57.47 F
New York, US
May 14, 2026
PreetNama

Year : 2019

ਖੇਡ-ਜਗਤ/Sports News

ਰੂਸ ’ਤੇ ਲੱਗ ਸਕਦੀ ਹੈ ਟੋਕੀਓ ਉਲੰਪਿਕਸ ’ਚ ਭਾਗ ਲੈਣ ’ਤੇ ਪਾਬੰਦੀ

On Punjab
ਰੂਸ ’ਤੇ ਕਥਿਤ ਤੌਰ ’ਤੇ ਹਾਈ ਜੰਪਰ ਖਿਡਾਰੀ ਡੈਨਿਲ ਲਿਸੈਂਕੋ ਉੱਤੇ ਲੱਗੇ ਡੋਪਿੰਗ ਦੇ ਦੋਸ਼ ਲੁਕਾਉਣ ਕਾਰਨ 2020 ਦੀਆਂ ਟੋਕੀਓ ਉਲੰਪਿਕਸ ਖੇਡਾਂ ਵਿੱਚ ਭਾਗ ਲੈਣ...
ਖੇਡ-ਜਗਤ/Sports News

ਪਾਕਿ ਟੀਮ ਕੋਲ ਭਾਰਤ ਨੂੰ ਹਰਾਉਣ ਦਾ ਕੋਈ ਮੌਕਾ ਨਹੀਂ: ਹਰਭਜਨ ਸਿੰਘ

On Punjab
ਤਜਰਬੇਕਾਰ ਆਫ਼ ਸਪਿਨਰ ਹਰਭਜਨ ਸਿੰਘ ਦਾ ਮੰਨਣਾ ਹੈ ਕਿ ਪਾਕਿਸਤਾਨੀ ਟੀਮਕੋਲ 16 ਜੂਨ ਨੂੰ ਭਾਰਤ ਖਿਲਾਫ ਹੋਣ ਵਾਲੇ ਵਿਸ਼ਵ ਕੱਪ (ICC World Cup 2019)ਮੈਚ ਚ ਹਰਾਉਣ ਦਾ ਕੋਈ ਮੌਕਾ ਨਹੀਂ ਹੈ ਕਿਉਂਕਿ ਸਰਫਰਾਜ਼ ਅਹਿਮਦ ਦੀ ਅਗਵਾਈ ਚਮੌਜੂਦਾ ਟੀਮ ਚ ਤਜਰਬੇ ਦੀ ਘਾਟ ਹੈ।   ਹਰਭਜਨ ਨੇ ਇੱਥੇ ਇੰਡੀਆ ਟੂਡੇ ਦੇ ਪ੍ਰੋਗਰਾਮ ਚ ਕਿਹਾ, “ਪਾਕਿਸਤਾਨ ਦੀ ਲਹਿ ਬਹੁਤੀਵਧੀਆ ਨਹੀਂ ਹੈ ਤੇ ਉਨ੍ਹਾਂ ਕੋਲ ਜ਼ਿਆਦਾ ਤਜਰਬਾ ਵੀ ਨਹੀਂ ਹੈ। ਉਨ੍ਹਾਂ ਕਿਹਾ, “ਪਿਛਲੇਦੌਰ ਚ ਪਾਕਿਸਤਾਨੀ ਟੀਮ ਨੂੰ ਹਰਾਉਣਾ ਮੁਸ਼ਕਲ ਸੀ ਪਰ ਮੌਜੂਦਾ ਟੀਮ ਭਾਰਤ ਖਿਲਾਫ10 ਚੋਂ 9 ਵਾਰ ਹਾਰ ਜਾਵੇਗੀ। ਉਨ੍ਹਾਂ ਕਿਹਾ,...
ਖੇਡ-ਜਗਤ/Sports News

ਰਣਵੀਰ ਸਿੰਘ ਦੀ ਕ੍ਰਿਕਟ ਖਿਡਾਰੀਆਂ ਨਾਲ ਮੁਲਾਕਾਤ, ਤਸਵੀਰਾਂ ਸ਼ੇਅਰ ਕਰ ਲਿਖੇ ਕਮਾਲ ਕੈਪਸ਼ਨ

On Punjab
ਜਲਦੀ ਹੀ ਬੀ-ਟਾਉਨ ਐਕਟਰ ਰਣਵੀਰ ਸਿੰਘ ਫ਼ਿਲਮ ‘83’ ‘ਚ ਨਜ਼ਰ ਆਉਣ ਵਾਲੇ ਹਨ। ਇਸ ਦੀ ਸ਼ੂਟਿੰਗ ਲਈ ਉਹ ਟੀਮ ਨਾਲ ਲੰਦਨ ‘ਚ ਪਹੁੰਚੇ ਹੋਏ ਹਨ।...
ਸਮਾਜ/Social

ਗਰਮੀ ਨੇ ਕੀਤੀ ਅੱਤ, ਪਾਰਾ 48 ਡਿਗਰੀ ਦੇ ਨੇੜੇ ਪਹੁੰਚਿਆ

On Punjab
ਭਿਵਾਨੀ: ਦਿੱਲੀ, ਐਨਸੀਅਰ, ਹਰਿਆਣਾ, ਪੰਜਾਬ ਸਮੇਤ ਦੇਸ਼ ਦੇ ਮੈਦਾਨੀ ਖੇਤਰਾਂ ‘ਚ ਗਰਮੀ ਦਾ ਕਹਿਰ ਜਾਰੀ ਹੈ। ਇਸ ਤੋਂ ਅਜੇ ਵੀ ਕੁਝ ਦਿਨ ਰਾਹਤ ਮਿਲਣ ਦੇ ਅਸਾਰ ਨਹੀਂ ਹਨ। ਵਧਦੀ...
ਰਾਜਨੀਤੀ/Politics

ਬੀਜੇਪੀ ਵਿਧਾਇਕ ਦਾ ਸ਼ਰਮਨਾਕ ਕਾਰਾ: ਪਾਣੀ ਮੰਗਣ ‘ਤੇ ਔਰਤ ਨੂੰ ਲੱਤਾਂ-ਮੁੱਕਿਆਂ ਨਾਲ ਕੁੱਟਿਆ, ਵੀਡੀਓ ਵਾਇਰਲ

On Punjab
ਅਹਿਮਦਾਬਾਦ: ਗੁਜਰਾਤ ‘ਚ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਬਲਰਾਮ ਥਾਵਾਣੀ ਤੇ ਉਸ ਦੇ ਸਮਰਥਕਾਂ ਨੇ ਮਿਲ ਕੇ ਮਹਿਲਾ ਨਾਲ ਕੁੱਟਮਾਰ ਕੀਤੀ। ਇਹ ਘਟਨਾ ਗੁਜਰਾਤ ਦੇ ਨਰੋਡਾ...
ਰਾਜਨੀਤੀ/Politics

ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਨੂੰ ਕੌਮੀ ਸਹਿਣਸ਼ੀਲਤਾ ਦਿਹਾੜਾ ਐਲਾਨਿਆ ਜਾਵੇ! ਕੈਪਟਨ ਦੀ ਮੋਦੀ ਨੂੰ ਚਿੱਠੀ

On Punjab
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼...
ਰਾਜਨੀਤੀ/Politics

ਮੋਦੀ ਸਰਕਾਰ ਦਾ ਵੱਡਾ ਫੈਸਲਾ, ਡੋਵਾਲ ਨੂੰ ਕੈਬਨਿਟ ਰੈਂਕ ਦਾ ਦਰਜਾ

On Punjab
ਨਵੀਂ ਦਿੱਲੀ: ਵੱਡੀ ਜਿੱਤ ਤੋਂ ਬਾਅਦ ਦੁਬਾਰਾ ਪ੍ਰਧਾਨ ਮੰਤਰੀ ਬਣੇ ਨਰਿੰਦਰ ਮੋਦੀ ਨੇ ਵੱਡਾ ਫੈਸਲਾ ਲਿਆ ਹੈ। ਮੋਦੀ ਸਰਕਾਰ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ...
ਸਮਾਜ/Social

ਮੌਸਮ ਵਿਭਾਗ ਦੀ ਚੇਤਾਵਨੀ! ਬੁੱਧਵਾਰ ਤਕ ਰਹੇਗਾ ਗਰਮੀ ਦਾ ਕਹਿਰ

On Punjab
ਚੰਡੀਗੜ੍ਹ: ਭਾਰਤੀ ਮੌਸਮ ਵਿਭਾਗ (ਆਈਐਮਡੀ) ਮੁਤਾਬਕ ਸੋਮਵਾਰ ਤੇ ਅਗਲੇ ਦੋ ਦਿਨਾਂ, ਯਾਨੀ ਬੁੱਧਵਾਰ ਤਕ ਪੂਰਾ ਉੱਤਰੀ ਭਾਰਤ ਗਰਮੀ ਵਿੱਚ ਤਪਦਾ ਰਹੇਗਾ। ਆਈਐਮਡੀ ਨੇ ਦੱਸਿਆ ਕਿ...
ਸਿਹਤ/Health

ਕੈਂਸਰ ਨਹੀਂ ਸੀ, ਪਰ ਡਾਕਟਰਾਂ ਐਵੇਂ ਹੀ ਕਰ ਦਿੱਤੀ ਕੀਮੋਥੈਰੇਪੀ !

On Punjab
ਕੋਟਿਅਮ: ਕੇਰਲ ਦੇ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਨੇ ਇੱਕ ਮਹਿਲਾ ਨੂੰ ਕੈਂਸਰ ਦੱਸ ਕੇ ਉਸ ਦੀ ਕੀਮੋਥੈਰੇਪੀ ਕਰ ਦਿੱਤੀ। ਮਹਿਲਾ ਦੀ ਸ਼ਿਕਾਇਤ ਮਗਰੋਂ ਕੇਰਲ ਦੇ...
ਰਾਜਨੀਤੀ/Politics

ਦਿੱਲੀ ਕਮੇਟੀ ਨੇ ਆਪ੍ਰੇਸ਼ਨ ਬਲੂ ਸਟਾਰ ਬਾਰੇ ਮੋਦੀ ਕੋਲ ਰੱਖੀ ਵੱਡੀ ਮੰਗ

On Punjab
ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ 6 ਜੂਨ, 1984 ਨੂੰ ਆਪ੍ਰੇਸ਼ਨ ਬਲੂ ਸਟਾਰ ਤਹਿਤ ਸ੍ਰੀ ਅਕਾਲ ਤਖਤ...