ਫਿਲਮ-ਸੰਸਾਰ/FilmyTMKOC : ‘ਤਾਰਕ ਮਹਿਤਾ…’ ਫੇਮ ਮੁਨਮੁਨ ਦੱਤਾ ਗ੍ਰਿਫ਼ਤਾਰ, 4 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਮਿਲੀ ਜ਼ਮਾਨਤ, ਜਾਣੋ ਕੀ ਹੈ ਮਾਮਲਾOn PunjabFebruary 8, 2022 by On PunjabFebruary 8, 20220917 ਮਸ਼ਹੂਰ ਟੈਲੀਵਿਜ਼ਨ ਸੀਰੀਅਲ ‘ਤਾਰਕ ਮਹਿਤਾ ਕਾ ਉਲਟ ਚਸ਼ਮਾ’ ‘ਚ ਬਬੀਤਾ ਜੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਮੁਨਮੁਨ ਦੱਤਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਸਿਹਤ/HealthHappy Chocolate Day 2022 Gift Ideas : ਤੁਹਾਡੇ ਪਾਰਟਨਰ ਨੂੰ ਖੁਸ਼ ਕਰ ਦੇਣਗੇ ਚਾਕਲੇਟ ਡੇਅ ‘ਤੇ ਇਹ 5 ਗਿਫ਼ਟ ਆਈਡੀਆਜ਼On PunjabFebruary 8, 2022 by On PunjabFebruary 8, 20220703 ਵੈਲੇਨਟਾਈਨ ਹਫ਼ਤਾ 7 ਫਰਵਰੀ ਤੋਂ ਰੋਜ਼ ਡੇਅ ਨਾਲ ਸ਼ੁਰੂ ਹੋਇਆ ਹੈ। ਅੱਜ ਯਾਨੀ 8 ਫਰਵਰੀ ਨੂੰ ਪ੍ਰਪੋਜ਼ ਡੇਅ ਹੈ ਅਤੇ ਉਸ ਤੋਂ ਬਾਅਦ 9 ਫਰਵਰੀ
ਰਾਜਨੀਤੀ/PoliticsPM Modi in Rajya Sabha : ਜੇ ਕਾਂਗਰਸ ਨਾ ਹੁੰਦੀ ਤਾਂ ਐਮਰਜੈਂਸੀ ਦਾ ਕਲੰਕ, ਸਿੱਖਾਂ ਦਾ ਕਤਲੇਆਮ ਨਾ ਹੁੰਦਾ- ਪੀਐੱਮ ਮੋਦੀOn PunjabFebruary 8, 2022 by On PunjabFebruary 8, 20220623 ਪੀਐੱਮ ਨਰਿੰਦਰ ਮੋਦੀ ਮੰਗਲਵਾਰ ਨੂੰ ਰਾਜ ਸਬਾ ‘ਚ ਵਿਰੋਧੀ ਪਾਰਟੀ ਕਾਂਗਰਸ ਪ੍ਰਤੀ ਹਮਲਾਵਰ ਦਿਸੇ। ਮੋਦੀ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਪ੍ਰਸਾਦ ‘ਤੇ ਜਵਾਬ ਦੇ ਰਹੇ
ਸਮਾਜ/Socialਲਤਾ ਮੰਗੇਸ਼ਕਰ ਦੇ ਸਨਮਾਨ ‘ਚ ਅਮਰੀਕਾ ਦੇ ਵਾਸ਼ਿੰਗਟਨ ਡੀਸੀ ‘ਚ ਭਾਰਤੀ ਰਾਸ਼ਟਰੀ ਝੰਡਾ ਅੱਧਾ ਝੁਕਾਇਆOn PunjabFebruary 8, 2022 by On PunjabFebruary 8, 20220653 ਭਾਰਤ ਰਤਨ ਲਤਾ ਮੰਗੇਸ਼ਕਰ ਦਾ ਐਤਵਾਰ ਨੂੰ 92 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ। ਇਸ ਦੌਰਾਨ ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਦੇ ਸਨਮਾਨ ‘ਚ ਅਮਰੀਕਾ
ਸਮਾਜ/Socialਸ੍ਰੀਲੰਕਾ ਦੇ ਆਰਥਿਕ ਸੰਕਟ ਲਈ ਚੀਨ ਦੀ ਕਰਜ਼ ਨੀਤੀ ਜ਼ਿੰਮੇਵਾਰ, ਅਮਰੀਕੀ ਥਿੰਕ ਟੈਂਕ ਨੇ ਕੀਤਾ ਚੌਕਸOn PunjabFebruary 8, 2022 by On PunjabFebruary 8, 20220625 ਸ੍ਰੀਲੰਕਾ ’ਚ ਡੂੰਘੇ ਹੁੰਦੇ ਆਰਥਿਕ ਸੰਕਟ ਦੌਰਾਨ ਇਕ ਅਮਰੀਕੀ ਥਿੰਕ ਟੈਂਕ ਨੇ ਕਿਹਾ ਹੈ ਕਿ ਟਾਪੂ ਰਾਸ਼ਟਰ ਆਪਣੀ ਅਰਥ ਵਿਵਸਥਾ ਨੂੰ ਬਚਾਉਣ ਲਈ ਫਿਰ ਤੋਂ
ਰਾਜਨੀਤੀ/PoliticsCM ਚੰਨੀ ਨੂੰ ਨਹੀਂ ਮਿਲੀ ਜਲੰਧਰ ‘ਚ ਰੋਡ ਸ਼ੋਅ ਦੀ ਇਜਾਜ਼ਤ, ਹੁਣ ਕਰਨਗੇ 13 ਨੁੱਕੜ ਮੀਟਿੰਗਾਂOn PunjabFebruary 8, 2022 by On PunjabFebruary 8, 20220474 ਚੋਣ ਕਮਿਸ਼ਨ ਵੱਲੋਂ ਰੋਡ ਸ਼ੋਅ ਦੀ ਇਜਾਜ਼ਤ ਨਾ ਮਿਲਣ ਕਾਰਨ ਹੁਣ ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੀ ਸ਼ਹਿਰ ‘ਚ ਨੁੱਕੜ ਮੀਟਿੰਗਾਂ ਨੂੰ
ਰਾਜਨੀਤੀ/Politicsਰਾਹੁਲ ਵੱਲੋਂ ਚੰਨੀ ਨੂੰ ਸੀਐੱਮ ਚਿਹਰਾ ਐਲਾਨਣ ‘ਤੇ ਡਾ. ਨਵਜੋਤ ਕੌਰ ਸਿੱਧੂ ਨੇ ਦਿੱਤਾ ਵੱਡਾ ਬਿਆਨOn PunjabFebruary 8, 2022 by On PunjabFebruary 8, 20220468 ਨਵਜੋਤ ਸਿੰਘ ਸਿੱਧੂ ਨੇ ਭਾਵੇਂ ਕਾਂਗਰਸ ਹਾਈਕਮਾਂਡ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਦੇ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੇ ਫੈਸਲੇ ਨੂੰ ਠੀਕ ਕਿਹਾ ਹੋਵੇ
ਖਾਸ-ਖਬਰਾਂ/Important Newsਵੱਡੀ ਕਾਰਵਾਈ : MLA ਸਿਮਰਜੀਤ ਸਿੰਘ ਬੈਂਸ ਗ੍ਰਿਫ਼ਤਾਰ, ਕੋਰਟ ਦੇ ਬਾਹਰ ਸਮਰਥਕਾਂ ਦੀ ਨਾਅਰੇਬਾਜ਼ੀ, ਮਾਹੌਲ ਤਣਾਅਪੂਰਨOn PunjabFebruary 8, 2022 by On PunjabFebruary 8, 20220661 ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੁਧਿਆਣਾ ਦੀ ਸਿਆਸਤ ਗਰਮਾ ਗਈ ਹੈ। ਸਿਮਰਜੀਤ ਸਿੰਘ ਬੈਂਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਕੋਰਟ ਕੰਪਲੈਕਸ ‘ਚ
ਖਾਸ-ਖਬਰਾਂ/Important News‘ਆਪ’ ਨੂੰ ਰੋਕਣ ਲਈ ਫਿਰ ਆਪਸ ‘ਚ ਰਲੇ ਕਾਂਗਰਸ, ਬਾਦਲ ਤੇ ਭਾਜਪਾ, ਇਸ ਨਾਪਾਕ ਗਠਜੋੜ ਤੋਂ ਸਾਵਧਾਨ ਰਹਿਣ ਪੰਜਾਬੀ : ਭਗਵੰਤ ਮਾਨOn PunjabFebruary 8, 2022 by On PunjabFebruary 8, 20220631 ਆਮ ਆਦਮੀ ਪਾਰਟੀ (ਆਪ) ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੋਸ਼ ਲਾਇਆ, ‘ਪੰਜਾਬ ਵਿੱਚ ਉੱਠੀ ਸੱਤਾ ਪਰਿਵਰਤਨ ਦੀ ਲੋਕ
ਖੇਡ-ਜਗਤ/Sports Newsਮਾਨਚੈਸਟਰ ਯੂਨਾਈਟਿਡ ਦੀ ਟੀਮ ਐੱਫਏ ਕੱਪ ‘ਚੋਂ ਬਾਹਰOn PunjabFebruary 7, 2022 by On PunjabFebruary 7, 20220671 ਮਾਨਚੈਸਟਰ ਯੂਨਾਈਟਿਡ ਦੂਜੇ ਦਰਜੇ ਦੀ ਟੀਮ ਮਿਡਲਸਬੋਰੋ ਹੱਥੋਂ ਚੌਥੇ ਗੇੜ ਦੇ ਮੁਕਾਬਲੇ ਵਿਚ ਪੈਨਲਟੀ ਸ਼ੂਟਆਊਟ ਵਿਚ ਹਾਰਨ ਤੋਂ ਬਾਅਦ ਐੱਫਏ ਕੱਪ ‘ਚੋਂ ਬਾਹਰ ਹੋ ਗਈ।