ਖਾਸ-ਖਬਰਾਂ/Important Newsਭਾਰਤ ਦੇ ਐਕਸ਼ਨ ਨਾਲ ਪਾਕਿ ‘ਚ ਹੜਕੰਪ, ਇਮਰਾਨ ਨੇ ਸੱਦੀ ਰਾਸ਼ਟਰੀ ਸੁਰੱਖਿਆ ਕਮੇਟੀ ਦੀ ਮੀਟਿੰਗOn PunjabAugust 4, 2019 by On PunjabAugust 4, 201901326 ਜੰਮੂ ਕਸ਼ਮੀਰ ਵਿੱਚ ਅੱਤਵਾਦੀਆਂ ਅਤੇ ਘੁਸਪੈਠੀਆਂ ਖ਼ਿਲਾਫ਼ ਭਾਰਤੀ ਫੌਜ ਦੀ ਕਾਰਵਾਈ ਨਾਲ ਪਾਕਿਸਤਾਨ ਵਿੱਚ ਹੜਕੰਪ ਮਚਾ ਗਿਆ ਹੈ। ਜਿਸ ਤਰ੍ਹਾਂ ਨਾਲ ਜੰਮੂ-ਕਸ਼ਮੀਰ ਵਿੱਚ ਕਰੀਬ 35...
ਸਿਹਤ/Healthਅੱਖਾਂ ਦੀ ਨਜ਼ਰ ਵਧਾਉਣੀ ਹੈ ਤਾਂ ਇਹ ਕੁਝ ਜ਼ਰੂਰ ਖਾਓ …On PunjabAugust 4, 2019 by On PunjabAugust 4, 201901709 ਅੱਖਾਂ ਗਈਆਂ ਤਾਂ ਜਹਾਨ ਗਿਆ – ਕਹਾਵਤ ਅੱਜ ਦੀ ਨਹੀਂ ਕਈ ਸਦੀਆਂ ਪੁਰਾਣੀ ਹੈ। ਅੱਖਾਂ ਦੀ ਜੋਤ ਦੀ ਸਮੱਸਿਆ ਪਿਛਲੇ ਕੁਝ ਸਮੇਂ ਤੋਂ ਵਧਦੀ ਹੀ...
ਸਿਹਤ/Healthਵਿਟਾਮਿਨ A ਨਾਲ ਅੱਖਾਂ ਸੁਰੱਖਿਅਤ ਤੇ ਨਾਲੇ ਚਮੜੀ ਦੇ ਕੈਂਸਰ ਤੋਂ ਬਚਾਅOn PunjabAugust 4, 2019 by On PunjabAugust 4, 201902475 ਵਿਟਾਮਿਨ ਏ ਜਿੱਥੇ ਅੱਖਾਂ ਤੇ ਨਜ਼ਰ (ਜੋਤ) ਲਈ ਇੱਕ ਵਰਦਾਨ ਵਾਂਗ ਹੈ; ੳੱਥੇ ਇਸ ਨਾਲ ਚਮੜੀ ਦਾ ਕੈਂਸਰ ਹੋਣ ਦਾ ਖ਼ਤਰਾ ਵੀ ਘਟ ਜਾਂਦਾ ਹੈ।...
ਸਮਾਜ/SocialISRO ਨੇ ‘ਚੰਦਰਯਾਨ 2’ ਤੋਂ ਲਈਆਂ ਧਰਤੀ ਦੀਆਂ ਤਸਵੀਰਾਂ ਦਾ ਪਹਿਲਾ ਸੈੱਟ ਕੀਤਾ ਜਾਰੀOn PunjabAugust 4, 2019 by On PunjabAugust 4, 201901500 ਪੁਲਾੜ ਏਜੰਸੀ, ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਐਤਵਾਰ ਨੂੰ ਚੰਦਰਯਾਨ 2 ਤੋਂ ਲਈਆਂ ਗਈਆਂ ਧਰਤੀ ਦੀਆਂ ਤਸਵੀਰਾਂ ਦਾ ਪਹਿਲਾ ਸੈੱਟ ਜਾਰੀ ਕੀਤਾ। ਚੰਦਰਯਾਨ 2...
ਖਾਸ-ਖਬਰਾਂ/Important Newsਭਾਰਤੀ ਫੌਜ ਨੇ ਕਿਹਾ- ਆਪਣੇ ਘੁਸਪੈਠੀਆਂ ਦੀਆਂ ਲਾਸ਼ਾਂ ਲੈ ਜਾਓ, ਪਾਕਿ ਨੇ ਦਿੱਤਾ ਇਹ ਜਵਾਬOn PunjabAugust 4, 2019 by On PunjabAugust 4, 201901360 ਫੌਜ ਵੱਲੋਂ ਪਾਕਿਸਤਾਨ ਦੀ ਸੈਨਾ ਤੋਂ ਆਪਣੇ ਘੁਸਪੈਠੀਆਂ (ਬੈਟ ਸੈਨਿਕਾਂ) ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈਣ ਦੀ ਪੇਸ਼ਕਸ਼ ਤੋਂ ਬਾਅਦ ਪਾਕਿ ਦੀ ਪ੍ਰਤੀਕਿਰਿਆ ਆਈ ਹੈ। ਪਾਕਿ ਆਰਮੀ...
ਰਾਜਨੀਤੀ/PoliticsHappyFriendshipDay2019: ਇਸ ਅਦਾਕਾਰਾ ਨੇ ਕਿਹਾ ਮੋਦੀ ਤੋਰਨ ਰਾਹੁਲ ਨਾਲ ਉਸ ਦੇ ਵਿਆਹ ਦੀ ਗੱਲOn PunjabAugust 4, 2019 by On PunjabAugust 4, 201901182 ਪੂਰੀ ਦੁਨੀਆ ਵਿੱਚ ਜਿੱਥੇ ਲੋਕ ਆਪਣੇ ਖ਼ਾਸ ਦੋਸਤਾਂ ਨੂੰ ਦੋਸਤੀ ਦਿਹਾੜੇ ਮੌਕੇ Happy Friendship Day ਆਖ ਰਹੇ ਹਨ। ਉੱਥੇ ਹੀ ਇਸ ਅਦਾਕਾਰਾ ਨੇ ਕਸੂਤੀ ਮੰਗ...
ਫਿਲਮ-ਸੰਸਾਰ/Filmyਜਦੋਂ ਮਲਕੀਤ ਸਿੰਘ ਨੇ ਹਨੀ ਸਿੰਘ ਸਾਹਮਣੇ ਰੱਖੀ ਵੱਡੀ ਸ਼ਰਤ…On PunjabAugust 4, 2019 by On PunjabAugust 4, 201901309 ਚੰਡੀਗੜ੍ਹ: ਮਲਕੀਤ ਸਿੰਘ ਨੇ ਆਪਣੀ ਗੀਤ ‘ਗੁੜ ਨਾਲੋਂ ਇਸ਼ਕ ਮਿੱਠਾ’ ਦੁਬਾਰਾ ਗਾਇਆ ਹੈ ਤੇ ਇਸ ਵਾਰ ਉਨ੍ਹਾਂ ਨਾਲ ਰੈਪਰ ਹਨੀ ਸਿੰਘ ਵੀ ਨਜ਼ਰ ਆਏ ਹਨ।...
ਫਿਲਮ-ਸੰਸਾਰ/Filmyਇਹ ਕਿਸ ਕੁੜੀ ਨਾਲ ਘੁੰਮ ਰਿਹੈ ਸੈਫ ਅਲੀ ਖ਼ਾਨ ਦਾ ਫਰਜ਼ੰਦ!On PunjabAugust 4, 2019 by On PunjabAugust 4, 201901327 ਬਾਲੀਵੁੱਡ ਅਦਾਕਾਰ ਸੈਫ ਅਲੀ ਖ਼ਾਨ ਦਾ ਪੁੱਤਰ ਇਬ੍ਰਾਹਿਮ ਅਲੀ ਖ਼ਾਨ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਸੁਰਖੀਆਂ ਵਿੱਚ ਹਨ। ਤਸਵੀਰਾਂ ਵਿੱਚ ਇਬ੍ਰਾਹਿਮ ਆਪਣੀ...
ਖੇਡ-ਜਗਤ/Sports NewsInd vs WI 1st T20: 96 ਦੌੜਾਂ ਦਾ ਟੀਚਾ ਪ੍ਰਾਪਤ ਕਰਨ ਲਈ ਕੋਹਲੀ ਬ੍ਰਿਗੇਡ ਦੇ ਨਿੱਕਲੇ ਪਸੀਨੇOn PunjabAugust 4, 2019 by On PunjabAugust 4, 201902272 ਫਲੋਰੀਡਾ: ਸ਼ਨੀਵਾਰ ਨੂੰ ਇੱਥੋਂ ਦੇ ਕੇਂਦਰੀ ਬ੍ਰੋਵਾਰਡ ਰੀਜਨਲ ਪਾਰਕ ਸਟੇਡੀਅਮ ਵਿੱਚ ਭਾਰਤੀ ਤੇ ਵੈਸਟਇੰਡੀਜ਼ ਦਰਮਿਆਨ ਖੇਡੇ ਗਏ ਪਹਿਲੇ ਟੀ-20 ਮੈਚ ਨੂੰ ਭਾਰਤ ਨੇ ਚਾਰ ਵਿਕਟਾਂ...
ਖੇਡ-ਜਗਤ/Sports Newsਭਾਰਤ-ਵੈਸਟਇੰਡੀਜ਼ ਮੈਚ ‘ਚ ਨਵਦੀਪ ਸੈਣੀ ਦਾ ਕਮਾਲ, ਬਣਿਆ ‘ਮੈਨ ਆਫ ਦ ਮੈਚ’On PunjabAugust 4, 2019 by On PunjabAugust 4, 201901365 ਕਰਨਾਲ: ਹਰਿਆਣਾ ਦੇ ਕਰਨਾਲ ਵਾਸੀ ਨਵਦੀਪ ਸੈਣੀ ਨੇ ਕੱਲ੍ਹ ਭਾਰਤ ਤੇ ਵੈਸਟਇੰਡੀਜ਼ ਦਰਮਿਆਨ ਖੇਡੇ ਗਏ ਪਹਿਲੇ T-20 ਮੁਕਾਬਲੇ ‘ਚ ਕਮਾਲ ਦਾ ਪ੍ਰਦਰਸ਼ਨ ਕੀਤਾ। ਤੇਜ਼ ਗੇਂਦਬਾਜ਼...