ਫਿਲਮ-ਸੰਸਾਰ/Filmyਚੀਜ਼ ਅਸਲੀ ਜਾਂ ਨਕਲੀ? ਹੁਣ ‘ਸਰਕਾਰੀ ਐਪ’ ‘ਤੇ ਕਰੋ ਚੈੱਕOn PunjabJuly 10, 2019 by On PunjabJuly 10, 201901407 ਨਵੀਂ ਦਿੱਲੀ: ਭਾਰਤ ਸਰਕਾਰ ਨੇ ਅਜਿਹੀ ਮੋਬਾਈਲ ਐਪ ਤਿਆਰ ਕੀਤੀ ਹੈ, ਜੋ ਤੁਹਾਨੂੰ ਕਿਸੇ ਵੀ ਉਤਪਾਦ ਦੇ ਅਸਲੀ ਜਾਂ ਨਕਲੀ ਹੋਣ ਵਿੱਚ ਫਰਕ ਦੱਸੇਗੀ। ਇਸ...
ਫਿਲਮ-ਸੰਸਾਰ/Filmyਹਨੀ ਸਿੰਘ ਦੇ ‘ਅਸ਼ਲੀਲ’ ਗਾਣਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲਿਆਂ ਨੂੰ ਸ਼ਰ੍ਹੇਆਮ ਧਮਕੀਆਂOn PunjabJuly 10, 2019 by On PunjabJuly 10, 201901398 ਚੰਡੀਗੜ੍ਹ: ਔਰਤਾਂ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕਰਨ ਵਾਲੇ ਅਜੋਕੇ ਪੰਜਾਬੀ ਕਲਾਕਾਰ ਹਨੀ ਸਿੰਘ ਖ਼ਿਲਾਫ਼ ਕੇਸ ਦਰਜ ਕਰਵਾਉਣ ਮਗਰੋਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ...
ਫਿਲਮ-ਸੰਸਾਰ/Filmyਕਬੀਰ ਸਿੰਘ’ ਨੇ ਵਧਾਇਆ ਸ਼ਾਹਿਦ ਦਾ ਭਾਅ, ਹੁਣ ਇੱਕ ਫ਼ਿਲਮ ਲਈ 35 ਕਰੋੜOn PunjabJuly 10, 2019July 10, 2019 by On PunjabJuly 10, 2019July 10, 201901430 ਫ਼ਿਲਮ ਕਬੀਰ ਸਿੰਘ ਦੀ ਜ਼ਬਰਦਸਤ ਸਫ਼ਲਤਾ ਬਾਅਦ ਸ਼ਾਹਿਦ ਕਪੂਰ ਕਾਫੀ ਖ਼ੁਸ਼ ਹੈ। ਰਿਪੋਰਟਾਂ ਮੁਤਾਬਕ ਸ਼ਾਹਿਦ ਹੁਣ ਆਪਣੀ ਫੀਸ ਵਧਾਉਣ ‘ਤੇ ਵਿਚਾਰ ਕਰ ਰਿਹਾ ਹੈ। ਮੁੰਬਈ...
ਫਿਲਮ-ਸੰਸਾਰ/Filmyਕੰਗਨਾ ਰਣੌਤ ਖਿਲਾਫ ਡਟੇ ਪੱਤਰਕਾਰ, ਇਸ ਤੋਂ ਪਹਿਲਾਂ ਅਮਿਤਾਭ ਤੇ ਸਲਮਾਨ ਸਣੇ ਕਈ ਦਿੱਗਜਾਂ ਦਾ ਹੋਇਆ ਬਾਈਕਾਟOn PunjabJuly 10, 2019 by On PunjabJuly 10, 201901378 ਬਾਲੀਵੁੱਡ ਕਵੀਨ ਕੰਗਨਾ ਰਣੌਤ ਆਪਣੇ ਬੇਬਾਕ ਰਵੱਈਏ ਕਰਕੇ ਜਾਣੀ ਜਾਂਦੀ ਹੈ ਪਰ ਹਾਲ ਹੀ ਵਿੱਚ ਉਸ ਨੇ ਕੁਝ ਅਜਿਹਾ ਕੀਤਾ ਜਿਸ ਕਰਕੇ ਪੱਤਰਕਾਰਾਂ ਨੇ ਉਸ...
ਖੇਡ-ਜਗਤ/Sports Newsਯੋਗਰਾਜ ਦਾ ਵੱਡਾ ਬਿਆਨ, ‘ਧੋਨੀ ਵਰਗੀ ਗੰਦਗੀ ਹਮੇਸ਼ਾ ਨਹੀਂ ਰਹੇਗੀ!’On PunjabJuly 10, 2019 by On PunjabJuly 10, 201901428 ਨਵੀਂ ਦਿੱਲੀ: ਹਾਲ ਹੀ ਵਿੱਚ ਭਾਰਤੀ ਕ੍ਰਿਕਟ ਟੀਮ ਤੋਂ ਰਿਟਾਇਰਮੈਂਟ ਲੈਣ ਵਾਲੇ ਯੁਵਰਾਜ ਸਿੰਘ ਦੇ ਪਿਤਾ ਨੇ ਮਹੇਂਦਰ ਸਿੰਘ ਧੋਨੀ ਬਾਰੇ ਵੱਡਾ ਬਿਆਨ ਦਿੱਤਾ ਹੈ।...
ਖੇਡ-ਜਗਤ/Sports Newsਅੱਜ ਹੋ ਸਕੇਗਾ ਭਾਰਤ-ਨਿਊਜ਼ੀਲੈਂਡ ਦਾ ਸੈਮੀਫਾਈਨਲ? ਜਾਣੋ ਮੈਨਚੈਸਟਰ ਦੇ ਮੌਸਮ ਦਾ ਹਾਲOn PunjabJuly 10, 2019 by On PunjabJuly 10, 201901687 ਲੰਦਨ: ਮੈਨਚੈਸਟਰ ਦੇ ਓਲਡ ਟ੍ਰੈਫਰਡ ਗਰਾਊਂਡ ‘ਤੇ ਮੰਗਲਵਾਰ ਨੂੰ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਵਰਲਡ ਕੱਪ ਦਾ ਪਹਿਲਾ ਸੈਮੀਫਾਈਨਲ ਬਾਰਸ਼ ਕਰਕੇ 46.1 ਓਵਰ ਬਾਅਦ ਰੋਕ ਦਿੱਤਾ...
ਖੇਡ-ਜਗਤ/Sports NewsWorld Cup Semi-Final: ਭਾਰਤੀ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਅੱਗੇ ਟੀਵੀ ਢੇਰ, ਜਿੱਤ ਲਈ 240 ਦਾ ਟੀਚਾOn PunjabJuly 10, 2019 by On PunjabJuly 10, 201902085 ਮੈਨਚੈਸਟਰ: ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਨੇ ਆਪਣੀ ਬੱਲੇਬਾਜ਼ੀ ਪੂਰੀ ਕਰ ਲਈ ਹੈ ਤੇ ਭਾਰਤ ਸਾਹਮਣੇ ਜਿੱਤ ਲਈ 240 ਦੌੜਾਂ ਦਾ ਟੀਚਾ ਰੱਖਿਆ...
ਖਾਸ-ਖਬਰਾਂ/Important Newsਹਾਲੀਵੁੱਡ ਸੁਪਰ ਸਟਾਰ ਦਾ ਕੁੱਤੇ ਨਾਲ ਪ੍ਰੇਮ, 1700 ‘ਚ ਵੇਚਿਆ ਤੇ 10 ਲੱਖ ‘ਚ ਖਰੀਦਿਆOn PunjabJuly 10, 2019 by On PunjabJuly 10, 201901357 ਵਾਸ਼ਿੰਗਟਨ: ਹਾਲੀਵੁੱਡ ਦੇ ਸੁਪਰ ਸਟਾਰ ਸਿਲਵੈਸਟਰ (Sylvester) ਭਾਰਤ ਸਮੇਤ ਪੂਰੀ ਦੁਨੀਆ ਵਿੱਚ ਮਕਬੂਲ ਹਨ। ਉਨ੍ਹਾਂ ਕੋਲ ਕਿਸੇ ਵੀ ਚੀਜ਼ ਦੀ ਕਮੀ ਨਹੀਂ। ਪਰ ਇੱਕ ਸਮਾਂ...
ਖਾਸ-ਖਬਰਾਂ/Important Newsਟਰੰਪ ਨੇ ਮੋਦੀ ਨੂੰ ਫਿਰ ਵਿਖਾਈਆਂ ਅੱਖਾਂOn PunjabJuly 10, 2019 by On PunjabJuly 10, 201901331 ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇੱਕ ਵਾਰ ਫਿਰ ਭਾਰਤ ਵਿੱਚ ਅਮਰੀਕੀ ਉਤਪਾਦਾਂ ‘ਤੇ ਲੱਗਣ ਵਾਲੇ ਟੈਰਿਫ ਦੇ ਮੁੱਦੇ ‘ਤੇ ਖੁੱਲ੍ਹ ਕੇ ਨਾਰਾਜ਼ਗੀ ਜ਼ਾਹਰ...
ਖੇਡ-ਜਗਤ/Sports Newsਕ੍ਰਿਕਟ ਵਰਲਡ ਕੱਪ ‘ਚ ਲੱਗੇ ਖ਼ਾਲਿਸਤਾਨ ਦੇ ਨਾਅਰੇOn PunjabJuly 10, 2019 by On PunjabJuly 10, 201901390 ਮਨਚੈਸਟਰ: ਇੱਥੋਂ ਭਾਰਤ-ਨਿਊਜ਼ੀਲੈਂਡ ਦੇ ਮੈਚ ਦਰਮਿਆਨ ਖ਼ਾਲਿਸਤਾਨ ਪੱਖੀ ਕਾਰਕੁਨਾਂ ਨੂੰ ਸਥਾਨਕ ਪੁਲਿਸ ਵੱਲੋਂ ਕਾਬੂ ਕੀਤੇ ਜਾਣ ਦੀ ਖ਼ਬਰ ਹੈ। ਉਨ੍ਹਾਂ ‘ਤੇ ਇਲਜ਼ਾਮ ਹੈ ਕਿ ਉਹ...