ਫਿਲਮ-ਸੰਸਾਰ/Filmyਦੂਜੇ ਦਿਨ ਵੀ ਕਾਇਮ ਸਲਮਾਨ ਦੀ ‘ਭਾਰਤ’ ਦਾ ਜਲਵਾ, ਕਮਾਈ ਪਹੁੰਚੀ 73 ਕਰੋੜ ਤੋਂ ਪਾਰOn PunjabJune 7, 2019 by On PunjabJune 7, 201901629 ਮੁੰਬਈ: ਇਸ ਹਫਤੇ 5 ਜੂਨ ਨੂੰ ਈਦ ਮੌਕੇ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਸਟਾਰਰ ਫ਼ਿਲਮ ‘ਭਾਰਤ’ ਰਿਲੀਜ਼ ਹੋਈ। ਇਸ ਨੇ ਪਹਿਲੇ ਹੀ ਦਿਨ 43 ਕਰੋੜ ਰੁਪਏ ਦੀ ਓਪਨਿੰਗ ਕਰ ਕਈ...
ਫਿਲਮ-ਸੰਸਾਰ/Filmyਹੁਣ ਜਾਨ੍ਹਵੀ ‘ਤੇ ਵੀ ਫਿੱਟ ਰਹਿਣ ਦਾ ਖੁਮਾਰOn PunjabJune 7, 2019 by On PunjabJune 7, 201901638 ਸ਼ੁੱਕਰਵਾਰ ਨੂੰ ਵੀ ਮਲਾਇਕਾ ਅਰੋੜਾ ਹਮੇਸਾ ਦੀ ਤਰ੍ਹਾਂ ਕੂਲ ਅੰਦਾਜ਼ ‘ਚ ਜਿੰਮ ‘ਚ ਪਹੁੰਚੀ। ਇਸ ਦੌਰਾਨ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ।ਇਸ ਦੌਰਾਨ ਮਲਾਇਕਾ ਵ੍ਹਾਈਟ...
ਫਿਲਮ-ਸੰਸਾਰ/Filmyਆਖਰ ਵਿਆਹ ਬਾਰੇ ਬੋਲ ਹੀ ਪਏ ਅਰਜੁਨ, ਮਲਾਇਕਾ ਨਾਲ ਚਰਚੇ ‘ਤੇ ਖੁਲਾਸਾOn PunjabJune 7, 2019 by On PunjabJune 7, 201901545 ਮੁੰਬਈ: ਐਕਟਰ ਅਰਜੁਨ ਕਪੂਰ ਅੱਜਕੱਲ੍ਹ ਮਲਾਇਕਾ ਅਰੋੜਾ ਨਾਲ ਰਿਸ਼ਤੇ ਨੂੰ ਲੈ ਕੇ ਹਮੇਸ਼ਾ ਸੁਰਖੀਆਂ ‘ਚ ਰਹਿੰਦੇ ਹਨ। ਕਾਫੀ ਸਮੇਂ ਤੋਂ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ...
ਫਿਲਮ-ਸੰਸਾਰ/Filmyਭਾਰਤ ਨੇ 40 ਸਾਲ ਮਗਰੋਂ ਰੂਸ ਨੂੰ ਮਿੱਟੀ ‘ਚ ਰੋਲਿਆ, ਹਾਕੀ ‘ਚ 10-0 ਦੇ ਫਰਕ ਨਾਲ ਹਰਾਇਆOn PunjabJune 7, 2019June 7, 2019 by On PunjabJune 7, 2019June 7, 201901416 ਚੰਡੀਗੜ੍ਹ: ਭਾਰਤੀ ਹਾਕੀ ਟੀਮ ਨੇ ਵਿਸ਼ਵ ਸੀਰੀਜ਼ ਦੇ ਫਾਈਨਲਜ਼ ਵਿੱਚ ਚੰਗਾ ਆਗਾਜ਼ ਕੀਤਾ ਹੈ। ਟੀਮ ਨੇ ਪੂਲ ਏ ਦੇ ਮੁਕਾਬਲੇ ਵਿੱਚ ਰੂਸ ਨੂੰ 10-0 ਨਾਲ...
ਖੇਡ-ਜਗਤ/Sports Newsਧੋਨੀ ਦੇ ‘ਬਲੀਦਾਨ ਬੈਜ’ ਨੇ ਪਾਇਆ ਪੁਆੜਾ, ਆਈਸੀਸੀ ਨੂੰ ਇਤਰਾਜ਼On PunjabJune 7, 2019 by On PunjabJune 7, 201901653 ਨਵੀਂ ਦਿੱਲੀ: ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਦੇ ‘ਬਲੀਦਾਨ ਬੈਜ’ ਨੇ ਪੁਆੜਾ ਖੜ੍ਹਾ ਕਰ ਦਿੱਤਾ ਹੈ। ਆਈਸੀਸੀ ਨੇ ਵੀ ਇਸ ਉੱਪਰ ਇਤਰਾਜ਼...
ਸਮਾਜ/Socialਹਾਈਕੋਰਟ ਦਾ ਹੁਕਮ, ਪਤੀ ਦੀ 30% ਤਨਖ਼ਾਹ ‘ਤੇ ਪਤਨੀ ਦਾ ਹੱਕOn PunjabJune 7, 2019 by On PunjabJune 7, 201901583 ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਗੁਜ਼ਾਰਾ ਭੱਤੇ ਦੇ ਇੱਕ ਮਾਮਲੇ ਵਿੱਚ ਸੁਣਵਾਈ ਕਰਦਿਆਂ ਕਿਹਾ ਕਿ ਪਤਨੀ ਨੂੰ ਪਤੀ ਦੀ ਤਨਖ਼ਾਹ ਦਾ 30 ਫੀਸਦੀ ਹਿੱਸਾ...
ਸਮਾਜ/Socialਉੱਤਰ ਭਾਰਤ ‘ਚ ਕਈ ਥਾਈਂ ਹਨ੍ਹੇਰੀ ਤੂਫ਼ਾਨ ਤੇ ਬਾਰਸ਼, ਕੇਰਲ ‘ਚ ਕੱਲ੍ਹ ਪੁੱਜੇਗਾ ਮਾਨਸੂਨOn PunjabJune 7, 2019 by On PunjabJune 7, 201901453 ਚੰਡੀਗੜ੍ਹ: ਭਾਰਤ ਦੇ ਕਈ ਹਿੱਸਿਆਂ ਵਿੱਚ ਗਰਮੀ ਤੋਂ ਕੋਈ ਰਾਹਤ ਨਹੀਂ ਮਿਲਦੀ ਦਿਖਾਈ ਦੇ ਰਹੀ। ਹਾਲਾਂਕਿ ਕੱਲ੍ਹ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਸ਼...
ਖਾਸ-ਖਬਰਾਂ/Important Newsਬਾਲਾਕੋਟ ਏਅਰ ਸਟ੍ਰਾਈਕ ‘ਚ ਵਰਤੇ 100 ਹੋਰ ਸਪਾਈਸ ਬੰਬ ਖਰੀਦੇਗਾ ਭਾਰਤ, ਐਮਰਜੈਂਸੀ ਖਰੀਦ ‘ਤੇ 300 ਕਰੋੜ ਦਾ ਖ਼ਰਚOn PunjabJune 7, 2019 by On PunjabJune 7, 201901710 ਨਵੀਂ ਦਿੱਲੀ: ਭਾਰਤ ਨੇ ਇਜ਼ਰਾਈਲ ਨਾਲ 100 ਤੋਂ ਵੱਧ ਸਪਾਈਸ ਬੰਬ ਖਰੀਦਣ ਲਈ ਕਰਾਰ ਕੀਤਾ ਹੈ। ਇਸ ਰੱਖਿਆ ਖਰੀਦ ਵਿੱਚ ਕਰੀਬ 300 ਕਰੋੜ ਰੁਪਏ ਦੇ...
ਸਮਾਜ/Socialਫਾਨੀ ਤੂਫ਼ਾਨ ਨਾਲ ਉੜੀਸਾ ‘ਚ 5.5 ਲੱਖ ਘਰ ਤਬਾਹ, ਸਰਕਾਰ ਨੂੰ 9000 ਕਰੋੜ ਦਾ ਨੁਕਸਾਨOn PunjabJune 7, 2019 by On PunjabJune 7, 201901417 ਭੁਵਨੇਸ਼ਵਰ: ਉੜੀਸਾ ਵਿੱਚ ਪਿਛਲੇ ਮਹੀਨੇ ਆਏ 20 ਸਾਲ ਦੇ ਸਭ ਤੋਂ ਤਾਕਤਵਰ ਤੂਫ਼ਾਨ ਫਾਨੀ ਨੇ ਸੂਬੇ ਵਿੱਚ ਭਾਰੀ ਤਬਾਹੀ ਮਚਾਈ। ਉੜੀਸਾ ਸਰਕਾਰ ਦੇ ਵਿਸ਼ੇਸ਼ ਰਾਹਤ...
ਖਾਸ-ਖਬਰਾਂ/Important Newsਸ਼ਿਮਲਾ ‘ਚ ਇਮਾਰਤ ਨੂੰ ਲੱਗੀ ਭਿਆਨਕ ਅੱਗOn PunjabJune 7, 2019 by On PunjabJune 7, 201901631 ਸ਼ਿਮਲਾ: ਇੱਥੇ ਦੀ ਲੱਕੜ ਮਾਰਕਿਟ ‘ਚ ਦੇਰ ਰਾਤ ਕਰੀਬ 12:25 ਵਜੇ ਅੱਗ ਲੱਗ ਗਈ। ਇਸ ਕਾਰਨ ਜ਼ੋਰਦਾਰ ਧਮਾਕੇ ਵੀ ਹੋਏ। ਇਨ੍ਹਾਂ ਧਮਾਕਿਆਂ ਦੀਆਂ ਆਵਾਜ਼ਾਂ ਤੋਂ ਬਾਅਦ ਇਲਾਕੇ ‘ਚ...