ਰਾਜਨੀਤੀ/Politicsਅਮਰੀਕਾ ਦੌਰੇ ‘ਤੇ ਜਾਣਗੇ ਪੀਐੱਮ ਮੋਦੀ, ਰਾਸ਼ਟਰਪਤੀ ਬਾਇਡਨ ਨਾਲ ਹੋਵੇਗੀ ਮੁਲਾਕਾਤ, ਇਨ੍ਹਾਂ ਮੁੱਦਿਆਂ ‘ਤੇ ਹੋਵੇਗੀ ਖ਼ਾਸ ਗੱਲਬਾਤOn PunjabSeptember 22, 2021 by On PunjabSeptember 22, 20210635 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਇਸ ਸ਼ੁੱਕਰਵਾਰ ਨੂੰ ਪਹਿਲੀ ਵਾਰ ਮੁਲਾਕਾਤ ਹੋਣ ਜਾ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਭਵਨ ਵ੍ਹਾਈਟ
ਫਿਲਮ-ਸੰਸਾਰ/Filmyਰਾਜ ਕੁੰਦਰਾ ਦੀ ਜਮਾਨਤ ਤੋਂ ਬਾਅਦ ਸ਼ਿਲਪਾ ਸੈੱਟੀ ਨੇ ਬਿਆਨ ਕੀਤਾ ਆਪਣਾ ਦਰਦ, ਲਿਖਿਆ – ‘ਅਜਿਹੇ ਸਮੇਂ ‘ਚ ਮੈਂ…’On PunjabSeptember 21, 2021 by On PunjabSeptember 21, 20210518 ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਬੀਤੇ ਕਰੀਬ ਦੋ ਮਹੀਨਿਆਂ ਤੋਂ ਜੇਲ੍ਹ ‘ਚ ਬੰਦ ਸਨ। ਇਹ ਸਮਾਂ ਸ਼ਿਲਪਾ ਸ਼ੈੱਟੀ ਤੇ ਉਨ੍ਹਾਂ ਦੇ ਪੂਰੇ ਪਰਿਵਾਰ ਲਈ
ਫਿਲਮ-ਸੰਸਾਰ/FilmySidharth Shukla ਦੇ ਦੇਹਾਂਤ ਦੇ 3 ਹਫ਼ਤੇ ਬਾਅਦ ਸਾਹਮਣੇ ਆਇਆ ਸ਼ਹਿਨਾਜ਼ ਗਿੱਲ ਦਾ ਇਹ ਵੀਡੀਓ, ਕਿਹਾ -‘ਸੁਪਨਾ ਦੋਵਾਂ ਦਾ ਚੂਰ-ਚੂਰ…’. ਭਾਵੁਕ ਹੋਏ ਫੈਨਜ਼‘ਬਿੱਗ ਬੌਸ 13’ ਵਿਨਰ ਸਿਧਾਰਥ ਸ਼ੁਕਲਾ ਦੇ ਦੇਹਾਂਤ ਨੂੰ ਅੱਜ ਕਰੀਬ 3 ਹਫ਼ਤੇ ਬੀਤ ਚੁੱਕੇ ਹਨ। 2 ਸਤੰਬਰ ਨੂੰ ਸਿਧਾਰਥ ਨੇ ਹਾਰਟ ਅਟੈਕ ਦੇ ਚੱਲਦਿਆਂ ਆਖ਼ਰੀ ਸਾਹ ਲਿਆਸੀ। ਐਕਟਰ ਦੇ ਦੇਹਾਂਤ ਦੀ ਖ਼ਬਰ ਨੇ ਹਰ ਕਿਸੇ ਨੂੰ ਸਦਮੇ ’ਚ ਲਿਆ ਦਿੱਤਾ ਸੀ। ਉਥੇ ਹੀ ਹਰ ਕੋਈ ਸਿਧਾਰਥ ਦੇ ਜਾਣ ਤੋਂ ਬਾਅਦ ਸ਼ਹਿਨਾਜ਼ ਕੌਰ ਗਿੱਲ ਲਈ ਦੁਆਵਾਂ ਮੰਗ ਰਿਹਾ ਹੈ। ਸਿਧਾਰਥ ਦੀ ਮੌਤ ਦਾ ਗ਼ਮ ਸ਼ਹਿਨਾਜ਼ ਲਈ ਕਾਫੀ ਡੂੰਘਾ ਹੈ। ‘ਸਿਡਨਾਜ਼’ ਦੀ ਜੋੜੀ ਟੁੱਟਣ ਦਾ ਦੁੱਖ ਸਿਰਫ਼ ਸ਼ਹਿਨਾਜ਼ ਹੀ ਜਾਣ ਸਕਦੀ ਹੈ। ਉਥੇ ਹੀ ਲਗਾਤਾਰ ਫੈਨਜ਼ ਇਹ ਜਾਣਨ ਲਈ ਪਰੇਸ਼ਾਨ ਹਨ ਕਿ ਆਖ਼ਿਰ ਸਿਧਾਰਥ ਦੇ ਦੇਹਾਂਤ ਤੋਂ ਬਾਅਦ ਸ਼ਹਿਨਾਜ਼ ਦਾ ਕੀ ਹਾਲ ਹੈ ਉਹ ਠੀਕ ਤਾਂ ਹੈ? ਇਸੀ ਦੌਰਾਨ ਹੁਣ ਸੋਸ਼ਲ ਮੀਡੀਆ ’ਤੇ ਸ਼ਹਿਨਾਜ਼ ਗਿੱਲ ਦੀ ਇਕ ਅਨਦੇਖੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਉਹ ਕਾਫੀ ਦੁਖੀ ਨਜ਼ਰ ਆ ਰਹੀ ਹੈ।On PunjabSeptember 21, 2021 by On PunjabSeptember 21, 20210440 ‘ਬਿੱਗ ਬੌਸ 13’ ਵਿਨਰ ਸਿਧਾਰਥ ਸ਼ੁਕਲਾ ਦੇ ਦੇਹਾਂਤ ਨੂੰ ਅੱਜ ਕਰੀਬ 3 ਹਫ਼ਤੇ ਬੀਤ ਚੁੱਕੇ ਹਨ। 2 ਸਤੰਬਰ ਨੂੰ ਸਿਧਾਰਥ ਨੇ ਹਾਰਟ ਅਟੈਕ ਦੇ ਚੱਲਦਿਆਂ
ਖੇਡ-ਜਗਤ/Sports Newsਵਿਰਾਟ ਕੋਹਲੀ ਨੇ ਲਗਾਈ KKR ਨੂੰ ਮੈਚ ਜਿਤਾਉਣ ਵਾਲੇ ਡੇਬਿਊਟੈਂਟ ਵੈਂਕਟੇਸ਼ ਅਈਅਰ ਦੀ ‘ਕਲਾਸ’, ਦੇਖੋ ਵੀਡੀਓOn PunjabSeptember 21, 2021 by On PunjabSeptember 21, 20210530 ਇੰਡੀਅਨ ਪ੍ਰੀਮੀਅਰ ਲੀਗ ਭਾਵ IPL ਇੱਕ ਸਖ਼ਤ ਪ੍ਰਤੀਯੋਗੀ ਟੂਰਨਾਮੈਂਟ ਹੋ ਸਕਦਾ ਹੈ, ਪਰ ਮੈਚ ਤੋਂ ਬਾਅਦ ਇਸ ਲੀਗ ਵਿੱਚ ਵੇਖਿਆ ਗਿਆ ਮਾਹੌਲ ਅਵਿਸ਼ਵਾਸ਼ਯੋਗ ਹੈ। ਅਜਿਹੀ
ਰਾਜਨੀਤੀ/PoliticsKisan Andolan : ਰਾਕੇਸ਼ ਟਿਕੈਤ ਦੇ ਫਿਰ ਵਿਗੜੇ ਬੋਲ, ਕਿਹਾ – ਦੇਸ਼ ’ਚ ਭਾਜਪਾ ਨਹੀਂ ਮੋਦੀ ਸਰਕਾਰ, ਪੜ੍ਹੋ ਹੋਰ ਕੀ-ਕੀ ਬੋਲੇOn PunjabSeptember 21, 2021 by On PunjabSeptember 21, 20210496 ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਹਰਿਆਣਾ, ਪੰਜਾਬ ਅਤੇ ਯੂਪੀ ਦੇ ਕਿਸਾਨ ਬੀਤੇ 9 ਮਹੀਨਿਆਂ ਤੋਂ ਦਿੱਲੀ ਦੀ ਸਰਹੱਦ ’ਤੇ ਧਰਨਾ ਦੇ ਕੇ ਪ੍ਰਦਰਸ਼ਨ
ਰਾਜਨੀਤੀ/Politicsਰਾਣੀ ਮਹਿਲ ਦੀ ਮੁਰੰਮਤ ਦਾ ਕੰਮ ਮਜ਼ਦੂਰਾਂ ਦੀ ਘਾਟ ਕਾਰਨ ਬੰਦOn PunjabSeptember 21, 2021 by On PunjabSeptember 21, 20210595 ਮਹਿਲ ਦੇ ਸੁੰਦਰੀਕਰਨ ਲਈ ਹਿਮਾਚਲ ਤੋਂ ਮੰਗਵਾਈ ਜਾਵੇਗੀ ਲੱਕੜ, ਰਾਜਸਥਾਨ ਦੇ ਕਾਰੀਗਰਾਂ ਨਾਲ ਕੀਤਾ ਜਾ ਰਿਹੈ ਸੰਪਰਕ ਗੁਰਤੇਜ ਸਿੰਘ ਸਿੱਧੂ, ਬਠਿੰਡਾ : ਦੇਸ਼-ਦੁਨੀਆ ਦੇ ਇਤਿਹਾਸ
ਸਿਹਤ/HealthGlobal Coronavirus : ਅਮਰੀਕਾ ‘ਚ ਕੋਰੋਨਾ ਨਾਲ ਰੋਜ਼ ਅੌਸਤਨ 2,000 ਮੌਤਾਂ, ਇਨਫੈਕਸ਼ਨ ਦੇ 99 ਫ਼ੀਸਦੀ ਮਾਮਲਿਆਂ ‘ਚ ਡੈਲਟਾ ਵੇਰੀਐਂਟOn PunjabSeptember 21, 2021 by On PunjabSeptember 21, 202105325 ਕੋਰੋਨਾ ਦੀ ਦੂਜੀ ਲਹਿਰ ਦੌਰਾਨ ਭਾਰਤ ਦੀ ਸਥਿਤੀ ‘ਤੇ ਪੱਛਮੀ ਮੀਡੀਆ ਦਾ ਰੌਲਾ ਸਾਰਿਆਂ ਨੂੰ ਯਾਦ ਹੈ, ਪਰ ਹੁਣ ਅਜਿਹੇ ਹੀ ਹਾਲਾਤ ਸਭ ਤੋਂ ਸ਼ਕਤੀਸ਼ਾਲੀ
ਸਮਾਜ/Socialਰੋਬੋਟ ਦੀ ਮਦਦ ਨਾਲ ਹੋਈ ਸੀ ਈਰਾਨ ਦੇ ਪਰਮਾਣੂ ਵਿਗਿਆਨੀ ਦੀ ਹੱਤਿਆ, ਮੋਸਾਦ ਨੇ ਬਣਾਇਆ ਸੀ ਨਿਸ਼ਾਨਾOn PunjabSeptember 21, 2021 by On PunjabSeptember 21, 20210493 ਪਿਛਲੇ ਸਾਲ 27 ਨਵੰਬਰ ਨੂੰ ਈਰਾਨ ਦੇ ਪਰਮਾਣੂ ਵਿਗਿਆਨੀ ਮੋਹਸਿਨ ਫਖਰੀਜਾਦੇਹ ਨੂੰ ਇਜ਼ਰਾਈਲ ਦੀ ਖ਼ੁਫ਼ੀਆ ਏਜੰਸੀ ਮੋਸਾਦ ਨੇ ਨਿਸ਼ਾਨਾ ਬਣਾਇਆ ਸੀ। ਫਖਰੀਜਾਦੇਹ ਦੀ ਮੌਤ ਨਾਲ
ਸਿਹਤ/Healthਜੈਂਟਸ ਨੇ ਕਿਹਾ ਕਿ ਏਅਰਲਾਈਨਜ਼ ਨੂੰ ਯਾਤਰੀਆਂ ਤੋਂ ਉਨ੍ਹਾਂ ਦੇ ਫੋਨ ਨੰਬਰ ਤੇ ਹੋਰ ਜਾਣਕਾਰੀ ਵੀ ਲੈਣ ਨੂੰ ਕਿਹਾ ਜਾਵੇਗਾ ਤਾਂ ਜੋ ਸੰਕ੍ਰਮਣ ਦਾ ਪਤਾ ਚੱਲਣ ‘ਤੇ ਉਨ੍ਹਾਂ ਨਾਲ ਆਸਾਨੀ ਨਾਲ ਸੰਪਰਕ ਕੀਤਾ ਜਾ ਸਕੇ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਕਿਹੜੀ ਵੈਕਸੀਨ ਲਗਵਾਉਣ ਵਾਲੇ ਲੋਕਾਂ ਨੂੰ ਆਉਣ ਦੀ ਛੋਟ ਦਿੱਤੀ ਜਾਵੇਗੀ। ਜੈਂਟਸ ਨੇ ਕਿਹਾ ਕਿ ਨਵੰਬਰ ਤੋਂ ਪਹਿਲਾਂ ਇਸ ਬਾਰੇ ਰੋਗ ਕੰਟਰੋਲ ਤੇ ਰੋਕਥਾਮ ਕੇਂਦਰ ਦੁਆਰਾ ਫੈਸਲਾ ਲੈ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਨਵੀਂ ਨੀਤੀ ਨੂੰ ਨਵੰਬਰ ਤੋਂ ਲਾਗੂ ਕੀਤਾ ਜਾਵੇਗਾ ਤਾਂ ਜੋ ਉਸ ਤੋਂ ਪਹਿਲਾਂ ਏਅਰਲਾਈਨਜ਼ ਤੇ ਯਾਤਰਾ ਨਾਲ ਜੁੜੀਆਂ ਹੋਰ ਏਜੰਸੀਆਂ ਨੂੰ ਨਵੇਂ ਨਿਯਮਾਂ ਮੁਤਾਬਕ ਪ੍ਰੋਟੋਕਾਲ ਲਾਗੂ ਕਰਨ ਦਾ ਸਮਾਂ ਮਿਲ ਸਕੇ।On PunjabSeptember 21, 2021 by On PunjabSeptember 21, 20210500 Multi Variant Covid-19 Vaccine: ਕੋਰੋਨਾ ਵਾਇਰਸ ਦਾ ਡੈਲਟਾ ਵੇਰੀਐਂਟ ਇਸ ਸਮੇਂ ਪੂਰੀ ਦੁਨੀਆ ਲਈ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਖੋਜਾਂ ‘ਚ ਦਾਅਵਾ ਕੀਤਾ ਜਾ
ਖਾਸ-ਖਬਰਾਂ/Important Newsਨਵੰਬਰ ਤੋਂ ਅਮਰੀਕਾ ‘ਚ ਐਂਟਰੀ ਲਈ ਵੈਕਸੀਨ ਜ਼ਰੂਰੀ, ਬਾਇਡਨ ਨੇ ਐਲਾਨ ਕੀਤੀ ਨਵੀਂ ਅੰਤਰਰਾਸ਼ਟਰੀ ਯਾਤਰਾ ਨੀਤੀOn PunjabSeptember 21, 2021 by On PunjabSeptember 21, 20210510 ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਵਿਦੇਸ਼ੀ ਨਾਗਰਿਕਾਂ ਦੇ ਦੇਸ਼ ‘ਚ ਦਾਖਲ ਹੋਣ ‘ਤੇ ਲੱਗੀ ਪਾਬੰਦੀ ‘ਚ ਨਵੰਬਰ ਤੋਂ ਛੋਟ ਦੇਣ ਜਾ