PreetNama
ਫਿਲਮ-ਸੰਸਾਰ/Filmy

ਸੋਨਮ ਦੇ ਵਿਆਹ ਨੂੰ ਲੈ ਕੇ ਅਰਬਾਜ ਖ਼ਾਨ ਨੇ ਸੈਫ਼ ਅਲੀ ਖ਼ਾਨ ਨੂੰ ਕੀਤਾ ਇਹ ਸਵਾਲ

ਬਾਲੀਵੁੱਡ ਅਦਾਕਾਰ ਅੱਜ ਕੱਲ ਫ਼ਿਲਮੀ ਪਰਦੇ ਤੋਂ ਭਾਵੇਂ ਹੀ ਦੂਰ ਹਨ ਪਰ ਆਏ ਦਿਨ ਉਹ ਆਪਣੇ ਟਾਕ ਸ਼ੋਅ ‘ਪਿੰਚ‘ ਨੂੰ ਲੈ ਕੇ ਕਾਫੀ ਸੁਰਖ਼ੀਆਂ ਵਿੱਚ ਹਨ।

ਇਸ ਸ਼ੋਅ ਵਿੱਚ ਅਰਬਾਜ ਖ਼ਾਨ ਬਾਲਵੁੱਡ ਸਿਤਾਰਿਆਂ ਨੂੰ ਆਪਣਾ ਮਹਿਮਾਨ ਬਣਾ ਕੇ ਉਨ੍ਹਾਂ ਦੀ ਪਰਸਨਲ ਲਾਈਫ਼ ਲੈ ਕੇ ਮਜ਼ੇਦਾਰ ਸਵਾਲ ਕਰਦੇ ਹਨ

ਅਰਬਾਜ ਦਾ ਇਹ ਸਵਾਲ ਸੋਸ਼ਲ ਮੀਡੀਆ ਉੱਤੇ ਟ੍ਰੋਲ ਕੀਤੇ ਗਏ ਸਵਾਲਾਂ ਨੂੰ ਲੈ ਕੇ ਹੁੰਦਾ ਹੈ ਜਿਸ ਦਾ ਜਵਾਬ ਸੇਲੀਬ੍ਰੇਟੀ ਦਿੰਦੇ ਹਨ। ਇਸ ਵਿਚਕਾਰ ਪਿੰਚ ਬੁਆਏ ਵਿੱਚ ਸੈਫ਼ ਅਲੀ ਖ਼ਾਨ ਮਹਿਮਾਨ ਬਣ ਕੇ ਪੁੱਜੇ। ਸ਼ੋਅ ਦਾ ਪ੍ਰੋਮੋ ਆ ਗਿਆ ਹੈ, ਜਿਥੇ ਸੈਫ਼ ਅਲੀ ਖ਼ਾਨ ਪਹਿਲੀ ਵਾਰ ਪ੍ਰਸ਼ੰਸਕਾਂ ਦੇ ਸਵਾਲ ਦਿੰਦੇ ਨਜ਼ਰ ਆ ਰਹੇ ਹਨ।

 

Related posts

ਆਖਰ ਸਲਮਾਨ ਖ਼ਾਨ ਕਿਉਂ ਨਹੀਂ ਮਨਾਉਣਗੇ ਆਪਣਾ 55ਵਾਂ ਜਨਮਦਿਨ?

On Punjab

ਨੇਹਾ ਕੱਕੜ ਇਸ ਇਨਸਾਨ ਨੂੰ ਦੇਵੇਗੀ ਲੱਖਾਂ ਰੁਪਏ, ਕੀਤਾ ਐਲਾਨ

On Punjab

ਪੰਜਾਬੀ ਗਾਇਕ ਸਤਵਿੰਦਰ ਬੁੱਗਾ ਦੀ ਭਰਜਾਈ ਦੀ PGI ਲਿਜਾਂਦੇ ਸਮੇਂ ਮੌਤ, ਭਰਾ ਨੇ ਲਾਏ ਧੱਕਾ ਮਾਰਨ ਦੇ ਦੋਸ਼

On Punjab