ਫਿਲਮ-ਸੰਸਾਰ/Filmyਰਣਜੀਤ ਬਾਵਾ ਦੇ ਠੋਕਵੇਂ ਜਵਾਬ ਤੋਂ ਬਾਅਦ ਕੰਗਨਾ ਰਣੌਤ ਨੇ ਕੀਤਾ ਬਲੌਕOn PunjabSeptember 21, 2020 by On PunjabSeptember 21, 20200515 ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਆਪਣੇ ਨਵੇਂ ਟਵੀਟ ‘ਚ ਖੇਤੀ ਬਿੱਲਾਂ ਖ਼ਿਲਾਫ਼ ਵਿਰੋਧ ਕਰਨ ਵਾਲਿਆਂ ਨੂੰ ‘ਅੱਤਵਾਦੀ’ ਦੱਸਿਆ ਹੈ। ਮੋਦੀ ਸਰਕਾਰ ਦੇ ਹੱਕ ‘ਚ ਬੋਲਦਿਆਂ...
ਸਿਹਤ/Healthਕੋਰੋਨਾ ਵਾਇਰਸ: ਭਾਰਤ ‘ਚ 24 ਘੰਟਿਆਂ ‘ਚ 87,000 ਨਵੇਂ ਕੇਸ, 1,100 ਤੋਂ ਵੱਧ ਮੌਤਾਂOn PunjabSeptember 21, 2020 by On PunjabSeptember 21, 20200508 ਨਵੀਂ ਦਿੱਲੀ: ਭਾਰਤ ‘ਚ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ ਨਾਲੋਂ ਜ਼ਿਆਦਾ ਠੀਕ ਹੋਣ ਵਾਲੇ ਮਰੀਜ਼ ਹਨ। ਰਿਕਵਰੀ ਦੇ ਮਾਮਲੇ ‘ਚ ਭਾਰਤ ਦੁਨੀਆ ਭਰ ‘ਚ ਪਹਿਲੇ...
ਖੇਡ-ਜਗਤ/Sports NewsIPL 2020, RCB vs SRH Records: SRH ਬਨਾਮ RCB ਨੇ ਹੁਣ ਤੱਕ 15 ਮੈਚ ਖੇਡੇ, ਜਿਨ੍ਹਾਂ ਚੋਂ ਹੈਦਰਾਬਾਦ ਨੇ 53% ਜਿੱਤੇ, ਜਾਣੇ ਦੋਵਾਂ ਟੀਮਾਂ ਬਾਰੇ ਕੁਝ ਖਾਸ ਗੱਲਾਂOn PunjabSeptember 21, 2020 by On PunjabSeptember 21, 20200620 ਦੁਬਈ: ਆਈਪੀਐਲ ਵਿੱਚ ਅੱਜ ਤੀਜਾ ਮੈਚ ਸਨਰਾਈਜ਼ਰਸ ਹੈਦਰਾਬਾਦ (SRH) ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਵਿਚਕਾਰ ਦੁਬਈ ਵਿੱਚ ਖੇਡਿਆ ਜਾਵੇਗਾ। ਅੰਕੜਿਆਂ ਦੀ ਗੱਲ ਕਰੀਏ ਤਾਂ ਹੈਦਰਾਬਾਦ...
ਰਾਜਨੀਤੀ/Politicsਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਮਿਲੇ ਸੁਖਬੀਰ ਬਾਦਲ, ਖੇਤੀ ਆਰਡੀਨੈਂਸ ਬਿੱਲ ‘ਤੇ ਦਸਤਖਤ ਨਾ ਕਰਨ ਦੀ ਅਪੀਲOn PunjabSeptember 21, 2020 by On PunjabSeptember 21, 20200586 ਚੰਡੀਗੜ੍ਹ: ਸੰਸਦ ਦੇ ਚਾਲੂ ਮਾਨਸੂਨ ਸੈਸ਼ਨ ‘ਚ ਲਿਆਂਦੇ ਗਏ ਤਿੰਨ ਬਿੱਲਾਂ ‘ਚੋਂ ਦੋ ਨੂੰ ਸੰਸਦ ਦੀ ਮਨਜ਼ੂਰੀ ਮਿਲ ਚੁੱਕੀ ਹੈ। ਤੀਜੇ ਬਿੱਲ ਨੂੰ ਲੋਕ ਸਭਾ...
ਰਾਜਨੀਤੀ/Politicsਇਤਿਹਾਸਕ ਦਿਨ: ਪਹਿਲੀ ਵਾਰੀ ਨੇਵੀ ਹੈਲੀਕਾਪਟਰ ਸਟ੍ਰੀਮ ‘ਚ ਸ਼ਾਮਲ ਹੋਈਆਂ ਇਹ ਦੋ ਮਹਿਲਾ ਅਧਿਕਾਰੀOn PunjabSeptember 21, 2020 by On PunjabSeptember 21, 20200523 ਨਵੀਂ ਦਿੱਲੀ: ਅੱਜ ਭਾਰਤੀ ਨੇਵੀ ਹਵਾਬਾਜ਼ੀ ਲਈ ਇਤਿਹਾਸਕ ਦਿਨ ਹੈ ਕਿਉਂਕਿ ਇਤਿਹਾਸ ਵਿੱਚ ਪਹਿਲੀ ਵਾਰ ਦੋ ਔਰਤਾਂ ਨੂੰ ਹੈਲੀਕਾਪਟਰ ਸਟ੍ਰੀਮ ਵਿੱਚ ਓਬਜ਼ਰਵਰ (ਏਅਰਬੋਰਨ ਟੈਕਟਿਸ਼ੀਅਨਜ਼) ਦੇ...
ਸਮਾਜ/Socialਸ਼ਾਇਦ ਦੋ ਕਰੋੜ ਲੜਕੀਆਂ ਕੋਰੋਨਾ ਤੋਂ ਬਾਅਦ ਸਕੂਲ ਨਹੀਂ ਪਰਤ ਸਕਣਗੀਆਂ: ਮਲਾਲਾ ਯੂਸਫਜ਼ਈOn PunjabSeptember 21, 2020 by On PunjabSeptember 21, 20200615 ਇਸਲਾਮਾਬਾਦ: ਨੋਬਲ ਸ਼ਾਂਤੀ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਨੇ ਕਿਹਾ ਕਿ ਸ਼ਾਇਦ ਕੋਵਿਡ-19 ਦੇ ਖ਼ਤਮ ਹੋਣ ਤੋਂ ਬਾਅਦ ਵੀ 2 ਕਰੋੜ ਤੋਂ ਜ਼ਿਆਦਾ ਲੜਕੀਆਂ ਸਕੂਲ ਨਹੀਂ...
ਸਮਾਜ/Socialਖੁਦਾਈ ਦੌਰਾਨ ਮਿਲਿਆ 2500 ਸਾਲ ਪੁਰਾਣਾ ਤਾਬੂਤ, ਇਸ ਕਾਰਨ ਸਰਕਾਰ ਕਰਵਾ ਰਹੀ ਖੁਦਾਈOn PunjabSeptember 21, 2020 by On PunjabSeptember 21, 20200725 ਮਿਸਰ: ਖੁਦਾਈ ਦੌਰਾਨ ਪੁਰਾਤੱਤਵ-ਵਿਗਿਆਨੀਆਂ ਨੂੰ 2500 ਸਾਲ ਪੁਰਾਣੇ 27 ਤਾਬੂਤ ਮਿਲੇ। ਇਸ ਮਹੀਨੇ ਦੇ ਸ਼ੁਰੂ ਵਿੱਚ 13 ਹੋਰ ਮੁਰਦਾ-ਘਰ ਦੇ ਤਾਬੂਤ ਬਾਹਰ ਕੱਢੇ ਗਏ ਸੀ।...
ਸਮਾਜ/Socialਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 110 ਸਾਲ ਪੁਰਾਣਾ ਸਰੂਪ ਮੁਸਲਿਮ ਪਰਿਵਾਰ ਨੇ ਹੁਣ ਤਕ ਸੰਭਾਲਿਆ, ਹੁਣ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਸੌਂਪਿਆOn PunjabSeptember 21, 2020September 21, 2020 by On PunjabSeptember 21, 2020September 21, 20200550 ਲਾਹੌਰ: ਪੰਜਾਬ ਦੇ ਗੁਜਰਾਤ ਜ਼ਿਲ੍ਹੇ ਦੇ ਮੁਸਲਿਮ ਸੂਫੀ ਪਰਿਵਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 110 ਸਾਲ ਪੁਰਾਣੇ ਸਰੂਪ ਨੂੰ ਸਿਆਲਕੋਟ ਦੇ ਗੁਰਦੁਆਰਾ ਬਾਬਾ...
ਖਾਸ-ਖਬਰਾਂ/Important Newsਸਿੱਖ ਲੜਕੀ ਦੇ ਲਾਪਤਾ ਹੋਣ ‘ਤੇ ਭਾਰਤ ਨੇ ਪਾਕਿ ਡਿਪਲੋਮੈਟ ਨੂੰ ਚਾਰ ਦਿਨਾਂ ‘ਚ ਦੂਜੀ ਵਾਰ ਕੀਤਾ ਤਲਬOn PunjabSeptember 21, 2020 by On PunjabSeptember 21, 20200670 ਨਵੀਂ ਦਿੱਲੀ: ਪਾਕਿਸਤਾਨ ਵਿੱਚ ਸਿੱਖ ਲੜਕੀਆਂ ਦੇ ਲਾਪਤਾ ਹੋਣ ਦੀਆਂ ਘਟਨਾਵਾਂ ‘ਤੇ ਭਾਰਤ ਨੇ ਪਾਕਿਸਤਾਨ ਹਾਈ ਕਮਿਸ਼ਨ ਦੇ ਸੀਨੀਅਰ ਡਿਪਲੋਮੈਟ ਨੂੰ ਬੁਲਾ ਕੇ ਨਾਰਾਜ਼ਗੀ ਜ਼ਾਹਰ...
ਖਬਰਾਂ/Newsਖਾਸ-ਖਬਰਾਂ/Important Newsਪਟਿਆਲਾ ‘ਚ ਅੱਧੀ ਰਾਤ ਸਮੇਂ ਤਿੰਨ ਬਦਮਾਸ਼ ਗੁੰਡਿਆਂ ਵੱਲੋਂ 30 ਤੋਂ ਵੱਧ ਗੁੰਡਿਆਂ ਨੂੰ ਨਾਲ ਲੈ ਕੇ ਦੋ ਬਜ਼ੁਰਗ ਮਹਿਲਾਵਾਂ ਦੇ ਘਰ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਵਿੱਚ ਕੀਤੀ ਵੱਡੀ ਲੁੱਟ ਮਾਰOn PunjabSeptember 21, 2020September 21, 2020 by On PunjabSeptember 21, 2020September 21, 20200599 -ਘਰ ਦੇ ਦਰਵਾਜ਼ੇ ਬਾਰੀਆਂ ਤੋੜ ਕੇ -ਲੁੱਟਿਆ ਕੀਮਤੀ ਸਮਾਨ -ਇੱਕ ਨੂੰ ਮੌਕੇ ‘ਤੇ ਫੜ੍ਹਕੇ ਕੀਤਾ ਪੁਲਿਸ ਹਵਾਲੇ -ਭੋਲਾ, ਸੈਣੀ ਅਤੇ ਡਾਕਟਰ ਸਮੇਤ ਕਈ ਅਣਪਛਾਤਿਆਂ ‘ਤੇ...