ਸਿਹਤ/Healthਜੇਕਰ ਆਉਣ ਅਚਾਨਕ ਚੱਕਰ, ਨਾ ਕਰੋ ਨਜ਼ਰਅੰਦਾਜ਼On PunjabSeptember 9, 2019 by On PunjabSeptember 9, 201901866 ਕੀ ਤੁਸੀਂ ਅਚਾਨਕ ਆਪਣੀਆਂ ਅੱਖਾਂ ਸਾਹਮਣੇ ਹਨੇਰਾ ਮਹਿਸੂਸ ਕੀਤਾ ਹੈ? ਜਾਂ ਕੀ ਤੁਸੀਂ ਅਚਾਨਕ ਆਪਣਾ ਸਿਰ ਫਿਰਿਆ ਮਹਿਸੂਸ ਕੀਤਾ ਹੈ? ਇਸ ਲਈ ਇਹ ਬਿਮਾਰੀਆਂ ਦੇ...
ਰਾਜਨੀਤੀ/Politicsਚੁਰਾਸੀ ਕਤਲੇਆਮ ‘ਚ ਘਿਰੇ ਕਮਲਨਾਥ ‘ਤੇ SIT ਦਾ ਸ਼ਿਕੰਜਾOn PunjabSeptember 9, 2019 by On PunjabSeptember 9, 201901007 ਨਵੀਂ ਦਿੱਲੀ: 1984 ਸਿੱਖ ਕਤਲੇਆਮ ਦੇ ਮਾਮਲੇ ਵਿੱਚ ਘਿਰੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਦਰਅਸਲ 1984 ਕੇਸਾਂ ਦੀ ਜਾਂਚ...
ਰਾਜਨੀਤੀ/Politicsਵੱਡੇ ਐਕਸ਼ਨ ਦੀ ਤਿਆਰੀ ‘ਚ ਪਾਕਿਸਤਾਨ, ਮਸੂਦ ਅਜ਼ਹਰ ਨੂੰ ਵੀ ਕੀਤਾ ਰਿਹਾOn PunjabSeptember 9, 2019 by On PunjabSeptember 9, 201901326 ਨਵੀਂ ਦਿੱਲੀ: ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਤੋਂ ਹੀ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਕਰ ਰਿਹਾ ਹੈ। ਅੱਤਵਾਦ ਨੂੰ ਪਨਾਹ ਦੇਣ ਵਾਲਾ ਪਾਕਿਸਤਾਨ...
ਖਾਸ-ਖਬਰਾਂ/Important Newsਐਸਬੀਆਈ ਨੇ ਸਸਤੇ ਕੀਤੇ ਕਰਜ਼ੇ, ਕੱਲ੍ਹ ਤੋਂ ਲਾਗੂOn PunjabSeptember 9, 2019 by On PunjabSeptember 9, 20190920 ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਨੇ ਵਿਆਜ਼ ਦਰਾਂ ‘ਚ ਕਮੀ ਦਾ ਐਲਾਨ ਕੀਤਾ ਹੈ। ਐਸਬੀਆਈ ਨੇ ਮਾਰਜ਼ੀਨਲ ਕਾਸਟ ਬੇਸਡ...
ਸਮਾਜ/Socialਭਾਰਤ ‘ਚ ਗੱਡੀਆਂ ਨੂੰ ਲੱਗੀਆਂ ਬ੍ਰੇਕਾਂ, ਵਿਕਰੀ ‘ਚ 21 ਸਾਲ ਦੀ ਸਭ ਤੋਂ ਤੇਜ਼ ਗਿਰਾਵਟOn PunjabSeptember 9, 2019 by On PunjabSeptember 9, 20190987 ਨਵੀਂ ਦਿੱਲੀ: ਯਾਤਰੀ ਵਾਹਨਾਂ ਦੀ ਵਿਕਰੀ ਅਗਸਤ ਵਿੱਚ 31.57 ਫੀਸਦੀ ਘਟ ਕੇ 1 ਲੱਖ 96 ਹਜ਼ਾਰ 524 ਯੂਨਿਟ ਰਹਿ ਗਈ। ਪਿਛਲੇ ਸਾਲ ਅਗਸਤ ਵਿੱਚ ਇਹ...
ਸਮਾਜ/Socialਚੰਦ ਦੀ ਸਤ੍ਹਾ ‘ਤੇ ਡਿੱਗੇ ਲੈਂਡਰ ਵਿਕਰਮ ਬਾਰੇ ISRO ਦਾ ਅਹਿਮ ਖ਼ੁਲਾਸਾOn PunjabSeptember 9, 2019 by On PunjabSeptember 9, 201901182 ਨਵੀਂ ਦਿੱਲੀ: ਚੰਦਰਯਾਨ-2 ਦੇ ਲੈਂਡਰ ਵਿਕਰਮ ਨਾਲ ਸਬੰਧਿਤ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਇਸਰੋ ਦੇ ਇੱਕ ਅਧਿਕਾਰੀ ਨੇ ਖ਼ੁਲਾਸਾ ਕੀਤਾ ਹੈ ਕਿ ਚੰਦ ਦੀ ਸਤ੍ਹਾ...
ਖਾਸ-ਖਬਰਾਂ/Important Newsਅਮਰੀਕਾ ‘ਚ ਵੱਡਾ ਹਾਦਸਾ, ਭਾਰਤੀ ਵਿਗਿਆਨੀ ਤੇ ਡਾਕਟਰ ਸਮੇਤ 34 ਲੋਕਾਂ ਦੀ ਮੌਤOn PunjabSeptember 9, 2019 by On PunjabSeptember 9, 201901089 ਲਾਸ ਏਂਜਿਲਸ: ਅਮਰੀਕਾ ਸਥਿਤ ਇੱਕ ਭਾਰਤੀ ਜੋੜਾ ਤੇ ਭਾਰਤੀ ਮੂਲ ਦਾ ਇੱਕ ਵਿਗਿਆਨੀ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਦੀ ਸਕੂਬਾ ਗੋਤਾਖੋਰਾਂ ਨਾਲ ਭਰੀ ਕਿਸ਼ਤੀ...
ਖਾਸ-ਖਬਰਾਂ/Important Newsਆਸਟਰੇਲੀਆ ‘ਚ ਪੰਜਾਬੀ ਵਿਦਿਆਰਥੀ ਨੇ ਕੀਤਾ ਪੰਜਾਬੀ ਦਾ ਕਤਲOn PunjabSeptember 9, 2019 by On PunjabSeptember 9, 201901080 ਮੈਲਬਰਨ: ਆਸਟਰੇਲੀਆ ਵਿੱਚ ਪੰਜਾਬੀ ਵਿਦਿਆਰਥੀ ਦੇ ਕਤਲ ਦੀ ਖ਼ਬਰ ਆਈ ਹੈ। ਮੈਲਬਰਨ ਦੇ ਪੱਛਮੀ ਖੇਤਰ ਮੈਡਸਟੋਨ ’ਚ ਪੰਜਾਬੀ ਵਿਦਿਆਰਥੀ ਨੇ ਆਪਣੇ ਹੀ ਦੋਸਤ ਦਾ ਚਾਕੂ...
ਖਾਸ-ਖਬਰਾਂ/Important Newsਟਰੰਪ ਦੇ ਪੈਰ ਖਿੱਚਣ ਮਗਰੋਂ ਤਾਲਿਬਾਨ ਦੀ ਅਮਰੀਕਾ ਨੂੰ ਵੱਡੀ ਧਮਕੀOn PunjabSeptember 9, 2019 by On PunjabSeptember 9, 201901058 ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਹੋਏ ਤਾਲਿਬਾਨੀ ਹਮਲੇ ‘ਚ ਇੱਕ ਅਮਰੀਕੀ ਸੈਨਿਕ ਦੀ ਮੌਤ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਾਲਿਬਾਨ ਨਾਲ...
ਫਿਲਮ-ਸੰਸਾਰ/Filmyਸ਼ਾਹਰੁਖ ਦੀ ਬੇਟੀ ਸੁਹਾਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲOn PunjabSeptember 9, 2019 by On PunjabSeptember 9, 201901304 ਕਿੰਗ ਖ਼ਾਨ ਸ਼ਾਹਰੁਖ ਦੀ ਬੇਟੀ ਸੁਹਾਨਾ ਖ਼ਾਨ ਬਾਲੀਵੁੱਡ ‘ਚ ਸਭ ਤੋਂ ਜ਼ਿਆਦਾ ਸੁਰਖੀਆਂ ‘ਚ ਰਹਿਣ ਵਾਲੀ ਸਟਾਰ ਡੌਟਰ ਹੈ। ਡੈਬਿਊ ਤੋਂ ਪਹਿਲਾਂ ਸੁਹਾਨਾ ਨੇ ਜ਼ਬਰਦਸਤ...