ਖਾਸ-ਖਬਰਾਂ/Important NewsPunjab Election 2022: ਪਾਬੰਦੀ ਦੇ ਬਾਵਜੂਦ ਮੋਹਾਲੀ ‘ਚ AAP CM ਫੇਸ ਭਗਵੰਤ ਮਾਨ ਦਾ ਰੋਡ ਸ਼ੋਅ, ਚੋਣ ਕਮਿਸ਼ਨ ਨੇ ਭੇਜਿਆ ਨੋਟਿਸOn PunjabFebruary 6, 2022 by On PunjabFebruary 6, 20220577 ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਚਿਹਰਾ ਅਤੇ ਧੂਰੀ ਤੋਂ ਉਮੀਦਵਾਰ ਭਗਵੰਤ ਮਾਨ ਨੇ ਐਤਵਾਰ ਨੂੰ ਮੁਹਾਲੀ ਅਤੇ ਡੇਰਾਬੱਸੀ ਵਿੱਚ ਰੋਡ ਸ਼ੋਅ ਕੀਤਾ।
ਖੇਡ-ਜਗਤ/Sports NewsFIH Pro League: ਭਾਰਤੀ ਮਰਦ ਹਾਕੀ ਟੀਮ ਜੋਹਾਨਸਬਰਗ ਲਈ ਹੋਈ ਰਵਾਨਾOn PunjabFebruary 4, 2022 by On PunjabFebruary 4, 202204130 ਭਾਰਤੀ ਮਰਦ ਹਾਕੀ ਟੀਮ ਐੱਫਆਈਐੱਚ ਪ੍ਰੋ ਲੀਗ ਵਿਚ ਦੱਖਣੀ ਅਫਰੀਕਾ ਤੇ ਫਰਾਂਸ ਖ਼ਿਲਾਫ਼ ਅੱਠ ਤੋਂ 13 ਫਰਵਰੀ ਤਕ ਹੋਣ ਵਾਲੇ ਮੁਕਾਬਲਿਆਂ ਲਈ ਸ਼ੁੱਕਰਵਾਰ ਨੂੰ ਜੋਹਾਨਸਬਰਗ
ਫਿਲਮ-ਸੰਸਾਰ/FilmyGangubai Kathiawadi Trailer: ਗੰਗੂਬਾਈ ਦੇ ਕਿਰਦਾਰ ‘ਚ ਆਲੀਆ ਭੱਟ ‘ਚ ਦਿਖਾਈ ਦਿੱਤਾ ਕਮਾਲ ਦਾ ਟ੍ਰਾਂਸਫਾਰਮੇਸ਼ਨ, ਅਜੇ ਦੇਵਗਨ ਬਣੇ ‘ਮਾਫੀਆ’On PunjabFebruary 4, 2022 by On PunjabFebruary 4, 20220537 ਆਲੀਆ ਭੱਟ ਸਟਾਰਰ ਫਿਲਮ ‘ਗੰਗੂਬਾਈ ਕਾਠੀਆਵਾੜੀ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਸੰਜੇ ਲੀਲਾ ਭੰਸਾਲੀ ਦੀ ਇਸ ਫਿਲਮ ‘ਚ ਆਲੀਆ ਨੇ ਕਾਮਾਠੀਪੁਰਾ ਦੀ ਅਸਲੀ ਹੀਰੋਇਨ
ਸਿਹਤ/Healthਡਾਇਬਟੀਜ਼ ਦੇ ਇਲਾਜ ਦੀ ਨਵੀਂ ਸੰਭਾਵਨਾ, ਨਵੀਂ ਖੋਜ ‘ਚ ਆਇਆ ਸਾਹਮਣੇOn PunjabFebruary 4, 2022 by On PunjabFebruary 4, 20220792 ਏਐਨਆਈ: ਸ਼ੂਗਰ, ਖਾਸ ਕਰਕੇ ਟਾਈਪ 2, ਨੂੰ ਇੱਕ ਲਾਇਲਾਜ ਬਿਮਾਰੀ ਮੰਨਿਆ ਜਾਂਦਾ ਹੈ। ਇਸ ‘ਤੇ ਕਾਬੂ ਪਾਇਆ ਜਾ ਸਕਦਾ ਹੈ ਪਰ ਜੇਕਰ ਜਾਂਚ ‘ਚ ਇਕ
ਸਮਾਜ/Socialਧਾਨ ਮੰਤਰੀ ਨੇ ਐਲਾਨ ਕੀਤਾ ਸੀ ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਨਵੰਬਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਸੀ। ਉਦੋਂ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਘੱਟੋ-ਘੱਟ ਸਮਰਥਨ ਮੁੱਲ ‘ਤੇ ਕਾਨੂੰਨੀ ਗਾਰੰਟੀ ਲਈ ਕਿਸਾਨਾਂ ਦੀ ਮੰਗ ‘ਤੇ ਵਿਚਾਰ ਕਰਨ ਲਈ ਇੱਕ ਕਮੇਟੀ ਬਣਾਈ ਜਾਵੇਗੀ।On PunjabFebruary 4, 2022February 4, 2022 by On PunjabFebruary 4, 2022February 4, 20220614 ਹਿੰਦੂਆਂ ਦੇ ਮੁੱਖ ਤਿਉਹਾਰਾਂ ਵਿੱਚੋਂ ਇਕ ਬਸੰਤ ਪੰਚਮੀ ਸ਼ਨਿਚਰਵਾਰ ਨੂੰ ਮਨਾਈ ਜਾਵੇਗੀ। ਬਸੰਤ ਪੰਚਮੀ ਦੇ ਤਿਉਹਾਰ ‘ਤੇ ਲੋਕ ਵਿੱਦਿਆ ਦੀ ਦੇਵੀ ਸਰਸਵਤੀ ਦੀ ਪੂਜਾ ਕਰਦੇ
ਰਾਜਨੀਤੀ/Politicsਖੇਤੀ ਮੰਤਰੀ ਨੇ ਰਾਜ ਸਭਾ ‘ਚ ਦਿੱਤੀ ਜਾਣਕਾਰੀ, ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸਰਕਾਰ ਬਣਾਏਗੀ MSP ‘ਤੇ ਕਮੇਟੀOn PunjabFebruary 4, 2022 by On PunjabFebruary 4, 20220628 ਕੇਂਦਰ ਸਰਕਾਰ ਜਲਦੀ ਹੀ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ‘ਤੇ ਇਕ ਕਮੇਟੀ ਦਾ ਗਠਨ ਕਰੇਗੀ। ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਰਾਜ ਸਭਾ ਵਿੱਚ ਇਹ
ਸਮਾਜ/Socialਹਵਾਈ ਸੈਕਟਰ ਨਾਲ ਜੁੜੇ ਸੰਗਠਨਾਂ ਦੀ ਬਾਈਡਨ ਪ੍ਰਸ਼ਾਸ਼ਨ ਨੂੰ ਅਪੀਲ, ਹਟਾਈਆਂ ਜਾਣ ਯਾਤਰਾ ਸੰਬੰਧੀ ਪਾਬੰਦੀਆਂOn PunjabFebruary 4, 2022 by On PunjabFebruary 4, 20220524 ਯਾਤਰਾ ਤੇ ਹਵਾਈ ਸੈਕਟਰ ਨਾਲ ਜੁਡ਼ੇ ਸੰਗਠਨਾਂ ਨੇ ਬਾਈਡਨ ਪ੍ਰਸ਼ਾਸ਼ਨ ਨੂੰ ਅਮਰੀਕਾ ਜਾਣ ਵਾਲੇ ਯਾਤਰੀਆਂ, ਜਿਨ੍ਹਾਂ ਦਾ ਟੀਕਾਕਰਨ ਹੋ ਚੁੱਕਾ ਹੈ ਉਨ੍ਹਾਂ ਲਈ ਕੋਰੋਨਾ ਟੈਸਟ
ਸਮਾਜ/Socialਬੋਰਿਸ ਜੌਨਸਨ ਦੇ ਚਾਰ ਕਰੀਬੀ ਸਹਿਯੋਗੀਆਂ ਨੇ ਦਿੱਤਾ ਅਸਤੀਫ਼ਾ, ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਉਨ੍ਹਾਂ ਦੀ ਸਥਿਤੀOn PunjabFebruary 4, 2022 by On PunjabFebruary 4, 20220513 ਬਿ੍ਰਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਸਰਕਾਰ ਤੇ ਚਾਰ ਕਰੀਬੀਆਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਦਸ ਡਾਊਨਿੰਗ ਸਟ੍ਰੀਟ ’ਚ ਹੋਈ ਪਾਰਟੀ
ਰਾਜਨੀਤੀ/Politicsਬਿਕਰਮ ਮਜੀਠੀਆ ਨੇ ਵਿੰਨ੍ਹਿਆ ਸਿੱਧੂ ‘ਤੇ ਨਿਸ਼ਾਨਾ, ਕਿਹਾ- ਹਿੰਦੂ ਵਿਰੋਧੀ ਹੋਣ ਦੇ ਨਾਲ-ਨਾਲ ਅਨੁਸੂਚਿਤ ਜਾਤੀ ਵਿਰੋਧੀ ਵੀ ਹੈ ਨਵਜੋਤ ਸਿੱਧੂ :On PunjabFebruary 4, 2022 by On PunjabFebruary 4, 20220461 ਸ਼੍ਰੋਮਣੀ ਅਕਾਲੀ ਦੇ ਹਲਕਾ ਪੂਰਬੀ ਤੋਂ ਉਮੀਦਵਾਰ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਸਿੱਧੂ ਜਿੱਥੇ
ਖਾਸ-ਖਬਰਾਂ/Important NewsPunjab Election 2022: ਕੈਪਟਨ ਅਮਰਿੰਦਰ ਸਿੰਘ ਨਹੀਂ ਹੋਣਗੇ ਗਠਜੋੜ ਦਾ ਚਿਹਰਾ, ਭਾਜਪਾ ਨੇ ਸਥਿਤੀ ਕੀਤੀ ਸਪੱਸ਼ਟOn PunjabFebruary 4, 2022 by On PunjabFebruary 4, 20220497 ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਨਾਲ ਹੱਥ ਮਿਲਾਇਆ ਹੈ। ਅਜੇ ਇਹ ਸਪੱਸ਼ਟ ਨਹੀਂ ਹੈ