ਸਿਹਤ/Healthਜਾਣੋ ਡਿਪ੍ਰੈਸ਼ਨ ਦਾ ਜ਼ਿੰਦਗੀ ਦੀਆਂ ਘਟਨਾਵਾਂ ਨਾਲ ਸਬੰਧ, ਕਿਉਂ ਕਾਮਯਾਬੀ ਦੇ ਬਾਅਦ ਵੀ ਆਉਂਦਾ ਮੌਤ ਦਾ ਖਿਆਲ?On PunjabJune 15, 2020 by On PunjabJune 15, 20200905 ਫਲ ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਤੋਂ ਬਾਅਦ ਡਿਪ੍ਰੈਸ਼ਨ ‘ਤੇ ਚਰਚਾ ਛਿੜ ਗਈ ਹੈ। ਲੋਕ ਜਾਣਨਾ ਚਾਹੁੰਦੇ ਹਨ ਕਿ ਡਿਪ੍ਰੈਸ਼ਨ ਨੇ ਉਨ੍ਹਾਂ ਦੀ...
ਫਿਲਮ-ਸੰਸਾਰ/Filmyਪਾਕਿ ਕਲਾਕਾਰਾਂ ‘ਤੇ ਚੜ੍ਹ ਰਿਹਾ ਤੁਰਕੀ ਸੀਰੀਜ਼ ਦਾ ਖੁਮਾਰ, ਫੈਨਸ ਵੱਲੋਂ ਬਣਾਇਆ ਗਿਆ ਬੁੱਤOn PunjabJune 15, 2020 by On PunjabJune 15, 20200734 ਪਾਕਿਸਤਾਨ ਵਿੱਚ ਇੱਕ ਹੋਰ ਅਦਾਕਾਰ ਦਾ ਦਿਲ ਤੁਰਕੀ ਦੀ ਸੀਰੀਜ਼ ‘ਤੇ ਆ ਗਿਆ ਹੈ। ਪਹਿਲਾਂ ਮਹਵੀਸ਼ ਹਯਾਤ ਤੇ ਹੁਣ ਜਵੇਰੀਆ ਸਊਦ ਨੇ ਇਸ ਦੇ ਕਸੀਦੇ...
ਫਿਲਮ-ਸੰਸਾਰ/Filmyਸੁਸ਼ਾਂਤ ਸਿੰਘ ਰਾਜਪੂਤ ਦੇ ਬੈਂਕ ਵੇਰਵਿਆਂ ਤੇ ਨਿੱਜੀ ਸਬੰਧਾਂ ਨੂੰ ਖੰਗਾਲ ਰਹੀ ਪੁਲਿਸ, ਆਖਰ ਕੀ ਹੈ ਮੌਤ ਦ ਕਾਰਨ?On PunjabJune 15, 2020 by On PunjabJune 15, 20200837 ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਪਿਛਲੇ 5 ਮਹੀਨਿਆਂ ਤੋਂ ਡਿਪ੍ਰੈਸ਼ਨ ਦਾ ਇਲਾਜ ਕਰਵਾ ਰਿਹਾ ਸੀ। ਮੁੰਬਈ ਦੀ ਮਸ਼ਹੂਰ ਮਨੋਵਿਗਿਆਨਕ ਸੁਸ਼ਾਂਤ ਦਾ ਇਲਾਜ ਕਰ ਰਹੀ ਸੀ। ਸੁਸ਼ਾਂਤ...
ਸਿਹਤ/Healthਗਰਮੀਆਂ ‘ਚ ਭੁੱਲ ਕੇ ਫਰਿੱਜ ‘ਚ ਨਾ ਰੱਖੋ ਇਹ ਫਲ ਤੇ ਸਬਜ਼ੀਆਂOn PunjabJune 15, 2020 by On PunjabJune 15, 20200940 ਗਰਮੀਆਂ ਦੇ ਮੌਸਮ ‘ਚ ਅਸੀਂ ਚੀਜ਼ਾਂ ਨੂੰ ਤਾਜ਼ਾ ਰੱਖਣ ਲਈ ਉਨ੍ਹਾਂ ਨੂੰ ਫਰਿੱਜ ‘ਚ ਰੱਖਦੇ ਹਾਂ, ਪਰ ਬਹੁਤ ਸਾਰੀਆਂ ਸਬਜ਼ੀਆਂ ਤੇ ਫਲ ਹਨ ਜੋ ਫਰਿੱਜ...
ਸਿਹਤ/Healthਪਤੰਜਲੀ ਨੇ ਕੀਤਾ ਕੋਰੋਨਾ ਦੀ ਦਵਾਈ ਲੱਭਣ ਦਾ ਦਾਅਵਾ, ਸੋਸ਼ਲ ਮੀਡੀਆ ‘ਤੇ ਹੋ ਰਹੀ ਖੂਬ ਅਲੋਚਨਾOn PunjabJune 15, 2020 by On PunjabJune 15, 20200715 ਨਵੀਂ ਦਿੱਲੀ: ਜਿਥੇ ਦੁਨੀਆ ਭਰ ਦੇ ਖੋਜੀ ਕੋਰੋਨਾਵਾਇਰਸ ਮਹਾਮਾਰੀ ਖਿਲਾਫ ਜੰਗ ਜਿੱਤਣ ਲਈ ਕੋਈ ਟੀਕਾ ਜਾਂ ਦਵਾਈ ਵਿਕਸਤ ਕਰਨ ‘ਚ ਲੱਗੇ ਹੋਏ ਹਨ, ਉੱਥੇ ਹੀ...
ਰਾਜਨੀਤੀ/Politicsਪਾਕਿਸਤਾਨ ਨਾਲ ਦੋਸਤੀ ਚਾਹੁੰਦਾ ਭਾਰਤ, ਨਿਤਿਨ ਗਡਕਰੀ ਦਾ ਵੱਡਾ ਬਿਆਨOn PunjabJune 15, 2020 by On PunjabJune 15, 20200678 ਅਹਿਮਦਾਬਾਦ: ਕੇਂਦਰੀ ਮੰਤਰੀ ਤੇ ਬੀਜੇਪੀ ਲੀਡਰ ਨੇਤਿਨ ਗਡਕਰੀ ਨੇ ਪਾਕਿਸਤਾਨ ‘ਤੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਭਾਰਤ ਦੀ ਪਾਕਿਸਤਾਨ ਦੀ ਜ਼ਮੀਨ ‘ਚ ਕੋਈ ਦਿਲਚਸਪੀ ਨਹੀਂ,...
ਰਾਜਨੀਤੀ/Politicsਕੇਜਰੀਵਾਲ ਦੀ ਮਦਦ ਲਈ ਅਮਿਤ ਸ਼ਾਹ ਵੱਲੋਂ ਵੱਡਾ ਐਲਾਨOn PunjabJune 15, 2020 by On PunjabJune 15, 20200777 ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਵਿੱਚ ਤੇਜ਼ੀ ਨਾਲ ਵੱਧ ਰਹੇ ਕੋਰੋਨਾਵਾਇਰਸ ਨੂੰ ਰੋਕਣ ਦੇ ਮੁੱਦੇ ‘ਤੇ ਗ੍ਰਹਿ ਮੰਤਰਾਲੇ ਵਿੱਚ ਐਲਜੀ ਅਨਿਲ...
ਸਮਾਜ/Socialਭਾਰਤ-ਪਾਕਿ ਵਿਚਾਲੇ ਮੁੜ ਵਧੇਗਾ ਤਣਾਅ, ਭਾਰਤੀ ਹਾਈ ਕਮਿਸ਼ਨ ਦੇ ਦੋ ਅਧਿਕਾਰੀ ਲਾਪਤਾ, ISI ਵੱਲੋਂ ਮਿਲ ਰਹੀਆਂ ਸੀ ਧਮਕੀਆਂOn PunjabJune 15, 2020 by On PunjabJune 15, 20200816 ਨਵੀਂ ਦਿੱਲੀ: ਇਸਲਾਮਾਬਾਦ (ਪਾਕਿਸਤਾਨ) ਵਿੱਚ ਭਾਰਤੀ ਹਾਈ ਕਮਿਸ਼ਨ ਨਾਲ ਕੰਮ ਕਰਨ ਵਾਲੇ ਦੋ ਅਧਿਕਾਰੀ ਲਾਪਤਾ ਹੋ ਗਏ ਹਨ। ਸੂਤਰਾਂ ਨੇ ਏਐਨਆਈ ਨੂੰ ਦੱਸਿਆ ਕਿ ਦੋ...
ਸਮਾਜ/Socialਕੋਰੋਨਾ ਵਾਇਰਸ: ਦੁਨੀਆਂ ਭਰ ‘ਚ ਕਰੀਬ 80 ਲੱਖ ਪੌਜ਼ੇਟਿਵ ਮਾਮਲੇ, ਸਾਢੇ ਚਾਰ ਲੱਖ ਤੋਂ ਜ਼ਿਆਦਾ ਮੌਤਾਂOn PunjabJune 15, 2020 by On PunjabJune 15, 20200635 ਡੀਗੜ੍ਹ: ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ। ਅਜਿਹੇ ‘ਚ ਪ੍ਰਭਾਵਿਤ ਦੇਸ਼ਾਂ ‘ਚ ਕੋਰੋਨਾ ਵਾਇਰਸ ਦਾ ਅੰਕੜਾ 80 ਲੱਖ ਤੋਂ ਪਾਰ ਜਾ...
ਖਾਸ-ਖਬਰਾਂ/Important Newsਭਾਰਤੀ ਮੂਲ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਦਾ ਖੁਲਾਸਾ, ਬਚਪਨ ‘ਚ ਹੋਏ ਨਸਲੀ ਵਿਤਕਰੇ ਦਾ ਸ਼ਿਕਾਰOn PunjabJune 15, 2020 by On PunjabJune 15, 20200765 ਲੰਡਨ: ਬ੍ਰਿਟੇਨ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਐਤਵਾਰ ਨੂੰ ਖੁਲਾਸਾ ਕੀਤਾ ਕਿ ਬਚਪਨ ਵਿੱਚ ਉਨ੍ਹਾਂ ਨੂੰ ਵੀ ਨਸਲੀ ਟਿੱਪਣੀਆਂ ਤੇ ਵਿਤਕਰੇ ਦਾ ਸਾਹਮਣਾ ਕਰਨਾ...