ ਨਹੀਂ ਕਿਉਂਕਿ ਠੀਕ ਹੋਣ...
ਸਮਾਜ/Socialਕੀ ਗਾਹਕਾਂ ਨੂੰ ਮਿਲੇਗੀ ਕਰਜ਼ ‘ਚ ਰਾਹਤ? 1 ਅਕਤੂਬਰ ਤੱਕ ਦੱਸੇਗੀ ਸਰਕਾਰOn PunjabSeptember 29, 2020 by On PunjabSeptember 29, 20200386 ਨਵੀਂ ਦਿੱਲੀ: ਲੋਨ ਮੋਰੇਟੋਰੀਅਮ ਦੀ ਮਿਆਦ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਸੁਣਵਾਈ ਇੱਕ ਵਾਰ ਫਿਰ ਸੋਮਵਾਰ ਨੂੰ ਮੁਲਤਵੀ ਕਰ ਦਿੱਤੀ ਗਈ। ਕੇਂਦਰ ਸਰਕਾਰ ਨੇ...