ਖਾਸ-ਖਬਰਾਂ/Important Newsਧੀ ਈਵਾ ਨਾਲ ਸੁਰਵੀਨ ਚਾਵਲਾ ਨੇ ਕਰਵਾਇਆ ਪਹਿਲਾ ਫੋਟੋਸ਼ੂਟ, ਸਾਹਮਣੇ ਆਈ ਤਸਵੀਰOn PunjabMay 14, 2019 by On PunjabMay 14, 201901919 ਮੁੰਬਈ: ਬਾਲੀਵੁੱਡ ਅਦਾਕਾਰਾ ਸੁਰਵੀਨ ਚਾਵਲਾ ਨੇ ਬੀਤੀ 15 ਅਪਰੈਲ ਨੂੰ ਆਪਣੀ ਜ਼ਿੰਦਗੀ ‘ਚ ਈਵਾ ਨਾਂ ਦੀ ਖੂਬਸੂਰਤ ਬੱਚੀ ਦਾ ਸਵਾਗਤ ਕੀਤਾ ਹੈ। ਸੁਰਵੀਨ ਜਦੋਂ ਗਰਭਵਤੀ ਸੀ ਤਾਂ ਉਸ...
ਖਾਸ-ਖਬਰਾਂ/Important Newsਅਮਿਤਾਭ ਦੀ ਤਬੀਅਤ ਖ਼ਰਾਬ, ਫੇਰ ਵੀ ਸਾਈਨ ਕੀਤੀ ਹੋਰ ਫ਼ਿਲਮOn PunjabMay 14, 2019 by On PunjabMay 14, 201901725 ਮੁੰਬਈ: ਕੁਝ ਦਿਨ ਪਹਿਲਾਂ ਹੀ ਅਮਿਤਾਭ ਬੱਚਨ ਦੀ ਆਉਣ ਵਾਲੀ ਫ਼ਿਲਮ ‘ਚਿਹਰੇ’ ਦਾ ਲੁੱਕ ਰਿਲੀਜ਼ ਕੀਤਾ ਸੀ। ਇਸ ਫ਼ਿਲਮ ‘ਚ ਬਿੱਗ ਬੀ ਇਮਰਾਨ ਹਾਸ਼ਮੀ ਨਾਲ ਨਜ਼ਰ...
ਰਾਜਨੀਤੀ/Politicsਨਵਜੋਤ ਸਿੱਧੂ ਦੇ ਬਾਗ਼ੀ ਸੁਰ, ਅਮਰਿੰਦਰ ਛੋਟੇ ਕੈਪਟਨ, ਸਾਡੇ ਕੈਪਟਨ ਰਾਹੁਲOn PunjabMay 14, 2019 by On PunjabMay 14, 201901653 ਚੰਡੀਗੜ੍ਹ: ਕੈਬਨਿਟ ਮੰਤਰੀ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਆਪਣੀ ਪਾਰਟੀ ਖ਼ਿਲਾਫ਼ ਬੋਲਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਵਿਅੰਗ ਕੱਸਿਆ ਹੈ। ਉਨ੍ਹਾਂ...
ਖਾਸ-ਖਬਰਾਂ/Important News।ਹੋ ਜਾਓ ਤਿਆਰ! 4 ਜੂਨ ਨੂੰ ਦਸਤਕ ਦਏਗਾ ਮਾਨਸੂਨ, ਇਸ ਸੀਜ਼ਨ ਘੱਟ ਪਏਗਾ ਮੀਂਹOn PunjabMay 14, 2019 by On PunjabMay 14, 201901838 ਚੰਡੀਗੜ੍ਹ: ਇਸ ਵਾਰ ਮਾਨਸੂਨ ਦੇ 4 ਜੂਨ ਨੂੰ ਕੇਰਲਾ ਪਹੁੰਚਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਬਰਸਾਤੀ ਮੌਸਮ ਦੀ ਸ਼ੁਰੂਆਤ ਹੋ ਜਾਏਗੀ।...
ਖਾਸ-ਖਬਰਾਂ/Important Newsਸੀਰੀਆ ’ਚ ਜਿਹਾਦੀਆਂ ਦੇ ਗੜ੍ਹ ’ਚ 34 ਲੜਾਕੇ ਮਾਰੇOn PunjabMay 14, 2019 by On PunjabMay 14, 201901583 ਉਤਰ ਪੱਛਮੀ ਸੀਰੀਆ ਵਿਚ ਜਿਹਾਦੀਆਂ ਦੇ ਗੜ੍ਹ ਦੇ ਅੰਤਿਮ ਇਲਾਕੇ ਵਿਚ ਸੰਘਰਸ਼ਾਂ ਵਿਚ 24 ਘੰਟੇ ਵਿਚ 35 ਲੜਾਕੇ ਮਾਰੇ ਗਏ। ਸੀਰੀਆ ਉਤੇ ਯੁੱਧ ਉਤੇ ਨਿਗਰਾਨੀ...
ਫਿਲਮ-ਸੰਸਾਰ/Filmyਸੋਨਮ ਦੇ ਵਿਆਹ ਨੂੰ ਲੈ ਕੇ ਅਰਬਾਜ ਖ਼ਾਨ ਨੇ ਸੈਫ਼ ਅਲੀ ਖ਼ਾਨ ਨੂੰ ਕੀਤਾ ਇਹ ਸਵਾਲOn PunjabMay 14, 2019 by On PunjabMay 14, 201902109 ਬਾਲੀਵੁੱਡ ਅਦਾਕਾਰ ਅੱਜ ਕੱਲ ਫ਼ਿਲਮੀ ਪਰਦੇ ਤੋਂ ਭਾਵੇਂ ਹੀ ਦੂਰ ਹਨ ਪਰ ਆਏ ਦਿਨ ਉਹ ਆਪਣੇ ਟਾਕ ਸ਼ੋਅ ‘ਪਿੰਚ‘ ਨੂੰ ਲੈ ਕੇ ਕਾਫੀ ਸੁਰਖ਼ੀਆਂ ਵਿੱਚ ਹਨ। ਇਸ...
ਖਾਸ-ਖਬਰਾਂ/Important Newsਕੈਨੇਡਾ ‘ਚ 3,52,09,25,00,000 ਰੁਪਏ ‘ਚ ਵਿਕੀ ਨਾਮੀ ਹਵਾਈ ਜਹਾਜ਼ ਕੰਪਨੀOn PunjabMay 14, 2019 by On PunjabMay 14, 201901569 ਕੈਲਗਰੀ: ਕੈਨੇਡਾ ਵਿੱਚ ਇੱਕ ਨਾਮੀ ਹਵਾਈ ਜਹਾਜ਼ ਕੰਪਨੀ ਦਾ ਕਾਫੀ ਮੋਟੀ ਰਕਮ ਵਿੱਚ ਸੌਦਾ ਕੀਤਾ ਗਿਆ। Onex Corp ਨੇ 5 ਬਿਲੀਅਨ ਡਾਲਰ (3,52,09,25,00,000 ਰੁਪਏ) ਵਿੱਚ...
ਖਾਸ-ਖਬਰਾਂ/Important Newsਅਮਰੀਕਾ ‘ਚ ਭਾਰਤੀ ਔਰਤ ਦਾ ਸ਼ਰਮਨਾਕ ਕਾਰਾ, ਨੌਂ ਸਾਲਾ ਧੀ ਦਾ ਕਤਲOn PunjabMay 14, 2019 by On PunjabMay 14, 201901759 ਨਿਊਯਾਰਕ: ਅਮਰੀਕਾ ‘ਚ ਭਾਰਤੀ ਮੂਲ ਦੀ ਔਰਤ ਨੂੰ ਨੌ ਸਾਲ ਦੀ ਮਤਰੱਈ ਧੀ ਦੇ ਕਤਲ ਦਾ ਦੋਸ਼ੀ ਪਾਇਆ ਗਿਆ। ਸਜ਼ਾ 3 ਜੂਨ ਨੂੰ ਸੁਣਾਈ ਜਾਵੇਗੀ ਤੇ ਇਸ ਜ਼ੁਰਮ...
ਫਿਲਮ-ਸੰਸਾਰ/Filmyਬੱਦਲ ਨਾ ਹੋਣ ‘ਤੇ ਉਰਮਿਲਾ ਦੇ ਰੋਮੀਓ ਨੇ ਫੜਿਆ ਰਡਾਰ ਦਾ ਸਿਗਨਲ, ਮੋਦੀ ਦੇ ਬਿਆਨ ਦਾ ਉਡਾਇਆ ਮਜ਼ਾਕOn PunjabMay 14, 2019May 14, 2019 by On PunjabMay 14, 2019May 14, 201901568 ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਇੰਟਰਵਿਊ ‘ਚ ਦਿੱਤੇ ਬਿਆਨਾਂ ਨੂੰ ਲੈ ਕੇ ਇਨ੍ਹੀਂ ਦਿਨੀਂ ਖੂਬ ਚਰਚਾ ਹੋ ਰਹੀ ਹੈ। ਖਾਸਕਰ ਉਸ ਬਿਆਨ ਦੀ ਜਿਸ...
ਖਾਸ-ਖਬਰਾਂ/Important Newsਅਮਰੀਕਾ ਤੇ ਇਰਾਨ ਵਿਚਾਲੇ ਖੜਕੀ, ਭਾਰਤ ਸਣੇ ਸਾਰੀ ਦੁਨੀਆ ਨੂੰ ਮੁਸੀਬਤOn PunjabMay 14, 2019 by On PunjabMay 14, 201901614 ਚੰਡੀਗੜ੍ਹ: ਇਰਾਨ ਨਾਲ ਵਧਦੇ ਤਣਾਓ ਦੇ ਚੱਲਦਿਆਂ ਅਮਰੀਕਾ ਨੇ ਮੱਧ ਪੂਰਬ ਵਿੱਚ ਮਿਸਾਈਲਾਂ ਤੇ ਜੰਗੀ ਜਹਾਜ਼ ਤਾਇਨਾਤ ਕਰ ਦਿੱਤੇ ਹਨ। ਇਸ ਦੇ ਨਾਲ ਹੀ ਅਮਰੀਕਾ...