ਸਿਹਤ/Healthਦੇਸ਼ ‘ਚ ਕੋਰੋਨਾ ਦੇ ਟੁੱਟ ਰਹੇ ਰਿਕਾਰਡ, 4 ਲੱਖ ਦੇ ਨਜ਼ਦੀਕ ਪਹੁੰਚੀ ਮਰੀਜ਼ਾਂ ਦੀ ਗਿਣਤੀ, 13 ਹਜ਼ਾਰ ਮੌਤਾਂOn PunjabJune 20, 2020 by On PunjabJune 20, 20200937 ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਕੁਲ ਗਿਣਤੀ ਤਿੰਨ ਲੱਖ 95 ਹਜ਼ਾਰ ਨੂੰ ਪਾਰ ਕਰ ਗਈ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ...
ਸਿਹਤ/Healthਕੋਰੋਨਾ ‘ਤੇ ਅਸਰਦਾਰ ਸਾਬਤ ਹੋਈ ਇਹ ਦੇਸੀ ਦਵਾਈ, ਖੋਜ ‘ਚ ਹੈਰਾਨੀਜਨਕ ਖੁਲਾਸੇOn PunjabJune 20, 2020 by On PunjabJune 20, 20200757 ਕੋਰੋਨਾ ਵਾਇਰਸ ਦੇ ਇਲਾਜ ਲਈ ਦੁਨੀਆਂ ਭਰ ‘ਚ ਵੈਕਸੀਨ ਦੇ ਇਲਾਜ ‘ਤੇ ਕੰਮ ਹੋ ਰਿਹਾ ਹੈ। ਤਾਮਿਲਨਾਡੂ ਚ ਡਾਕਟਰਾਂ ਦੀ ਟੀਮ ਨੇ ਦੇਖਿਆ ਕਿ ਹਰਬਲ...
ਰਾਜਨੀਤੀ/Politicsਮੁੰਬਈ ਹਮਲੇ ਦੇ ਸਾਜ਼ਿਸ਼ਕਰਤਾ ਤਹੱਵੁਰ ਹੁਸੈਨ ਰਾਣਾ ਮੁੜ ਗ੍ਰਿਫਤਾਰ, ਲਿਆਂਦਾ ਜਾਵੇਗਾ ਭਾਰਤOn PunjabJune 20, 2020 by On PunjabJune 20, 20200702 ਲਾਸ ਏਂਜਲਸ: ਸਾਲ 2008 ਦੇ ਮੁੰਬਈ ਅੱਤਵਾਦੀ ਹਮਲੇ (26/11 Mumbai terror attacks) ਦੀ ਸਾਜਿਸ਼ ਲਈ ਅਮਰੀਕਾ ‘ਚ ਸਜ਼ਾ ਕੱਟ ਚੁੱਕੇ ਅੱਤਵਾਦੀ ਰਾਣਾ ਨੂੰ ਅਮਰੀਕਾ (America)...
ਰਾਜਨੀਤੀ/Politics20 ਲੱਖ ਕਰੋੜ ਦੇ ਰਾਹਤ ਪੈਕੇਜ ‘ਤੇ ਖਿਚੋਤਾਣ ਕਰਵਾਉਣ ਤੋਂ ਬਾਅਦ ਪੀਐਮ ਮੋਦੀ ਵਲੋਂ ਇੱਕ ਨਵੀਂ ਰਾਹਤ ਸਕੀਮ ਦਾ ਐਲਾਨOn PunjabJune 20, 2020 by On PunjabJune 20, 20200585 ਨਵੀਂ ਦਿੱਲੀ: ਪ੍ਰਧਾਨ ਮੰਤਰੀ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ‘ਗਰੀਬ ਕਲਿਆਣ ਰੋਜ਼ਗਾਰ ਅਭਿਆਨ’ ਦੀ ਸ਼ੁਰੂਆਤ ਕੀਤੀ ਹੈ। ਇਹ ਯੋਜਨਾ 6 ਰਾਜਾਂ ਦੇ 116 ਜ਼ਿਲ੍ਹਿਆਂ...
ਖੇਡ-ਜਗਤ/Sports Newsਸੌਰਵ ਗਾਂਗੁਲੀ ਦਾ ਪਰਿਵਾਰ ਕੋਰੋਨਾ ਦਾ ਸ਼ਿਕਾਰ, ਚਾਰ ਮੈਂਬਰ ਪੌਜ਼ੇਟਿਵOn PunjabJune 20, 2020 by On PunjabJune 20, 20200678 ਨਵੀਂ ਦਿੱਲੀ: ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ।ਕੋਵਿਡ 19 ਪੂਰੇ ਦੇਸ਼ ਵਿੱਚ ਫੈਲਦਾ ਜਾ ਰਿਹਾ ਹੈ।ਇਸ ਘਾਤਕ ਵਾਇਰਸ ਦਾ ਤਾਜ਼ਾ ਸ਼ਿਕਾਰ ਭਾਰਤੀ ਕ੍ਰਿਕਟ ਟੀਮ ਦੇ...
ਸਮਾਜ/Socialਭਾਰਤ-ਚੀਨ ਤਣਾਅ ਬਾਰੇ ਅਮਰੀਕਾ ਦਾ ਵੱਡਾ ਬਿਆਨ, ਕਿਹਾ- ਚੀਨ ਦੁਨੀਆ ਨੂੰ ਅਸਥਿਰ ਕਰਨ ਦੀ ਕਰ ਰਿਹਾ ਕੋਸ਼ਿਸ਼On PunjabJune 20, 2020 by On PunjabJune 20, 20200723 ਨਵੀਂ ਦਿੱਲੀ: ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ (Mike Pompeo) ਨੇ ਭਾਰਤ-ਚੀਨ ਤਣਾਅ (Indo-china Conflict) ‘ਤੇ ਵੱਡਾ ਬਿਆਨ ਦਿੱਤਾ ਹੈ। ਪੋਂਪਿਓ ਨੇ ਕਿਹਾ ਕਿ ਚੀਨ...
ਖਾਸ-ਖਬਰਾਂ/Important Newsਕੋਰੋਨਾ ਵਾਇਰਸ ਕਾਰਨ ਗੋਰਿਆਂ ਨੇ ਤਿਆਗਿਆ ਆਪਣਾ ਸੱਭਿਆਚਾਰ, ਭਾਰਤੀ ਰੰਗਾਂ ‘ਚ ਰੰਗੇOn PunjabJune 20, 2020 by On PunjabJune 20, 20200781 ਚੰਡੀਗੜ੍ਹ: ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਹਰ ਪ੍ਰਭਾਵਿਤ ਦੇਸ਼ ‘ਚ ਲਾਜ਼ਮੀ ਹੈ। ਅਜਿਹੇ ‘ਚ ਇਕ ਦੂਜੇ ਨੂੰ ਮਿਲਣ ਲੱਗਿਆ ਹੱਥ ਮਿਲਾਉਣ ਤੋਂ...
ਸਮਾਜ/Socialਭਾਰਤੀ ਫ਼ੌਜੀਆਂ ‘ਤੇ ਕਾਤਲਾਨਾ ਹਮਲੇ ਮਗਰੋਂ ਚੀਨੀ ਕੰਪਨੀਆਂ ਕੋਲੋਂ ਖੁੱਸੇ ਸੈਂਕੜੇ ਕਰੋੜਾਂ ਦੇ ਰੇਲ ਪ੍ਰਾਜੈਕਟOn PunjabJune 20, 2020 by On PunjabJune 20, 20200744 ਨਵੀਂ ਦਿੱਲੀ: ਮੁੰਬਈ ਮੋਨੋਰੇਲ ਪ੍ਰਾਜੈਕਟ ਦੇ ਨਵੇਂ ਟੈਂਡਰ ਵਿੱਚ ਚੀਨੀ ਬੋਲੀਕਾਰਾਂ ਦੀ ਮੌਜੂਦਗੀ ਕਰਕੇ ਟੈਂਡਰ ਹੀ ਰੱਦ ਕਰ ਦਿੱਤਾ ਗਿਆ ਹੈ। ਇਸ ਵਿਕਾਸ ਪ੍ਰਾਜੈਕਟ ਦੀ...
ਖਾਸ-ਖਬਰਾਂ/Important Newsਕੋਵਿਡ-19 ਬਾਰੇ ਵੱਡਾ ਖੁਲਾਸਾ: ਪਿਛਲੇ ਸਾਲ ਹੀ ਇਟਲੀ ਪਹੁੰਚ ਗਿਆ ਸੀ ਕੋਰੋਨਾ!On PunjabJune 20, 2020 by On PunjabJune 20, 20200718 ਰੋਮ: ਇਟਲੀ ਦੇ ਨੈਸ਼ਨਲ ਹੈਲਥ ਇੰਸਟੀਚਿਊਟ ਨੇ ਆਪਣੇ ਅਧਿਐਨ ‘ਚ ਪਾਇਆ ਹੈ ਕਿ ਕੋਰੋਨਾਵਾਇਰਸ ਪਹਿਲਾਂ ਹੀ ਦਸੰਬਰ ਦੇ ਮਹੀਨੇ ‘ਚ ਉੱਤਰੀ ਇਟਲੀ ਦੇ ਦੋ ਵੱਡੇ...
ਖਾਸ-ਖਬਰਾਂ/Important Newsਸੰਸਦ ‘ਚੋਂ ਮੁਅੱਤਲ ਹੋਣ ‘ਤੇ ਟਰੂਡੋ ਨੇ ਪੂਰਿਆ ਜਗਮੀਤ ਸਿੰਘ ਦਾ ਪੱਖOn PunjabJune 20, 2020 by On PunjabJune 20, 20200691 ਓਟਾਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਵਿਰੋਧੀ ਨੂੰ ਵੀ ਹਮਾਇਤ ਦੇ ਦਿੱਤੀ। ਜਗਮੀਤ ਸਿੰਘ ਨੂੰ ਸੰਸਦ ਵਿੱਚ ਦਿੱਤੇ ਬਿਆਨ ਬਦਲੇ ਇੱਕ ਦਿਨ...