ਫਿਲਮ-ਸੰਸਾਰ/Filmyਸੁਸ਼ਾਂਤ ਦੀ ਵੀਡੀਓ ਸ਼ੇਅਰ ਕਰਨ ‘ਤੇ ਭੜਕੀ ਦੀਪਿਕਾ, ਕਿਹਾ- ਇਸ ਤਰ੍ਹਾਂ ਪੈਸੇ ਕਮਾਉਣਾ ਗਲਤOn PunjabJune 23, 2020 by On PunjabJune 23, 20200748 ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀਆਂ ਕਈ ਪੁਰਾਣੀਆਂ ਵੀਡੀਓ ਲਗਾਤਾਰ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵਿਡੀਓਜ਼ ‘ਚ ਸ਼ੂਟਿੰਗ, ਸੁਸ਼ਾਂਤ...
ਫਿਲਮ-ਸੰਸਾਰ/Filmyਸੋਨੂੰ ਨਿਗਮ ਦਾ ਟੀ-ਸੀਰੀਜ਼ ਨਾਲ ਪੰਗਾ, ਭੂਸ਼ਨ ਕੁਮਾਰ ਦੀ ਪਤਨੀ ਨੇ ਕਿਹਾ ਅਹਿਸਾਨ-ਫਰਾਮੋਸ਼On PunjabJune 23, 2020 by On PunjabJune 23, 202001163 ਮੁੰਬਈ: ਪਲੇਅਬੈਕ ਸਿੰਗਰ ਸੋਨੂੰ ਨਿਗਮ ਨੇ ਹਾਲ ਹੀ ‘ਚ ਵੀਡੀਓ ਸ਼ੇਅਰ ਕਰਕੇ ਟੀ-ਸੀਰੀਜ਼ ਦੇ ਮਾਲਕ ਭੂਸ਼ਨ ਕੁਮਾਰ ‘ਤੇ ਨਿਸ਼ਾਨਾ ਸਾਧਿਆ ਸੀ। ਇਸ ਵੀਡੀਓ ਵਿੱਚ ਉਸ...
ਫਿਲਮ-ਸੰਸਾਰ/Filmyਸਿੱਧੂ ਮੂਸੇਵਾਲਾ ਕੇਸ ‘ਚ ਤਿੰਨ ਮੈਂਬਰੀ SIT ਦਾ ਗਠਨOn PunjabJune 23, 2020 by On PunjabJune 23, 20200649 ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਖਿਲਾਫ ਆਰਮਜ਼ ਐਕਟ ਤਹਿਤ ਦਰਜ ਐਫਆਈਆਰ ‘ਚ ਅਗਲੇਰੀ ਜਾਂਚ ਲਈ ਆਈਜੀ ਪਟਿਆਲਾ ਜਤਿੰਦਰ ਸਿੰਘ ਔਲਖ ਵੱਲੋਂ ਐਸਐਸਪੀ ਸੰਗਰੂਰ ਡਾ. ਸੰਦੀਪ...
ਸਮਾਜ/Socialਭਾਰਤ-ਚੀਨ ਸ਼ਾਂਤੀ ਸਥਾਪਿਤ ਕਰਨ ਲਈ ਸਹਿਮਤ, ਪੂਰਬੀ ਲੱਦਾਖ ਸਮੇਤ ਵਿਵਾਦ ਖੇਤਰਾਂ ਤੋਂ ਪਿੱਛੇ ਹਟਣਗੀਆਂ ਫੌਜਾਂOn PunjabJune 23, 2020 by On PunjabJune 23, 20200524 ਨਵੀਂ ਦਿੱਲੀ: ਪੂਰਬੀ ਲੱਦਾਖ ਦੀ ਗਲਵਨ ਘਾਟੀ ‘ਚ ਚੀਨ ਅਤੇ ਭਾਰਤੀ ਸੈਨੀਕਾਂ ਵਿਚਾਲੇ ਹੋਈ ਹਿੰਸ ਝੱੜਪ ਨੂੰ ਇੱਕ ਹਫ਼ਤਾ ਹੋ ਗਿਆ ਹੈ।ਇਸ ਹਿੰਸਕ ਝੱੜਪ ਤੋਂ...
ਰਾਜਨੀਤੀ/Politicsਕਾਂਗਰਸ ਨੂੰ ਲੱਗਾ ਬਠਿੰਡਾ ਥਰਮਲ ਪਲਾਂਟ ਦਾ ਸੇਕ, ਮਨਪ੍ਰੀਤ ਬਾਦਲ ਨੇ ਪਾਇਆ ਠੰਢਾ ਪਾਣੀOn PunjabJune 23, 2020 by On PunjabJune 23, 20200570 ਚੰਡੀਗੜ੍ਹ: ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਨੂੰ ਬੰਦ ਕਰਨ ਦਾ ਮਾਮਲਾ ਗਰਮਾ ਗਿਆ ਹੈ। ਆਮ ਆਦਮੀ ਪਾਰਟੀ ਤੇ ਅਕਾਲੀ ਦਲ ਵੱਲੋਂ ਵਿੱਢੇ ਸੰਘਰਸ਼ ਜਾ...
ਰਾਜਨੀਤੀ/Politicsਪੰਜਾਬ ਨੂੰ ਪੂਰੀ ਤਰ੍ਹਾਂ ਖੋਲ੍ਹਣ ਦੇ ਕਵਾਇਦ ਤੇਜ਼, ਕੈਪਟਨ ਸਰਕਾਰ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਜਾਰੀOn PunjabJune 23, 2020 by On PunjabJune 23, 20200723 ਚੰਡੀਗੜ੍ਹ: ਲੌਕਡਾਊਨ-5.0 ਜਾਂ ਅਨਲਾਕ-1 ਤਹਿਤ ਪੰਜਾਬ ਸਰਕਾਰ ਨੇ ਲੌਕਡਾਊਨ ਨੂੰ ਪੂਰੀ ਤਰ੍ਹਾਂ ਖੋਲ੍ਹਣ ਵੱਲ ਤੇਜ਼ੀ ਨਾਲ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਹੈ। ਸਰਕਾਰ ਨੇ ਰੈਸਟੋਰੈਂਟ...
ਸਿਹਤ/Healthਕੋਰੋਨਾਵਾਇਰਸ ਦੇ ਇਲਾਜ ਲਈ ਪਹਿਲੀ ਦਵਾਈ ਲਾਂਚ, 7 ਦਿਨਾਂ ‘ਚ 100% ਮਰੀਜ਼ ਠੀਕ ਹੋਣ ਦਾ ਦਾਅਵਾOn PunjabJune 23, 2020 by On PunjabJune 23, 20200619 ਨਵੀਂ ਦਿੱਲੀ: ਜਿੱਥੇ ਦੁਨੀਆ ਭਰ ਦੇ ਖੋਜੀ ਕੋਰੋਨਾਵਾਇਰਸ ਮਹਾਮਾਰੀ ਖਿਲਾਫ ਜੰਗ ਜਿੱਤਣ ਲਈ ਕੋਈ ਟੀਕਾ ਜਾਂ ਦਵਾਈ ਵਿਕਸਤ ਕਰਨ ‘ਚ ਲੱਗੇ ਹੋਏ ਹਨ, ਉੱਥੇ ਹੀ...
ਸਿਹਤ/Health10 ਬੋਤਲਾਂ ਬੀਅਰ ਪੀ ਕੇ ਨਸ਼ੇ ‘ਚ 18 ਘੰਟੇ ਸੁੱਤਾ ਰਿਹਾ ਸ਼ਖ਼ਸ, ਬਲੈਡਰ ਫਟਿਆOn PunjabJune 23, 2020 by On PunjabJune 23, 20200711 ਜ਼ਿਆਦਾ ਦੇਰ ਤੱਕ ਪਿਸ਼ਾਬ ਰੋਕਣ ਦੇ ਗੰਭੀਰ ਨਤੀਜੇ ਹੋ ਸਕਦੇ ਹਨ। ਅਜਿਹਾ ਹੀ ਇੱਕ ਮਾਮਲਾ ਚੀਨ ਤੋਂ ਸਾਹਮਣੇ ਆਇਆ। 10 ਬੋਤਲਾਂ ਬੀਅਰ ਪੀਣ ਤੋਂ ਬਾਅਦ...
ਸਮਾਜ/Socialਟਰੰਪ ਨੇ ਭਾਰਤੀਆਂ ਨੂੰ ਦਿੱਤਾ ਵੱਡਾ ਝਟਕਾ! ਇਹ ਸਾਰੇ ਵੀਜ਼ੇ ਕੀਤੇ ਸਸਪੈਂਡOn PunjabJune 23, 2020 by On PunjabJune 23, 20200702 ਵਾਸ਼ਿੰਗਟਨ: ਟਰੰਪ ਪ੍ਰਸ਼ਾਸਨ ਨੇ ਸਾਰੇ H1B ਅਤੇ H 4 (H1B ਪਤੀ / ਪਤਨੀ ਲਈ) ਸਮੇਤ ਵਿਦੇਸ਼ੀ ਲੋਕਾਂ ਲਈ ਸੋਮਵਾਰ ਨੂੰ ਕਈ ਵਰਕਿੰਗ ਵੀਜ਼ਾ ਮੁਅੱਤਲ ਕਰ...
ਖਾਸ-ਖਬਰਾਂ/Important Newsਵੀਜ਼ੇ ਸਸਪੈਂਡ ਕਰਨ ਮਗਰੋਂ ਅਮਰੀਕਾ ਦੇ ਭਾਰਤ ‘ਤੇ ਵੱਡੇ ਇਲਜ਼ਾਮ! ਸਪੈਸ਼ਲ ਜਹਾਜ਼ ਦੀਆਂ ਉਡਾਣਾਂ ‘ਤੇ ਰੋਕOn PunjabJune 23, 2020 by On PunjabJune 23, 20200636 ਵਾਸ਼ਿੰਗਟਨ: ਅਮਰੀਕੀ ਸਰਕਾਰ ਨੇ ਭਾਰਤ ‘ਤੇ ਗੰਭੀਰ ਦੋਸ਼ ਲਾਉਂਦਿਆਂ ਸੋਮਵਾਰ ਨੂੰ ਭਾਰਤੀ ਉਡਾਣਾਂ ਰੋਕ ਦਿੱਤੀਆਂ ਹਨ। ਉਸ ਨੇ ਭਾਰਤ-ਅਮਰੀਕਾ ਹਵਾਬਾਜ਼ੀ ਸਮਝੌਤੇ ਦੀ ਆੜ ਹੇਠ ਅਣਉਚਿਤ...