ਖਾਸ-ਖਬਰਾਂ/Important Newsਸਾਬਕਾ PM ਡਾ. ਮਨਮੋਹਨ ਸਿੰਘ ਦਾ ਬੀਜੇਪੀ ’ਤੇ ਵੱਡਾ ਹਮਲਾ, ਕਿਹਾ-ਬਿਨਾਂ ਬੁਲਾਏ ਬਿਰਿਆਨੀ ਖਾਣ ਨਾਲ ਰਿਸ਼ਤੇ ਨਹੀਂ ਸੁਧਰਦੇOn PunjabFebruary 17, 2022 by On PunjabFebruary 17, 20220620 ਪੰਜ ਰਾਜਾਂ ’ਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਵਿਚਕਾਰ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਮੋਦੀ ਸਰਕਾਰ ’ਤੇ ਸਿੱਧਾ ਹਮਲਾ ਬੋਲਿਆ
ਰਾਜਨੀਤੀ/PoliticsPunjab Election 2022: ਪੜ੍ਹੋ- ਪੰਜਾਬ ਚੋਣਾਂ ‘ਚ ਸ਼ੀਲਾ ਦੀਕਸ਼ਿਤ ਦੇ ਬਹਾਨੇ ਅਰਵਿੰਦ ਕੇਜਰੀਵਾਲ ਨੂੰ ਕਾਂਗਰਸ ਕਿਵੇਂ ਦੇ ਰਹੀ ਹੈ ਜਵਾਬOn PunjabFebruary 17, 2022 by On PunjabFebruary 17, 20220520 ਸ਼ੀਲਾ ਦੀਕਸ਼ਤ ਭਾਵੇਂ 15 ਸਾਲ ਦਿੱਲੀ ਦੀ ਮੁੱਖ ਮੰਤਰੀ ਰਹੀ ਹੋਵੇ ਪਰ ਅੱਜ ਕੱਲ੍ਹ ਪੰਜਾਬ ਵਿੱਚ ਵੀ ਉਨ੍ਹਾਂ ਦੀ ਕਾਫੀ ਤਾਰੀਫ ਹੋ ਰਹੀ ਹੈ। ਦਰਅਸਲ,
ਰਾਜਨੀਤੀ/Politicsਪੰਜਾਬ ‘ਚ ਡੇਰਿਆਂ ਦਾ ਵੱਡਾ ਪ੍ਰਭਾਵ ; ਕਿਸੇ ਵੀ ਦਲ ਦੀ ਕਿਸਮਤ ਬਦਲ ਸਕਦੇ ਹਨ ਡੇਰਾ ਬਿਆਸ, ਸੱਚਾ ਸੌਦਾ ਤੇ ਸੱਚਖੰਡ ਬੱਲਾਂ ਦੇ ਪੈਰੋਕਾਰOn PunjabFebruary 17, 2022 by On PunjabFebruary 17, 20220650 ਪੰਜਾਬ ਦੀ ਸਿਆਸਤ ਵਿੱਚ ਡੇਰਿਆਂ ਦਾ ਬਹੁਤ ਪ੍ਰਭਾਵ ਹੈ। ਰਵਿਦਾਸ ਭਾਈਚਾਰੇ ਨਾਲ ਸਬੰਧਤ ਡੇਰਾ ਸੱਚਖੰਡ ਬੱਲਾਂ (ਜਲੰਧਰ), ਡੇਰਾ ਸੱਚਾ ਸੌਦਾ (ਸਿਰਸਾ, ਹਰਿਆਣਾ) ਤੇ ਡੇਰਾ ਰਾਧਾ
ਰਾਜਨੀਤੀ/PoliticsPunjab Election 2022: CM ਚੰਨੀ ਨੇ ਰਾਮ ਰਹੀਮ ਦੇ ਕੁੜਮ ਨਾਲ ਕੀਤੀ ਮੁਲਾਕਾਤ, ਡੇਰੇ ਦੇ ਫੈਸਲੇ ਦਾ ਇੰਤਜ਼ਾਰ ਕਰ ਰਹੀਆਂ ਹਨ ਸਿਆਸੀ ਪਾਰਟੀਆਂOn PunjabFebruary 17, 2022 by On PunjabFebruary 17, 20220645 ਵਿਧਾਨ ਸਭਾ ਚੋਣਾਂ ਤੋਂ 3 ਦਿਨ ਪਹਿਲਾਂ ਡੇਰਾ ਮੁਖੀ ਰਾਮ ਰਹੀਮ ਦੇ ਰਿਸ਼ਤੇਦਾਰਾਂ ਦੀ ਮੁਲਾਕਾਤ ਨੇ ਪੰਜਾਬ ਦਾ ਸਿਆਸੀ ਤਾਪਮਾਨ ਗਰਮਾ ਦਿੱਤਾ ਹੈ। ਰਾਮ ਰਹੀਮ
ਖਾਸ-ਖਬਰਾਂ/Important Newsਪਟਿਆਲਾ ‘ਚ ਦਾਖ਼ਲ ਹੋਣ ਲੱਗਿਆ ਭਗਵੰਤ ਮਾਨ ਦੇ ਕਾਫਲੇ ਨੂੰ ਰੋਕਿਆ ; ਮਾਨ ਨੇ ਕਿਹਾ – ਕੈਪਟਨ ਨੂੰ ਹਾਰਣ ਦਾ ਡਰ, ਤਾਂ ਪਾਇਆ ਅੜਿੱਕਾOn PunjabFebruary 17, 2022 by On PunjabFebruary 17, 20220611 ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਦੇ ਕਾਫ਼ਲੇ ਨੂੰ ਪਟਿਆਲਾ ਸ਼ਹਿਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਪੁਲਿਸ ਵੱਲੋਂ ਕੁਝ ਸਮੇਂ ਲਈ ਰੋਕ ਦਿੱਤਾ ਗਿਆ,
ਖਾਸ-ਖਬਰਾਂ/Important NewsRajnath Singh News: ਰਾਜਨਾਥ ਸਿੰਘ ਨੇ ਕਿਹਾ- ਚੰਨੀ ਕਹਿੰਦੇ ਹਨ ਕਿ ਭਈਏ ਪੰਜਾਬ ਨਹੀਂ ਆਉਣਗੇ, ਵੰਡ ਕੇ ਸੱਤਾ ਹਥਿਆਉਣਾ ਕਾਂਗਰਸ ਦੀ ਨੀਤੀOn PunjabFebruary 17, 2022 by On PunjabFebruary 17, 202201138 ਰਾਜਨਾਥ ਸਿੰਘ ਨੇ ਕਿਹਾ ਕਿ ਜਦੋਂ ਚਰਨਜੀਤ ਸਿੰਘ ਚੰਨੀ ਭਈਏ ਨੂੰ ਪੰਜਾਬ ਨਾ ਆਉਣ ਦੇਣ ਦਾ ਬਿਆਨ ਦੇ ਰਿਹਾ ਸੀ ਤਾਂ ਪ੍ਰਿਅੰਕਾ ਗਾਂਧੀ ਵਾਡਰਾ ਤਾੜੀਆਂ
ਖੇਡ-ਜਗਤ/Sports Newsਵਿੰਬਲਡਨ ਤੇ ਫਰੈਂਚ ਓਪਨ ਛੱਡਣ ਲਈ ਤਿਆਰ ਜੋਕੋਵਿਕ, ਨੋਵਾਕ ਨੇ ਕਿਹਾ, ਟੀਕਾਕਰਨ ਖ਼ਿਲਾਫ਼ ਨਹੀਂ ਪਰ ਸਾਰਿਆਂ ਨੂੰ ਆਪਣੇ ਲਈ ਫ਼ੈਸਲੇ ਦਾ ਹੱਕOn PunjabFebruary 16, 2022 by On PunjabFebruary 16, 20220570 ਦੁਨੀਆ ਦੇ ਨੰਬਰ-1 ਟੈਨਿਸ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਕ ਨੇ ਮੰਗਲਵਾਰ ਨੂੰ ਇਕ ਇੰਟਰਵਿਊ ਵਿਚ ਕਿਹਾ ਕਿ ਜੇ ਕੋਰੋਨਾ ਵਾਇਰਸ ਖ਼ਿਲਾਫ਼ ਟੀਕਾਕਰਨ ਜ਼ਰੂਰੀ ਹੋਇਆ ਤਾਂ
ਸਿਹਤ/Healthਸੌਣ ਤੋਂ ਪਹਿਲਾਂ ਟੀਵੀ ਦੇਖਣ ਜਾਂ ਇੰਟਰਨੈੱਟ ਮੀਡੀਆ ਦੀ ਵਰਤੋਂ ਨਾਲ ਪ੍ਰਭਾਵਿਤ ਹੁੰਦੀ ਹੈ ਨੀਂਦOn PunjabFebruary 16, 2022 by On PunjabFebruary 16, 20220652 ਖੋਜਕਰਤਾਵਾਂ ਨੇ ਹਾਲ ਹੀ ’ਚ ਇਕ ਤਜਰਬਾ ਕੀਤਾ ਹੈ ਕਿ ਸੌਣ ਤੋਂ ਪਹਿਲਾਂ ਫਿਲਮ, ਟੀਵੀ ਜਾਂ ਯੂ-ਟਿਊਬ ਵੀਡੀਓ ਦੇਖਣ, ਇੰਟਰਨੈੱਟ ਦੀ ਵਰਤੋਂ ਕਰਨ ਜਾਂ ਗਾਣਾ
ਫਿਲਮ-ਸੰਸਾਰ/Filmyਜਾਣੋ ਕੌਣ ਹੈ ਦੀਪ ਸਿੱਧੂ ਦੀ ਗਰਲਫ੍ਰੈਂਡ ਰੀਨਾ ਰਾਏ, ਲਾਲ ਕਿਲੇ ਦੀ ਹਿੰਸਾ ਦੌਰਾਨ ਚਰਚਾ ‘ਚ ਆਈ ਸੀOn PunjabFebruary 16, 2022 by On PunjabFebruary 16, 20220741 ਪੰਜਾਬੀ ਅਭਿਨੇਤਾ ਦੀਪ ਸਿੱਧੂ ਦੀ ਸੋਨੀਪਤ ਨੇੜੇ ਵਾਪਰੇ ਹਾਦਸੇ ਵਿੱਚ ਹੋਈ ਮੌਤ ਕਾਰਨ ਬਾਲੀਵੁੱਡ ਵਿੱਚ ਸੋਗ ਦੀ ਲਹਿਰ ਹੈ। ਹਾਦਸੇ ਵਿੱਚ ਜ਼ਖ਼ਮੀ ਹੋਈ ਅਦਾਕਾਰਾ ਰੀਨਾ
ਖਬਰਾਂ/Newsਕੇਜਰੀਵਾਲ ਦਾ ਚੋਣਾਵੀ ਐਲਾਨ, ਗੁਰੂ ਨਗਰੀ ਅੰਮ੍ਰਿਤਸਰ ਨੂੰ ਬਣਾਇਆ ਜਾਏਗਾ ‘ਵਰਲਡ ਆਇਕਨ ਸਿਟੀ’On PunjabFebruary 16, 2022 by On PunjabFebruary 16, 20220589 ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਲਈ ਰੋਜ਼ਾਨਾਂ ਲੱਖਾਂ ਦੀ