ਦੁਨੀਆ ‘ਚ ਬਣਨ ਜਾ ਰਿਹਾ ਪਹਿਲਾ ਬਿਟਕੁਆਇਨ ਸ਼ਹਿਰ, ਜਵਾਲਾਮੁਖੀ ਨਾਲ ਬਣੇਗੀ ਬਿਜਲੀ, ਨਹੀਂ ਦੇਣਾ ਪਵੇਗਾ ਇਨਕਮ ਟੈਕਸ
ਬਿਟਕੁਆਇਨ ਸਮੇਤ ਹੋਰ ਕ੍ਰਿਪਟੋ ਮੁਦਰਾਵਾਂ ਦੇ ਆਦੀ ਹੋਣ ਵਾਲੇ ਸੰਸਾਰ ਲਈ ਚੰਗੀ ਖ਼ਬਰ ਹੈ। ਦੱਖਣੀ ਅਮਰੀਕੀ ਦੇਸ਼ ਅਲ ਸਲਵਾਡੋਰ ਦੇ ਰਾਸ਼ਟਰਪਤੀ ਨਾਇਬ ਬੁਕੇਲੇ ਨੇ ਦੁਨੀਆ ਦੀ ਪਹਿਲੀ ‘ਬਿਟਕੁਆਇਨ ਸਿਟੀ‘ ਦੀ

