ਸਮਾਜ/Socialਤੂਫਾਨ ਤੇ ਬਾਰਸ਼ ਦਾ ਕਹਿਰ, ਹੁਣ ਤਕ 16 ਮੌਤਾਂOn PunjabJune 7, 2019 by On PunjabJune 7, 201901283 ਲਖਨਊ: ਉੱਤਰ ਪ੍ਰਦੇਸ਼ ਭਿਆਨਕ ਗਰਮੀ ਦੀ ਮਾਰ ਸਹਿ ਰਿਹਾ ਹੈ। ਵੀਰਵਾਰ ਨੂੰ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ‘ਚ ਬਾਰਸ਼ਨ ਨਾਲ ਰਾਹਤ ਮਿਲੀ ਪਰ ਹਨੇਰੀ, ਤੂਫਾਨ ਤੇ ਬਾਰਸ਼...
ਰਾਜਨੀਤੀ/Politicsਆਖਰ ਰਾਹੁਲ ਗਾਂਧੀ ਨੇ ਸੰਭਾਲੀ ਕਮਾਨ, ਅੱਜ ਕਰਨਗੇ ਰੋਡ ਸ਼ੋਅOn PunjabJune 7, 2019 by On PunjabJune 7, 201901495 ਤਿਰੂਵਨੰਤਪੁਰਮ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਸ਼ੁੱਕਰਵਾਰ ਨੂੰ ਵੋਟਰਾਂ ਦਾ ਧੰਨਵਾਦ ਕਰਨ ਲਈ ਆਪਣੇ ਸੰਸਦੀ ਖੇਤਰ ਵਾਇਨਾਡ ਜਾ ਰਹੇ ਹਨ। ਲੋਕ ਸਭਾ ਚੋਣਾਂ ਤੋਂ ਬਾਅਦ ਇਹ...
ਖਾਸ-ਖਬਰਾਂ/Important Newsਪੁਲਵਾਮਾ ‘ਚ ਚਾਰ ਅੱਤਵਾਦੀ ਢੇਰ, ਸਰਚ ਆਪ੍ਰੇਸ਼ਨ ਅਜੇ ਵੀ ਜਾਰੀOn PunjabJune 7, 2019 by On PunjabJune 7, 201901441 ਸ੍ਰੀਨਗਰ: ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਫੌਜ ਨੂੰ ਵੱਡੀ ਕਾਮਯਾਬੀ ਮਿਲੀ ਹੈ। ਇੱਕ ਮੁਕਾਬਲੇ ਵਿੱਚ ਸੁਰੱਖਿਆ ਬਲਾਂ ਨੇ ਲੱਸੀਪੋਰੋ ਵਿੱਚ 4 ਅੱਤਵਾਦੀਆਂ ਦਾ ਖ਼ਾਤਮਾ ਕਰ...
ਸਮਾਜ/Socialਢਾਈ ਸਾਲਾ ਬੱਚੀ ਦੇ ਕਤਲ ‘ਤੇ ਦੇਸ਼ ‘ਚ ਰੋਹ, ਸਿਆਸੀ ਲੀਡਰਾਂ ਤੋਂ ਲੈ ਬਾਲੀਵੁੱਡ ਤੇ ਖਿਡਾਰੀਆਂ ਨੇ ਕੱਢਿਆ ਗੁੱਸਾOn PunjabJune 7, 2019 by On PunjabJune 7, 201901572 ਨਵੀਂ ਦਿੱਲੀ: ਅਲੀਗੜ੍ਹ ਦੇ ਟੱਪਲ ‘ਚ ਮਾਸੂਮ ਬੱਚੀ ਦੇ ਕਤਲ ਨਾਲ ਸਾਰਾ ਦੇਸ਼ ਇੱਕ ਵਾਰ ਫਿਰ ਗੁੱਸੇ ਨਾਲ ਭਰ ਗਿਆ। 30 ਮਈ ਨੂੰ ਢਾਈ ਸਾਲਾ ਬੱਚੀ ਆਪਣੇ ਘਰ...
ਰਾਜਨੀਤੀ/Politicsਸੂਬੇ ‘ਚ ਪੰਜ ਉੱਪ ਮੁੱਖ ਮੰਤਰੀ ਲਾਉਣ ਦਾ ਫੈਸਲਾ, ਹਰ ਵਰਗ ਦਾ ਆਪਣਾ ਡਿਪਟੀ ਸੀਐਮOn PunjabJune 7, 2019 by On PunjabJune 7, 201901530 ਨਵੀਂ ਦਿੱਲੀ: ਹਾਲੇ ਤਕ ਤੁਸੀਂ ਕਿਸੇ ਵੀ ਸੂਬੇ ਵਿੱਚ ਇੱਕ ਜਾਂ ਦੋ ਤੋਂ ਵੱਧ ਉਪ ਮੁੱਖ ਮੰਤਰੀ ਨਹੀਂ ਦੇਖੇ ਹੋਣਗੇ ਪਰ ਹੁਣ ਆਂਧਰ ਪ੍ਰਦੇਸ਼ ਵਿੱਚ...
ਸਮਾਜ/Social21 ਸਾਲਾ ਕੁੜੀ ‘ਚ 196 ਦੇਸ਼ ਘੁੰਮ ਕੇ ਬਣਾਇਆ ਰਿਕਾਰਡOn PunjabJune 7, 2019 by On PunjabJune 7, 201901645 ਵਾਸ਼ਿੰਗਟਨ: ਅਮਰੀਕਾ ਦੀ 21 ਸਾਲ ਦੀ ਲੈਕਸੀ ਅਲਫੋਰਡ ਦੁਨੀਆ ਦੇ ਕਰੀਬ 196 ਦੇਸ਼ਾਂ ‘ਚ ਘੁੰਮਣ ਵਾਲੀ ਪਹਿਲੀ ਮੁਟਿਆਰ ਬਣ ਗਈ ਹੈ। ਲੈਕਸੀ ਆਪਣੇ ਸਫਰ ਦਾ ਰਿਕਾਰਡ ਗਿੰਨੀਜ਼ ਵਰਲਡ ਰਿਕਾਰਡ ਨੂੰ...
ਖਾਸ-ਖਬਰਾਂ/Important Newsਦੁਬਈ ‘ਚ ਭਿਆਨਕ ਬੱਸ ਹਾਦਸਾ, 8 ਭਾਰਤੀਆਂ ਸਮੇਤ 17 ਲੋਕਾਂ ਦੀ ਮੌਤOn PunjabJune 7, 2019 by On PunjabJune 7, 201901398 ਦੁਬਈ: ਦੁਬਈ ਤੋਂ ਭਿਆਨਕ ਖਬਰ ਹੈ। ਬੱਸ ਹਾਦਸੇ ਵਿੱਚ 8 ਭਾਰਤੀਆਂ ਸਮੇਤ 17 ਲੋਕਾਂ ਦੀ ਮੌਤ ਹੋ ਗਈ। ਭਾਰਤੀ ਵਣਜ ਦੂਤਾਵਾਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੁਬਈ ‘ਚ ਬੱਸ ਹਾਦਸੇ...
ਖਾਸ-ਖਬਰਾਂ/Important Newsਆਪਣੇ ਦਮ ‘ਤੇ ਲੋਹਾ ਮਨਵਾਉਣ ਵਾਲੀਆਂ 80 ਅਮਰੀਕੀ ਔਰਤਾਂ ‘ਚ ਭਾਰਤੀ ਮਹਿਲਾਵਾਂ ਵੀ ਛਾਈਆਂOn PunjabJune 7, 2019 by On PunjabJune 7, 201901540 ਨਿਊਯਾਰਕ: ਆਪਣੇ ਦਮ ‘ਤੇ ਕਾਮਯਾਬ ਅਮਰੀਕਾ ਦੀਆਂ ਸਭ ਤੋਂ ਵੱਧ ਅਮੀਰ 80 ਔਰਤਾਂ ਵਿੱਚ ਤਿੰਨ ਭਾਰਤੀ ਮਹਿਲਾਵਾਂ ਵੀ ਸ਼ਾਮਲ ਹਨ। ਫੋਰਬਸ ਨੇ ਮੰਗਲਵਾਰ ਨੂੰ ਅਮਰੀਕਾ...
ਖਾਸ-ਖਬਰਾਂ/Important Newsਅਮਰੀਕਾ ‘ਚ ਸਿੱਖਾਂ ਨੂੰ ਵੱਡੀ ਰਾਹਤOn PunjabJune 7, 2019 by On PunjabJune 7, 201901518 ਚੰਡੀਗੜ੍ਹ: ਅਮਰੀਕੀ ਹਵਾਈ ਫੌਜ ਨੇ ਸਿੱਖਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹਰਪ੍ਰੀਤਇੰਦਰ ਸਿੰਘ ਬਾਜਵਾ ਪਹਿਲਾ ਸਿੱਖ ਜਵਾਨ ਹੈ ਜਿਸ ਨੂੰ ਅਮਰੀਕਾ ਵਿੱਚ ਹਵਾਈ ਫੌਜ ਨੇ...
ਖਾਸ-ਖਬਰਾਂ/Important Newsਮੋਦੀ ਤੇ ਟਰੰਪ ਦੀ ਯਾਰੀ ਤੜਿੱਕ, ਟਰੰਪ ਬੋਲੇ ਭਾਰਤ ‘ਚ ਨਾ ਸ਼ੁੱਧ ਹਵਾ ਤੇ ਨਾ ਪਾਣੀ!On PunjabJune 7, 2019 by On PunjabJune 7, 201901563 ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਯਾਰੀ ਵਿੱਚ ਤੜੇੜ ਪੈ ਗਈ ਲੱਗਦੀ ਹੈ। ਟੈਕਸਾਂ ਤੇ ਰੂਸ ਨਾਲ ਸਮਝੌਤੇ ਦੇ ਮਾਮਲੇ...