ਰਾਜਨੀਤੀ/Politicsਪਰੇਸ਼ ਰਾਵਲ ਨੇ ਉਡਾਇਆ ਕੇਜਰੀਵਾਲ ਦਾ ਮਜ਼ਾਕOn PunjabJune 4, 2019 by On PunjabJune 4, 201901486 ਮੁੰਬਈ: ਬਾਲੀਵੁੱਡ ਐਕਟਰ ਤੇ ਬੀਜੇਪੀ ਦੇ ਸਾਬਕਾ ਸੰਸਦ ਮੈਂਬਰ ਪਰੇਸ਼ ਰਾਵਲ ਆਪਣੇ ਟਵਿਟਰ ਹੈਂਡਲ ‘ਤੇ ਅਕਸਰ ਹੀ ਤਸਵੀਰਾਂ ਤੇ ਪੋਸਟ ਸ਼ੇਅਰ ਕਰਦੇ ਰਹਿੰਦੇ ਹਨ। ਇਸ...
ਰਾਜਨੀਤੀ/Politicsਕੇਜਰੀਵਾਲ ਤੇ ਸਿਸੋਦੀਆ ‘ਤੇ ਠੁੱਕਿਆ ਇੱਕ ਹੋਰ ਮਾਣਹਾਨੀ ਦਾ ਮੁਕੱਦਮਾOn PunjabJune 4, 2019 by On PunjabJune 4, 201901664 ਨਵੀਂ ਦਿੱਲੀ: ਬੀਜੇਪੀ ਦੇ ਲੀਡਰ ਵਿਜੇਂਦਰ ਗੁਪਤਾ ਨੇ ਮੰਗਲਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੇ ਡਿਪਟੀ ਮਨੀਸ਼ ਸਿਸੋਦੀਆ ਵਿਰੁੱਧ ਉਨ੍ਹਾਂ ਨੂੰ...
ਖਾਸ-ਖਬਰਾਂ/Important Newsਨਕਲੀ ਪਾਸਪੋਰਟ ‘ਤੇ ਨਕਲੀ ਵੀਜ਼ਾ! 15 ਸਾਲ ਬਾਅਦ ਵਿਦੇਸ਼ ‘ਚ ਖੁੱਲ੍ਹਿਆ ਰਾਜ਼On PunjabJune 4, 2019 by On PunjabJune 4, 201901616 ਨਵੀਂ ਦਿੱਲੀ: ਕਰੀਬ 15 ਸਾਲ ਪਹਿਲਾਂ ਫਰਜ਼ੀ ਪਾਸਪੋਰਟ ਤੇ ਵੀਜ਼ਾ ਦੀ ਮਦਦ ਨਾਲ ਵਿਦੇਸ਼ ਗਏ ਵਿਅਕਤੀ ਦਾ ਭੇਦ ਹੁਣ ਸਪੇਨ ‘ਚ ਖੁੱਲ੍ਹ ਗਿਆ। ਫਰਜ਼ੀਵਾੜੇ ਦਾ ਪਤਾ ਲੱਗਦੇ ਹੀ...
ਸਮਾਜ/Socialਸਿਰਫ ਔਰਤਾਂ ਦਾ ਹੀ ਕਤਲ ਕਰਦਾ ਸੀ ਦਰਿੰਦਾ, ਕੱਪੜਾ ਵੇਚਣ ਦੇ ਬਹਾਨੇ ਬਾਣਾਉਂਦਾ ਸੀ ਨਿਸ਼ਾਨਾOn PunjabJune 4, 2019 by On PunjabJune 4, 201901734 ਕਲਕਤਾ: ਪੱਛਮੀ ਬੰਗਾਲ ਦੇ ਪੂਰਬੀ ਬਰਦਵਾਨ ਜ਼ਿਲ੍ਹੇ ਤੋਂ ਸੀਰੀਅਲ ਕਿਲਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਇਸ ਸਖ਼ਸ਼ ਨੂੰ ਕੋਰਟ ਸਾਹਮਣੇ ਪੇਸ਼ ਕੀਤਾ ਗਿਆ...
ਖੇਡ-ਜਗਤ/Sports Newsਵਰਲਡ ਕੱਪ ‘ਚ ਚੱਲਣਗੇ ਜਲੰਧਰ ਦੇ ਬੈਟ, ਜਾਣੋ ਧੋਨੀ ਦੇ ਬੱਲੇ ‘ਚ ਕੀ ਹੋਵੇਗਾ ਖ਼ਾਸOn PunjabJune 4, 2019 by On PunjabJune 4, 201901559 ਜਲੰਧਰ: ਵਿਸ਼ਵ ਕ੍ਰਿਕੇਟ ਕੱਪ ਵਿੱਚ ਜਲੰਧਰ ਦੇ ਬੈਟ ਵੀ ਆਪਣਾ ਹੁਨਰ ਵਿਖਾਉਣਗੇ। ਜਲੰਧਰ ਦੇ ਸਪੋਰਟਸ ਕਾਰੋਬਾਰੀ ਸੋਮਨਾਥ ਕੋਹਲੀ ਨੇ ਧੋਨੀ ਨੂੰ ਚਾਰ ਬੈਟ ਬਣਾ ਕੇ...
ਖਾਸ-ਖਬਰਾਂ/Important Newsਖੁਰਾਕ ਵਿਭਾਗ ਦੀ ਮੀਟਿੰਗ ‘ਚ ਚੱਲਿਆ ਅਸ਼ਲੀਲ ਵੀਡੀਓ, ਅਫਸਰਾਂ ਨੂੰ ਪਈਆਂ ਭਾਜੜਾਂOn PunjabJune 4, 2019 by On PunjabJune 4, 201901329 ਜੈਪੁਰ: ਰਾਜਸਥਾਨ ਦੇ ਖੁਰਾਕ ਤੇ ਸਪਲਾਈ ਵਿਭਾਗ ਦੀ ਬੈਠਕ ਦੌਰਾਨ ਅਸ਼ਲੀਲ ਵੀਡੀਓ ਕਲਿਪ ਚੱਲਣ ਨਾਲ ਬੈਠਕ ‘ਚ ਮੌਜੂਦ ਅਧਿਕਾਰੀਆਂ ਨੂੰ ਸ਼ਰਮਿੰਦਾ ਹੋਣਾ ਪਿਆ। ਜੈਪੁਰ ਦੇ ਸਕੱਤਰੇਤ...
ਖਾਸ-ਖਬਰਾਂ/Important Newsਧੀ ਦੀ ਕਾਤਲ ਪਰਵਾਸੀ ਭਾਰਤੀ ਨੂੰ ਅਮਰੀਕਾ ‘ਚ 22 ਸਾਲ ਕੈਦOn PunjabJune 4, 2019 by On PunjabJune 4, 201901476 ਨਿਊਯਾਰਕ: ਅਮਰੀਕਾ ਵਿੱਚ ਭਾਰਤੀ ਮੂਲ ਦੀ ਮਹਿਲਾ ਨੂੰ 22 ਸਾਲ ਦੀ ਸਜ਼ਾ ਸੁਣਾਈ ਗਈ ਹੈ। ਉਸ ਉੱਤੇ ਆਪਣੀ 9 ਸਾਲਾਂ ਦੀ ਮਤਰੇਈ ਕੁੜੀ ਨੂੰ ਬਾਥਟੱਬ...
ਖਾਸ-ਖਬਰਾਂ/Important Newsਸੰਤ ਪ੍ਰੇਮ ਸਿੰਘ ਜੀ ਮੁਰਾਲੇਵਾਲਿਆਂ ਦੀ ਯਾਦ ਵਿਚ 69ਵਾਂ ਜੋੜ ਮੇਲਾ ਕਰਵਾਇਆOn PunjabJune 4, 2019June 4, 2019 by On PunjabJune 4, 2019June 4, 201901783 ਨਿਊਯਾਰਕ : ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰਲ ਸੋਸਾਇਟੀ ਆਫ ਨਿਊਯਾਰਕ ਅਮਰੀਕਾ ਵੱਲੋਂ ਸਮੂਹ ਸੰਗਤਾਂ ਦੇ ਪਿਆਰ ਅਤੇ ਸਹਿਯੋਗ ਸਦਕਾ ਤ ਬਾਬਾ ਪ੍ਰੇਮ ਸਿੰਘ ਜੀ...
ਫਿਲਮ-ਸੰਸਾਰ/Filmyਸਿਆਸਤ ਪਸੰਦ ਨਹੀਂ, ਪਰ ਭਾਰਤ ਦੀ ਪੀਐੱਮ ਬਣਨਾ ਚਾਹੁੰਦੀ ਹਾਂ: ਪ੍ਰਿਅੰਕਾ ਚੋਪੜਾOn PunjabJune 3, 2019 by On PunjabJune 3, 201901663 ਵਾਸ਼ਿੰਗਟਨ (ਏਜੰਸੀ) : ਵਿਸ਼ਵ ਪੱਧਰ ‘ਤੇ ਪਛਾਣ ਬਣਾ ਚੁੱਕੀ ਅਦਾਕਾਰਾ ਪ੍ਰਿਅੰਕਾ ਚੋਪੜਾ (36) ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਿਆਸਤ ਨਾਲ ਜੁੜੀਆਂ ਚੀਜ਼ਾਂ ਪਸੰਦ ਨਹੀਂ ਹਨ,...
ਖਾਸ-ਖਬਰਾਂ/Important Newsਸਿਆਚਿਨ ਗਲੇਸ਼ੀਅਰ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ, ਵਾਰ ਮੈਮੋਰੀਅਲ ‘ਤੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀOn PunjabJune 3, 2019 by On PunjabJune 3, 201901609 ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ (Defence Minister Rajnath Singh) ਅੱਜ ਆਪਣੇ ਪਹਿਲੇ ਅਧਿਕਾਰਤ ਦੌਰੇ ‘ਤੇ ਦੁਨੀਆ ਦੇ ਸਭ ਤੋਂ ਉੱਚੇ ਜੰਗੀ ਖੇਤਰ ਸਿਆਚਿਨ ਗਲੇਸ਼ੀਅਰ...