ਖਾਸ-ਖਬਰਾਂ/Important Newsਕੈਨੇਡਾ ਤੋਂ ਉੱਡਿਆ ਜਹਾਜ਼ 36,000 ਫੁੱਟ ਦੀ ਉਚਾਈ ‘ਤੇ ਖਾਣ ਲੱਗਾ ਗੋਤੇ, 35 ਮੁਸਾਫਰ ਫੱਟੜOn PunjabJuly 12, 2019 by On PunjabJuly 12, 201901611 ਓਟਾਵਾ: ਕੈਨੇਡਾ ਦੇ ਸ਼ਹਿਰ ਵੈਨਕੂਵਰ ਤੋਂ ਆਸਟ੍ਰੇਲੀਆ ਦੇ ਮਹਾਂਨਗਰ ਸਿਡਨੀ ਲਈ ਉੱਡਿਆ ਏਅਰ ਕੈਨੇਡਾ ਦਾ ਜਹਾਜ਼ ਵੱਡੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬੱਚ ਗਿਆ। ਵੀਰਵਾਰ...
ਖਾਸ-ਖਬਰਾਂ/Important Newsਅਮਰੀਕਾ ਜਾਣ ਵਾਲਿਆਂ ਲਈ ਖ਼ੁਸ਼ਖ਼ਬਰੀ! ਹਰ ਸਾਲ ਜ਼ਿਆਦਾ ਭਾਰਤੀਆਂ ਨੂੰ ਮਿਲ ਸਕੇਗੀ PROn PunjabJuly 12, 2019 by On PunjabJuly 12, 201901501 ਵਾਸ਼ਿੰਗਟਨ: ਭਾਰਤ ਦੇ ਆਈਟੀ ਪੇਸ਼ੇਵਰਾਂ ਲਈ ਅਮਰੀਕਾ ਤੋਂ ਚੰਗੀ ਖ਼ਬਰ ਆਈ ਹੈ। ਇੱਥੇ ਪ੍ਰਤੀਨਿਧੀ ਸਭਾ ਨੇ ਗਰੀਨ ਕਾਰਡ ‘ਤੇ ਹਰ ਦੇਸ਼ ਲਈ ਤੈਅ ਵੱਧ ਤੋਂ...
ਸਮਾਜ/Socialਜਦੋਂ 7.5 ਲੱਖ ਰੁਪਏ ‘ਚ ਵਿਕਿਆ ਲਾਲ ਅੰਗੂਰਾਂ ਦਾ ਇੱਕ ਛੋਟਾ ਗੁੱਛਾOn PunjabJuly 12, 2019 by On PunjabJuly 12, 201901425 ਜਾਪਾਨ ਵਿੱਚ ਮੰਗਲਵਾਰ ਨੂੰ ਲਾਲ ਅੰਗੂਰਾਂ ਦਾ ਇਕ ਗੁੱਛਾ 1.2 ਮਿਲੀਅਨ ਯੇਨ (ਕਰੀਬ 7.5 ਲੱਖ ਰੁਪਏ) ਵਿੱਚ ਵਿਕਿਆ। ਅੰਗੂਰ ਦੀ ਇਸ ਕਿਸਮ ਦਾ ਨਾਮ ਰੂਬੀ...
ਖਾਸ-ਖਬਰਾਂ/Important Newsਜਾਪਾਨ ’ਚ ਕਿਰਾਏ ’ਤੇ ਕਾਰ ਲੈ ਕੇ ਲੋਕ ਕਰ ਰਹੇ ਨੇ ਆਹ ਕੰਮOn PunjabJuly 12, 2019 by On PunjabJuly 12, 201901579 ਜਾਪਾਨ ਚ ਕਾਰ ਸ਼ੇਅਰਿੰਗ ਸਰਵਿਸ ਤੇਜ਼ੀ ਨਾਲ ਮਸ਼ਹੂਰ ਹੋ ਰਹੀ ਹੈ। ਮਤਲਬ ਕਾਰ ਕਿਰਾਏ ਤੇ ਲਓ ’ਤੇ ਮਨਮਰਜ਼ੀ ਵਜੋਂ ਵਰਤੋਂ। ਕਿਰਾਇਆ ਵੀ ਘੱਟ ਹੈ। ਇੱਕ...
ਖਾਸ-ਖਬਰਾਂ/Important Newsਪਾਕਿ ’ਚ 72 ਸਾਲਾਂ ਪਿੱਛੋਂ ਅੱਜ ਖੁੱਲ੍ਹੇਗਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ–ਛੋਹ ਪ੍ਰਾਪਤ ਗੁਰੂ–ਘਰOn PunjabJuly 12, 2019 by On PunjabJuly 12, 201901765 ਪਾਕਿਸਤਾਨੀ ਪੰਜਾਬ ਦੇ ਗੁਜਰਾਂਵਾਲਾ ਜ਼ਿਲ੍ਹੇ ਦੇ ਪਿੰਡ ਭਾਈਕੇ ਮੱਟੂ ਵਿਖੇ ਗੁਰਦੁਆਰਾ ਸ੍ਰੀ ਖਾਰਾ ਸਾਹਿਬ ਅੱਜ ਦੇਸ਼ ਦੀ ਵੰਡ ਤੋਂ ਬਾਅਦ ਪਹਿਲੀ ਵਾਰ ਖੁੱਲ੍ਹਣ ਜਾ ਰਿਹਾ...
ਖਾਸ-ਖਬਰਾਂ/Important Newsਗੁਰਪਤਵੰਤ ਸਿੰਘ ਪਨੂੰ ਨੇ ਤਿਰੰਗਾ ਸਾੜ ਕੇ ‘ਸਿੱਖ ਰਾਇਸ਼ੁਮਾਰੀ 2020’ ਬਾਰੇ PM ਮੋਦੀ ਨੂੰ ਦਿੱਤੀ ਚੁਣੌਤੀOn PunjabJuly 12, 2019 by On PunjabJuly 12, 201901437 ਸਿੱਖਸ ਫ਼ਾਰ ਜਸਟਿਸ’ (SFJ) ਉੱਤੇ ਭਾਰਤ ਸਰਕਾਰ ਦੀ ਪਾਬੰਦੀ ਤੋਂ ਬਾਅਦ ਇਸ ਅਮਰੀਕੀ ਸੰਗਠਨ ਦਾ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਕੁਝ ਘਬਰਾ ਗਿਆ ਹੈ। ਵੀਰਵਾਰ...
ਸਮਾਜ/Socialਦੂਜਿਆਂ ਦੀ ਮਦਦ ਕਰਨ ਨਾਲ ਹੁੰਦਾ ਹੈ ਆਪਣਾ ਵੀ ਭਲਾ: ਖੋਜOn PunjabJuly 11, 2019 by On PunjabJuly 11, 201901963 ਦੂਜਿਆਂ ਦੀ ਮਦਦ ਕਰੋ। ਇਸ ਲਈ ਨਹੀਂ ਕਿ ਇਹ ਪੁੰਨ ਦਾ ਕੰਮ ਹੈ। ਇਸ ਡਰ ਨਾਲ ਵੀ ਨਹੀਂ ਕਿ ਕਦੇ ਤੁਹਾਨੂੰ ਦੂਜਿਆਂ ਦੀ ਮਦਦ ਦੀ...
ਸਿਹਤ/Healthਛੁੱਟੀਆਂ ਰੱਖਦੀਆਂ ਹਨ ਤੁਹਾਡੇ ਦਿਲ ਦਾ ਖਿਆਲ, ਤਣਾਅ ਰਹਿੰਦਾ ਹੈ ਦੂਰOn PunjabJuly 11, 2019 by On PunjabJuly 11, 201901560 ਆਪਣੀ ਭੱਜਦੌੜ ਅਤੇ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਕੁਝ ਸਮਾਂ ਛੁੱਟੀਆਂ ਲਈ ਵੀ ਕੱਢੋ ਕਿਉਂਕਿ ਇਨ੍ਹਾਂ ਛੁੱਟੀਆਂ ਦੀ ਮਦਦ ਨਾਲ ਤੁਸੀਂ ਨਾ ਕੇਵਲ ਖੁਦ ਨੂੰ ਤਣਾਅ ਤੋਂ...
ਸਿਹਤ/Healthਸੋਸ਼ਲ ਮੀਡੀਆ ਤੋਂ ਛੋਟੀਆਂ–ਛੋਟੀਆਂ ਗੱਲਾਂOn PunjabJuly 11, 2019 by On PunjabJuly 11, 201901582 ਸੁੰਦਰਤਾ ਇਕ ਬੱਚਾਂ ਮਾਂ ਕੋਲ ਆਇਆ ਅਤੇ ਬੋਲਿਆ, ‘ਮਾਂ ਅੱਜ ਤੁਸੀ਼ ਬਹੁਤ ਸੋਹਣੇ ਲੱਗ ਰਹੇ ਹੋ।’ ਮਾਂ ਨੇ ਪੁੱਛਿਆ, ‘ਕਿਉਂ?’ ਬੱਚਾ : ‘ਅੱਜ ਤੁਸੀਂ ਗੁੱਸੇ...
ਫਿਲਮ-ਸੰਸਾਰ/Filmyਸਪਨਾ ਚੌਧਰੀ ਖਿਲਾਫ਼ ਅਸ਼ਲੀਲਤਾ ਫੈਲਾਉਣ ਦੇ ਦੋਸ਼ ’ਚ ਸੁਣਵਾਈ ਸ਼ੁਰੂOn PunjabJuly 11, 2019 by On PunjabJuly 11, 201901706 Sapna Chaudhary: ਹਰਿਆਣਾ ਦੀ ਮਸ਼ਹੂਰ ਡਾਂਸਰ ਅਤੇ ਗਾਇਕ ਸਪਨਾ ਚੌਧਰੀ ਤੇ ਅਸ਼ਲੀਲ ਡਾਂਸ ਕਰਨ ਨੂੰ ਲੈ ਕੇ ਲਗੇ ਦੋਸ਼ ਦੇ ਮਾਮਲੇ ਚ ਅਦਾਲਤ ਚ ਸੁਣਵਾਈ ਸ਼ੁਰੂ...