ਸਮਾਜ/Socialਆਨਲਾਈਨ ਸ਼ਾਪਿੰਗ ਦੇ ਦੀਵਾਨੇ ਨੇ ਪਤਨੀ ਦੇ ਜਨਮ ਦਿਨ ‘ਤੇ ਦਿੱਤਾ ਹੈਰਾਨੀਜਨਕ ਕੇਕOn PunjabJuly 27, 2019 by On PunjabJuly 27, 201901416 ਨਵੀਂ ਦਿੱਲੀ: ਈ–ਕਾਮਰਸ ਕੰਪਨੀ ਅਮੇਜ਼ਨ ਦਾ ਇਸਤੇਮਾਲ ਅਕਸਰ ਲੋਕਾਂ ਵੱਲੋਂ ਪ੍ਰੋਡਕਟਸ ਖਰੀਦਣ ਲਈ ਹੁੰਦਾ ਹੈ। ਪਰ ਈ–ਕਾਮਰਸ ਸਾਈਟ ਅਮੇਜ਼ਨ ਲਈ ਕਿਸੇ ਦੀ ਦੀਵਾਨਗੀ ਤੁਸੀਂ ਸ਼ਾਇਦ ਹੀ...
ਫਿਲਮ-ਸੰਸਾਰ/Filmyਰੈਂਪ ‘ਤੇ ਉੱਤਰੀ ਸੈਫ ਅਲੀ ਖ਼ਾਨ ਦੀ ਧੀ ਨੂੰ ਦੇਖ ਇਹ ਸਿਤਾਰੇ ਵੀ ਰਹਿ ਗਏ ਹੱਕੇ ਬੱਕੇOn PunjabJuly 27, 2019 by On PunjabJuly 27, 201901322 ਕੇਦਾਰਨਾਥ ਫ਼ਿਲਮ ਨਾਲ ਆਪਣਾ ਫ਼ਿਲਮੀ ਸਫ਼ਰ ਸ਼ੁਰੂ ਕਰਨ ਵਾਲੀ ਸਾਰਾ ਅਲੀ ਖ਼ਾਨ ਹਮੇਸ਼ਾ ਸੁਰਖੀਆਂ ‘ਚ ਰਹਿੰਦੀ ਹੈ। ਇਸੇ ਦੌਰਾਨ ਸਾਰਾ ਨੇ ਇੰਡੀਅਨ ਕਾਊਂਟਰ ਫੈਸ਼ਨ ਵੀਕ...
ਫਿਲਮ-ਸੰਸਾਰ/Filmyਮਿਆਰੀ ਗਾਇਕੀ ਲਈ ਹਰਭਜਨ ਮਾਨ ਦਾ ਪਾਰਲੀਮੈਂਟ ‘ਚ ਸਨਮਾਨOn PunjabJuly 27, 2019 by On PunjabJuly 27, 201901329 ਚੰਡੀਗੜ੍ਹ: ਪੰਜਾਬੀ ਗਾਇਕ ਹਰਭਜਨ ਮਾਨ ਨੂੰ ਨਿਊਜ਼ੀਲੈਂਡ ਦੀ ਪਾਰਲੀਮੈਂਟ ‘ਚ ਸਨਮਾਨਿਤ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਹਰਭਜਨ ਮਾਨ ਨੇ ਖ਼ੁਦ ਆਪਣੇ ਫੇਸਬੁੱਕ ਪੇਜ ‘ਤੇ...
ਸਿਹਤ/Healthਮੀਂਹ ਦੇ ਮੌਸਮ ‘ਚ ਐਂਟੀਬਾਇਟਿਕ ਲੈਣਾ ਹੈ ਖ਼ਤਰਨਾਕ, ਜਾਣੋOn PunjabJuly 27, 2019 by On PunjabJuly 27, 201901646 Antibiotic side effects health : ਬਦਲਦੇ ਮੌਸਮ ਦੇ ਚਲਦਿਆਂ ਸਾਰਿਆ ਦੀ ਸਿਹਤ ‘ਤੇ ਇਸਦਾ ਅਸਰ ਪੈਂਦਾ ਹੈ। ਜਿਵੇ ਕਿ ਜ਼ੁਕਾਮ ਤੇ ਵਾਇਰਲ ਵਰਗੀਆਂ ਸਮੱਸਿਆਵਾਂ ਹੁੰਦੀਆਂ...
ਸਿਹਤ/Healthਵਾਰ-ਵਾਰ ਪੇਸ਼ਾਬ ਆਉਣ ਨਾਲ ਹੋ ਸਕਦੀ ਹੈ ਇਹ ਸਮੱਸਿਆOn PunjabJuly 27, 2019 by On PunjabJuly 27, 201901812 Urinary Incontinence: ਕਈ ਲੋਕਾਂ ਨੂੰ ਇਹ ਪਰੇਸ਼ਾਨੀ ਹੁੰਦੀ ਹੈ ਕਿ ਉਨ੍ਹਾਂ ਨੂੰ ਵਾਰ-ਵਾਰ ਪੇਸ਼ਾਬ ਕਰਨ ਜਾਣਾ ਪੈਂਦਾ ਹੈ। ਜੇਕਰ ਤੁਹਾਡੇ ਨਾਲ ਵੀ ਅਜਿਹੀ ਹੀ ਕੋਈ ਸਮੱਸਿਆ ਹੈ ਤਾਂ ਇਹ...
ਸਿਹਤ/Healthਆਲੂ ਤੋਂ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ ਇਸਦਾ ਛਿਲਕਾ…On PunjabJuly 27, 2019 by On PunjabJuly 27, 201901624 Potato Flakes Benifits : ਆਲੂ ਸਾਡੀ ਹਰ ਸਬਜ਼ੀ ਦਾ ਹਿੱਸਾ ਹੁੰਦਾ ਹੈ। ਸੁਆਦ ਤੇ ਸਿਹਤ ਲਈ ਤੁਸੀਂ ਆਲੂ ਤਾਂ ਖਾਂਦੇ ਹੀ ਹੋਵੋਗੇ ਪਰ ਕੀ ਤੁਸੀਂ...
ਸਿਹਤ/Healthਇਹ ਬੈਂਗਣ ਬੜੇ ਕੰਮ ਦਾ, ਗੁਣ ਜਾਣ ਕਹੋਗੇ ਕਿ ਵੱਧ ਤੋਂ ਵੱਧ ਖਾਓ ਇਹ ਸਬਜ਼ੀOn PunjabJuly 27, 2019 by On PunjabJuly 27, 201901314 ਪੰਜਾਬੀਆਂ ਨੂੰ ਬੈਂਗਣ ਦਾ ਭੜਥਾ ਤੇ ਭਰੇ ਹੋਏ ਬੈਂਗਣ ਤਾਂ ਬੇਹੱਦ ਹਨ। ਪਰ ਕੀ ਤੁਸੀਂ ਜਾਣਦੇ ਹੋ ਕੇ ਬੈਂਗਣ ਪ੍ਰਜਾਤੀ ਦਾ ਹੀ ਫਲ ਹੈ ਗਰੀਨ...
ਖੇਡ-ਜਗਤ/Sports Newsਸੀਨੀਅਰ ਭਾਰਤੀ ਕ੍ਰਿਕੇਟਰ ਨੂੰ ਅਮਰੀਕਾ ਨੇ ਨਹੀਂ ਦਿੱਤਾ ਵੀਜ਼ਾ, ਇਸ ਕਾਰਨ ਹੋਇਆ ਕੇਸ ਰੀਫਿਊਜ਼On PunjabJuly 27, 2019 by On PunjabJuly 27, 201901238 ਨਵੀਂ ਦਿੱਲੀ: ਮੁਹੰਮਦ ਸ਼ੰਮੀ ਲਈ ਉਸ ਦੀ ਜ਼ਿੰਦਗੀ ਦੇ ਪਿਛਲੇ ਕੁਝ ਸਾਲ ਕਾਫੀ ਉਤਾਰ–ਚੜਾਅ ਭਰੇ ਰਹੇ। ਇਸ ਦੌਰਾਨ ਉਨ੍ਹਾਂ ਨੇ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕੀਤਾ ਹੈ।...
ਖਾਸ-ਖਬਰਾਂ/Important Newsਕਾਰਗਿਲ ਵਿਜੇ ਦਿਵਸ: ਸਿਰਫ ਜੰਗ ਨਹੀਂ ਸਗੋਂ ਉਸ ਤੋਂ ਕਿਤੇ ਵੱਧ ਅਹਿਮ ਕਹਾਣੀ ਹੈOn PunjabJuly 26, 2019 by On PunjabJuly 26, 201901379 ਨਵੀਂ ਦਿੱਲੀ: ਕਾਰਗਿਲ ਮਹਿਜ਼ ਦੋ ਦੇਸ਼ਾਂ ਦਰਮਿਆਨ ਹੋਈ ਜੰਗ ਦੀ ਕਹਾਣੀ ਨਹੀਂ ਸੀ। ਇਹ ਭਾਰਤੀ ਫ਼ੌਜ ਦੀ ਬਹਾਦੁਰੀ, ਬਲਿਦਾਨ ਅਤੇ ਸਮਰਪਣ ਦੀ ਦਾਸਤਾਨ ਹੈ। ਇੱਕ ਅਜਿਹੀ ਕਹਾਣੀ...
ਰਾਜਨੀਤੀ/Politicsਕੈਬਨਿਟ ਰੈਂਕ ਪਾਉਣ ਵਾਲੇ ਵੇਰਕਾ ਦਾ ਸਿੱਧੂ ਬਾਰੇ ਵੱਡਾ ਬਿਆਨOn PunjabJuly 26, 2019 by On PunjabJuly 26, 201901063 ਅੰਮ੍ਰਿਤਸਰ: ਡਾ. ਰਾਜਕੁਮਾਰ ਵੇਰਕਾ ਨੇ ਕੈਬਨਿਟ ਮੰਤਰੀ ਦਾ ਰੈਂਕ ਮਿਲਣ ‘ਤੇ ਉਨ੍ਹਾਂ ਜਿੱਥੇ ਖੁਸ਼ੀ ਜਤਾਈ, ਉੱਥੇ ਹੀ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਬਾਰੇ ਵੀ ਉਹ...