ਫਿਲਮ-ਸੰਸਾਰ/FilmyKaun Banega Crorepati 13 : ‘ਚ ਨਜ਼ਰ ਆਉਣਗੇ ਨੀਰਜ ਚੋਪੜਾ ਤੇ ਪੀ ਸ਼੍ਰੀਜੇਸ਼, ਦੇਣਗੇ Big B ਦੇ ਸਵਾਲਾਂ ਦਾ ਜਵਾਬ, ਦੇਖੇ ਵੀਡੀਓOn PunjabSeptember 13, 2021 by On PunjabSeptember 13, 20210623 ਕੌਣ ਬਣੇਗਾ ਕਰੋੜਪਤੀ 13 ਦੇ ਸ਼ਾਨਦਾਰ ਸ਼ੁੱਕਰਵਾਰ ਦਾ ਪ੍ਰੋਮੋ ਜਾਰੀ ਕਰ ਦਿੱਤਾ ਗਿਆ ਹੈ। ਇਸ ਵਾਰ ਸ਼ੋਅ ’ਚ ਓਲੰਪਿਕ ਮੈਡਲ ਵਿਜੇਤਾ ਨੀਰਜ ਚੋਪੜਾ ਤੇ ਪੀ
ਫਿਲਮ-ਸੰਸਾਰ/Filmyਆਪਣੇ ਤੋਂ 12 ਸਾਲ ਛੋਟੇ ਇਸ ਸ਼ਖ਼ਸ ਨਾਲ ਬ੍ਰਿਟਨੀ ਸਪੀਅਰਜ਼ ਦੀ ਮੰਗਣੀ, ਦੋ ਵਿਆਹ ਤੋੜ ਕੇ ਰਹਿ ਚੁੱਕੀ ਹੈ ਚਰਚਾ ‘ਚOn PunjabSeptember 13, 2021 by On PunjabSeptember 13, 20210500 ਮਸ਼ਹੂਰ ਅਮਰੀਕਨ ਸਿੰਗਰ ਬ੍ਰਿਟਨੀ ਸਪੀਅਰਜ਼ ਅੱਜਕਲ੍ਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਹੈ। ਪੌਪ ਸਿੰਗਰ ਜਲਦ ਤੀਸਰੀ ਵਾਰ ਵਿਆਹ ਕਰਨ ਵਾਲੀ ਹੈ। ਇਸ
ਸਿਹਤ/HealthSkin Health Tips : ਕੀ ਤੁਹਾਨੂੰ ਮੋਬਾਈਲ ਤੇ ਲੈਪਟਾਪ ਬਣਾ ਰਹੇ ਨੇ ਸਮੇਂ ਤੋਂ ਪਹਿਲਾਂ ਬੁੱਢੇ?On PunjabSeptember 13, 2021 by On PunjabSeptember 13, 202102456 ਸਾਰਾ ਦਿਨ ਲੈਪਟਾਪ ਤੇ ਮੋਬਾਈਲ ਫੋਨਜ਼ ‘ਤੇ ਕੰਮ ਕਰਨ ਨਾਲ ਤੁਹਾਡੀ ਸਿਹਤ ਨੂੰ ਕਈ ਤਰ੍ਹਾਂ ਨਾਲ ਨੁਕਸਾਨ ਪਹੁੰਚ ਸਕਦਾ ਹੈ। ਇਹ ਤੁਹਾਡੇ ਹੱਥਾਂ ਦੀਆਂ ਮਾਸਪੇਸ਼ੀਆਂ
ਸਿਹਤ/HealthDiabetic Symptoms : ਡਾਇਬਟੀਜ਼ ਦੇ ਮਰੀਜ਼ਾਂ ਦੀ ਕਿਉਂ ਰੋਜ਼ਾਨਾ ਸਵੇਰੇ 3 ਵਜੇ ਟੁੱਟਦੀ ਹੈ ਨੀਂਦ ?On PunjabSeptember 13, 2021 by On PunjabSeptember 13, 202101139 Diabetic Symptoms : ਰਾਤ ਨੂੰ ਅਕਸਰ ਪਾਣੀ ਪੀਣ ਲਈ ਜਾਂ ਫਿਰ ਬਾਥਰੂਮ ਜਾਣ ਲਈ ਸਾਡੀ ਨੀਂਦ ਖੁੱਲ੍ਹਦੀ ਹੈ, ਪਰ ਉਸ ਤੋਂ ਬਾਅਦ ਜਿਉਂ ਹੀ ਅਸੀਂ
ਖੇਡ-ਜਗਤ/Sports News18 ਸਾਲ ਦੀ ਏਮਾ ਰਾਦੁਕਾਨੂ ਨੇ ਰਚਿਆ ਇਤਿਹਾਸ, ਜਿੱਤਿਆ US Open 2021 ਟਾਈਟਲOn PunjabSeptember 13, 2021 by On PunjabSeptember 13, 20210469 ਇੰਗਲੈਂਡ ਦੀ ਨੌਜਵਾਨ ਮਹਿਲਾ ਟੈਨਿਸ ਖਿਡਾਰਣ ਏਮਾ ਰਾਦੁਕਾਨੂ ਨੇ ਸ਼ਨੀਵਾਰ ਨੂੰ ਯੂਐਸ ਓਪਨ ਮਹਿਲਾ ਏਕਲ ਦਾ ਖਿਤਾਬ ਆਪਣੇ ਨਾਂ ਕੀਤਾ। ਐਮਾ ਰਾਦੁਕਾਨੂ ਨੇ ਫਾਈਨਲ ਵਿਚ
ਖੇਡ-ਜਗਤ/Sports Newsਸੀਨੀਅਰ ਰਾਸ਼ਟਰੀ ਕੈਂਪ ਲਈ 25 ਹਾਕੀ ਖਿਡਾਰਨਾਂ ਦੀ ਚੋਣOn PunjabSeptember 13, 2021 by On PunjabSeptember 13, 20210519 ਹਾਕੀ ਇੰਡੀਆ ਨੇ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਸੀਨੀਅਰ ਮਹਿਲਾ ਰਾਸ਼ਟਰੀ ਕੋਚਿੰਗ ਕੈਂਪ ਲਈ ਐਤਵਾਰ ਨੂੰ 25 ਖਿਡਾਰਨਾਂ ਦੀ ਚੋਣ ਕੀਤੀ ਹੈ ਜਿਸ ਵਿਚ ਟੋਕੀਓ
ਖਬਰਾਂ/Newsਬਦਲੀ ਦਾ ਸਥਾਨ ਤੈਅ ਨਹੀਂ ਕਰ ਸਕਦਾ ਮੁਲਾਜ਼ਮ, ਸੁਪਰੀਮ ਕੋਰਟ ਨੇ ਚੁਣੌਤੀ ਵਾਲੀ ਪਟੀਸ਼ਨ ਕੀਤੀ ਖਾਰਿਜOn PunjabSeptember 13, 2021 by On PunjabSeptember 13, 20210533 ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕੋਈ ਮੁਲਾਜ਼ਮ ਕਿਸੇ ਸਥਾਨ ਵਿਸ਼ੇਸ਼ ’ਤੇ ਬਦਲੀ ਕਰਨ ਲਈ ਜ਼ੋਰ ਨਹੀਂ ਦੇ ਸਕਦਾ ਹੈ। ਨਿਯੁਕਤੀਕਰਤਾ ਨੂੰ ਆਪਣੀਆਂ ਜ਼ਰੂਰਤਾਂ ਦੇ
ਰਾਜਨੀਤੀ/PoliticsPunjab Assembly Election 2022 : ਪੰਜਾਬ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਵੱਲੋਂ 64 ਉਮੀਦਵਾਰਾਂ ਦਾ ਐਲਾਨ, ਪੜ੍ਹੋ ਪੂਰੀ ਸੂਚੀOn PunjabSeptember 13, 2021 by On PunjabSeptember 13, 20210572 ਪੰਜਾਬ ਵਿਧਾਨ ਸਭਾ ਚੋਣਾਂ 2022 (Punjab Vidhan Sabha 2022) ਲਈ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਬਾਦਲ (Sukhbir Singh Badal) ਨੇ ਸੋਮਵਾਰ
ਸਿਹਤ/Healthਟੀਕਾ ਨਾ ਲਗਵਾਉਣ ਵਾਲਿਆਂ ਲਈ ਜ਼ਿਆਦਾ ਘਾਤਕ ਹੋ ਸਕਦੈ ਕੋਰੋਨਾ, 11 ਗੁਣਾ ਜ਼ਿਆਦਾ ਹੋ ਸਕਦੈ ਮੌਤ ਦਾ ਖ਼ਤਰਾOn PunjabSeptember 13, 2021 by On PunjabSeptember 13, 20210572 ਕੋਰੋਨਾ ਵਾਇਰਸ (ਕੋਵਿਡ-19) ਨਾਲ ਮੁਕਾਬਲੇ ’ਚ ਵੈਕਸੀਨ ਕਾਰਗਰ ਪਾਈ ਜਾ ਰਹੀ ਹੈ। ਵੈਕਸੀਨ ਲੱਗਣ ਨਾਲ ਨਾ ਸਿਰਫ ਗੰਭੀਰ ਇਨਫੈਕਸ਼ਨ ਬਲਕਿ ਮੌਤ ਦਾ ਖ਼ਤਰਾ ਵੀ ਕਾਫੀ
ਖਾਸ-ਖਬਰਾਂ/Important Newsਪਾਕਿ ਦੇ ਮੂੰਹ ‘ਤੇ ਤਾਲਿਬਾਨ ਦਾ ਥੱਪੜ, ਪਾਕਿਸਤਾਨੀ ਕਰੰਸੀ ’ਚ ਲੈਣ-ਦੇਣ ਤੋਂ ਕੀਤੀ ਨਾਂਹ, ਜਾਣੋ ਕੀ ਕਿਹਾOn PunjabSeptember 13, 2021 by On PunjabSeptember 13, 20210496 ਤਾਲਿਬਾਨ ਨੇ ਉੱਚ ਰੈਂਕ ਵਾਲੇ ਪਾਕਿਸਤਾਨੀ ਮੰਤਰੀ ਦੇ ਉਸ ਦਾਅਵੇ ਨੂੰ ਖ਼ਾਰਜ ਕਰ ਦਿੱਤਾ ਜਿਸ ’ਚ ਦੋਵਾਂ ਦੇਸ਼ਾਂ ਦੀ ਕਰੰਸੀ ਦੀ ਅਦਲਾ-ਬਦਲੀ ਦਾ ਪ੍ਰਬੰਧ ਕੀਤਾ