PreetNama

Month : July 2020

ਸਮਾਜ/Social

ਦੇਸ਼ ਦੀ ਸਭ ਤੋਂ ਅਮੀਰ ਔਰਤ ਨੇ ਸੰਭਾਲੀ HCL ਟੈਕ ਦੀ ਕਮਾਨ, ਸ਼ਿਵ ਨਾਦਰ ਨੇ ਦਿੱਤਾ ਅਸਤੀਫਾ

On Punjab
ਨਵੀਂ ਦਿੱਲੀ: ਆਈਟੀ ਕੰਪਨੀ ਐਚਸੀਐਲ ਟੈਕਨੋਲੌਜੀਜ਼ ਨੇ ਕਿਹਾ ਕਿ ਸ਼ਿਵ ਨਾਦਰ ਨੇ ਕੰਪਨੀ ਦੇ ਚੇਅਰਮੈਨ ਦੀ ਭੂਮਿਕਾ ਤੋਂ ਅਸਤੀਫਾ ਦੇ ਦਿੱਤਾ ਹੈ। ਸ਼ਿਵ ਨਾਦਰ ਦੀ...
ਰਾਜਨੀਤੀ/Politics

ਕੋਰੋਨਾ ਨਾਲ ਕੈਪਟਨ ਦੀ ਜੰਗ ‘ਤੇ ਅਕਾਲੀ ਦਲ ਦੇ ਸਵਾਲ, ਸਰਕਾਰ ‘ਤੇ ਲਾਏ ਗੰਭੀਰ ਇਲਜ਼ਾਮ

On Punjab
ਅਸ਼ਰਫ ਢੁੱਡੀ ਚੰਡੀਗੜ੍ਹ: ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਪੰਜਾਬ ਦੀ ਕਾਂਗਰਸ ਸਰਕਾਰ ‘ਤੇ ਗੰਭੀਰ ਦੋਸ਼ ਲਾਏ ਹਨ। ਚੀਮਾ ਨੇ ਕਿਹਾ ਹੈ ਕਿ...
ਸਿਹਤ/Health

ਕੋਵਿਡ-19 ਸੰਕਟ ਦੌਰਾਨ ਰਾਹਤ! ਬ੍ਰਿਟੇਨ ਜਾਰੀ ਕਰੇਗਾ ਕੋਰੋਨਾ ਵੈਕਸੀਨ ਟ੍ਰਾਇਲ ਡਾਟਾ

On Punjab
ਬ੍ਰਿਟੇਨ: ਕੋਰੋਨਾ ਵਾਇਰਸ ਮਹਾਮਾਰੀ ਨੇ ਦੁਨੀਆਂ ਨੂੰ ਆਪਣੀ ਲਪੇਟ ‘ਚ ਲਿਆ ਹੈ। ਮਹਮਾਰੀ ਤੋਂ ਬਚਣ ਲਈ ਇਲਾਜ ਅਤੇ ਵੈਕਸੀਨ ‘ਤੇ ਤੇਜ਼ੀ ਨਾਲ ਕੰਮ ਚੱਲ ਰਿਹਾ...
ਖਾਸ-ਖਬਰਾਂ/Important News

ਅਮਰੀਕਾ, ਕੈਨੇਡਾ ਤੇ ਇੰਗਲੈਂਡ ਨੇ ਰੂਸ ‘ਤੇ ਲਾਏ ਕੋਰੋਨਾ ਵੈਕਸੀਨ ਰਿਸਰਚ ਚੋਰੀ ਦੇ ਇਲਜ਼ਾਮ

On Punjab
ਚੰਡੀਗੜ੍ਹ: ਦੁਨੀਆਂ ਭਰ ‘ਚ ਕਈ ਵਿਗਿਆਨੀ ਇਸ ਵੇਲੇ ਕੋਰੋਨਾ ਵਾਇਰਸ ਦੇ ਇਲਾਜ ਲਈ ਵੈਕਸੀਨ ਬਣਾਉਣ ‘ਚ ਜੁੱਟੇ ਹੋਏ ਹਨ। ਅਜਿਹੇ ‘ਚ ਅਮਰੀਕਾ, ਬ੍ਰਿਟੇਨ ਤੇ ਕੈਨੇਡਾ...
ਖਾਸ-ਖਬਰਾਂ/Important News

ਡੌਨਲਡ ਟਰੰਪ ਨੂੰ ਆਇਆ ਚੀਨੀਆ ਦਾ ਮੋਹ! ਆਖਰ ਕਿਉਂ?

On Punjab
ਵਾਸ਼ਿੰਗਟਨ: ਚੀਨ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦਾ ਨਵਾਂ ਬਿਆਨ ਸਾਹਮਣੇ ਆਇਆ ਹੈ। ਅਕਸਰ ਚੀਨ ‘ਤੇ ਤਲਖ਼ੀ ਜ਼ਾਹਰ ਕਰਨ ਵਾਲੇ ਟਰੰਪ ਨੇ ਕਿਹਾ...