ਖਾਸ-ਖਬਰਾਂ/Important Newsਲਹਿੰਦੇ ਪੰਜਾਬ ਤੋਂ ਆਈਆਂ ਕਰਤਾਰਪੁਰ ਸਾਹਿਬ ਦੀਆਂ ਖ਼ੂਬਸੂਰਤ ਤਸਵੀਰਾਂOn PunjabJuly 16, 2019 by On PunjabJuly 16, 201901517 ਪਾਕਿਸਤਾਨ ਵਿੱਚ ਲਹਿੰਦੇ ਪੰਜਾਬ ਦੇ ਰਾਜਪਾਲ ਚੌਧਰੀ ਮੁਹੰਮਦ ਸਰਵਰ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਗੁਰਦੁਆਰਾ ਸਾਹਿਬ ਦੇ ਆਸ-ਪਾਸ ਹੋ...
ਖਾਸ-ਖਬਰਾਂ/Important Newsਹੋਟਲ ਦੀ ਇਮਾਰਤ ਡਿੱਗਣ ਕਾਰਨ ਹੁਣ ਤਕ 12 ਫ਼ੌਜੀਆਂ ਸਮੇਤ 13 ਮੌਤਾਂOn PunjabJuly 15, 2019 by On PunjabJuly 15, 201901560 ਸੋਲਨ: ਹਿਮਾਚਲ ਪ੍ਰਦੇਸ਼ ਦੇ ਸੋਲਨ ਵਿੱਚ ਹੋਟਲ ਦੀ ਇਮਾਰਤ ਡਿੱਗਣ ਕਾਰਨ 12 ਫ਼ੌਜੀ ਜਵਾਨਾਂ ਅਤੇ ਹੋਟਲ ਮਾਲਕਣ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਐਤਵਾਰ ਸ਼ਾਮ ਕੁਮਾਰਹੱਟੀ-ਨਾਹਨ...
ਸਿਹਤ/Healthਗੁੰਮ ਹੋ ਰਿਹਾ ਆਪਣਾਪਨOn PunjabJuly 15, 2019 by On PunjabJuly 15, 201901738 ਨੂਰਾਂ ਭੈਣਾਂ ਦੇ ਇਕ ਗੀਤ ਦੇ ਇਹ ਬੋਲ ਅੱਜ ਦੇ ਜ਼ਮਾਨੇ ਦੀ ਸਚਾਈ ਨੂੰ ਬਿਆਨ ਕਰਦੇ ਹਨ। ਸਿੱਧੇ ਤੌਰ ‘ਤੇ ਦੂਜੇ ਦੀ ਗੱਲ ਕਰਨੀ ਜਾਂ...
ਸਿਹਤ/Healthਵਾਲ਼ ਝੜਨ ਤੇ ਸਿਕਰੀ ਤੋਂ ਹੋ ਪਰੇਸ਼ਾਨ ਤਾਂ ਦਹੀਂ ਨਾਲ ਬਣਾਓ ਇਹ 5 ਅਸਰਦਾਰ ਹੇਅਰ ਮਾਸਕOn PunjabJuly 15, 2019 by On PunjabJuly 15, 201901670 ਸ਼ਾਇਦ ਹੀ ਤੁਸੀਂ ਇਸ ਗੱਲ ਤੋਂ ਅਣਜਾਣ ਹੋਵੋਗੇ ਕਿ ਦਹੀਂ ਤੁਹਾਡੀ ਸਿਹਤ ਦੇ ਨਾਲ-ਨਾਲ ਤੁਹਾਡੀ ਚਮੜੀ ਤੇ ਵਾਲ਼ਾਂ ਲਈ ਕਿੰਨਾ ਫਾਇਦੇਮੰਦ ਹੈ। ਜੀ ਹਾਂ ਦਹੀਂ...
ਫਿਲਮ-ਸੰਸਾਰ/Filmyਕੈਟਰੀਨਾ ਦੀ ਭੈਣ ਵੀ ਪਹੁੰਚੀ ਮੈਕਸੀਕੋ, ਸ਼ੇਅਰ ਕੀਤੀਆਂ ਖ਼ੂਬਸੂਰਤ ਤਸਵੀਰਾਂOn PunjabJuly 15, 2019 by On PunjabJuly 15, 201901408 ਹਾਲ ਹੀ ਵਿੱਚ ਕੈਟਰੀਨਾ ਕੈਫ ਦੀਆਂ ਮੈਕਸਿਕੋ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਸੀ। ਹੁਣ ਮੈਕਸੀਕੋ ਤੋਂ ਉਸ ਦੀ ਭੈਣ ਦੀਆਂ ਤਸਵੀਰਾਂ...
ਫਿਲਮ-ਸੰਸਾਰ/Filmyਟਾਈਗਰ ਤੇ ਰਿਤਿਕ ਦੀ ‘ਵਾਰ’ ਦੇਖ ਫੈਨਸ ਹੋਏ ਖੁਸ਼, ਵੇਖੋ ਵੀਡੀਓOn PunjabJuly 15, 2019 by On PunjabJuly 15, 201901502 ਮੁੰਬਈ: ਬਾਲੀਵੁੱਡ ਦੇ ਦੋ ਡਾਂਸਿੰਗ ਤੇ ਐਕਸ਼ਨ ਸਟਾਰਸ ਰਿਤਿਕ ਰੋਸ਼ਨ ਤੇ ਟਾਈਗਰ ਸ਼ਰੌਫ ਜਲਦੀ ਹੀ ਯਸਰਾਜ ਦੀ ਫ਼ਿਲਮ ‘ਚ ਨਜ਼ਰ ਆਉਣ ਵਾਲੇ ਹਨ। ਲੰਬੇ ਸਮੇਂ ਤੋਂ...
ਫਿਲਮ-ਸੰਸਾਰ/Filmyਅਮਰਿੰਦਰ ਗਿੱਲ ਲੈ ਆਏ ਪਾਕਿਸਤਾਨੀ ਕਲਾਕਾਰਾਂ ਦਾ ਮੇਲਾ, ‘ਚੱਲ ਮੇਰਾ ਪੁੱਤ’ ਦਾ ਸ਼ਾਨਦਾਰ ਟ੍ਰੇਲਰ ਰਿਲੀਜ਼On PunjabJuly 15, 2019 by On PunjabJuly 15, 201901346 ਚੰਡੀਗੜ੍ਹ: 26 ਜੁਲਾਈ ਨੂੰ ਅਮਰਿੰਦਰ ਗਿੱਲ ਦੀ ਅਗਲੀ ਪੰਜਾਬੀ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ। ਇਸ ਦਾ ਟ੍ਰੇਲਰ ਅੱਜ ਯਾਨੀ 15 ਜੁਲਾਈ ਨੂੰ ਕੁਝ ਸਮਾਂ ਪਹਿਲਾਂ ਹੀ ਰਿਲੀਜ਼...
ਖਾਸ-ਖਬਰਾਂ/Important Newsਨਹੀਂ ਲਾਂਚ ਹੋ ਸਕਿਆ ਚੰਦਰਯਾਨ-2, ਇਹ ਬਣੇ ਕਾਰਨOn PunjabJuly 15, 2019 by On PunjabJuly 15, 201901402 ਸ਼੍ਰੀਹਰੀਕੋਟਾ: ਭਾਰਤੀ ਪੁਲਾੜ ਖੋਜ ਅਦਾਰਾ (ISRO) ਨੇ ਚੰਦਰਯਾਨ-2 ਦੀ ਲਾਂਚਿੰਗ ਐਨ ਮੌਕੇ ‘ਤੇ ਟਾਲ ਦਿੱਤੀ ਹੈ। ਇਹ ਮਿਸ਼ਨ ਸੋਮਵਾਰ ਰਾਤ 2:51 ‘ਤੇ GSLV ਮਾਰਕ 3...
ਰਾਜਨੀਤੀ/Politicsਸਿੱਧੂ ਦੇ ਹੱਕ ‘ਚ ਆਏ ਸ਼ੱਤਰੂਘਨ ਸਿਨ੍ਹਾ, ਕਹੀ ਇਹ ਗੱਲOn PunjabJuly 15, 2019 by On PunjabJuly 15, 201901793 ਨਵੀਂ ਦਿੱਲੀ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਵੱਲੋਂ ਵਜ਼ੀਰੀ ਛੱਡਣ ਦੇ ਐਲਾਨ ਮਗਰੋਂ ਜਿੱਥੇ ਉਨ੍ਹਾਂ ਦੇ ਸਾਥੀ ਉਨ੍ਹਾਂ ਦੇ ਅਲੋਚਨਾ ਕਰ ਰਹੇ ਹਨ, ਉੱਥੇ...
ਖਾਸ-ਖਬਰਾਂ/Important Newsਸਾਲ ਦਾ ਦੂਜਾ ਚੰਦਰ ਗ੍ਰਹਿਣ, 149 ਸਾਲ ਬਾਅਦ ਲੱਗੇਗਾ ਅਜਿਹਾ ਗ੍ਰਹਿਣ, ਜਾਣੋ ਕੁਝ ਖਾਸ ਗੱਲਾਂOn PunjabJuly 15, 2019 by On PunjabJuly 15, 201901622 ਨਵੀਂ ਦਿੱਲੀ: ਮੰਗਲਵਾਰ ਨੂੰ ਇਸ ਸਾਲ ਦਾ ਦੂਜਾ ਚੰਦਰ ਗ੍ਰਹਿਣ ਲੱਗਣ ਵਾਲਾ ਹੈ। ਇਹ ਚੰਦਰ ਗ੍ਰਹਿਣ ਰਾਤ ਦੇ 01:32 ਮਿੰਟ ਤੋਂ ਸ਼ੁਰੂ ਹੋਵੇਗਾ ਤੇ ਸਵੇਰੇ 4:30 ਮਿੰਟ ਤਕ ਚੱਲੇਗਾ। ਇਸ...