ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmyਮੈਂਡੀ ਤੱਖਰ ਦੇ ਹਲਦੀ ਫੰਕਸ਼ਨ ਦੀਆਂ ਅਣਦੇਖੀਆਂ ਤਸਵੀਰਾਂ ਆਈਆਂ ਸਾਹਮਣੇ, ਵੇਖੋ ਪੰਜਾਬੀ ਅਦਾਕਾਰਾ ਦੀਆਂ ਅਦਾਵਾਂOn PunjabFebruary 19, 2024 by On PunjabFebruary 19, 20240692 ਪੰਜਾਬੀ ਅਦਾਕਾਰਾ ਮੈਂਡੀ ਤੱਖਰ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੀ ਹੈ। ਉਸ ਦੇ ਵਿਆਹ ਫੰਕਸ਼ਨਜ਼ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓ ਲਗਾਤਾਰ ਸਾਹਮਣੇ ਆ ਰਹੀਆਂ ਹਨ।ਇਸ
ਸਮਾਜ/Socialਖਾਸ-ਖਬਰਾਂ/Important Newsਐਕਸ਼ਨ ‘ਚ ਐਲੋਨ ਮਸਕ ਦਾ ਐਕਸ, ਭਾਰਤ ਵਿੱਚ ਬੈਨ ਕੀਤੇ 2 ਲੱਖ ਤੋਂ ਵੱਧ ਖਾਤੇOn PunjabFebruary 19, 2024 by On PunjabFebruary 19, 20240589 ਐਲੋਨ ਮਸਕ ਦਾ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ਨੇ 26 ਦਸੰਬਰ ਤੋਂ 25 ਜਨਵਰੀ ਦਰਮਿਆਨ ਭਾਰਤ ਵਿੱਚ ਰਿਕਾਰਡ 2,31,215 ਖਾਤਿਆਂ ਨੂੰ ਬੈਨ ਕੀਤਾ ਹੈ।
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics4 ਫਸਲਾਂ ਦੀ MSP ‘ਤੇ 5 ਸਾਲ ਦਾ Contract, ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਇਹ ਪ੍ਰਸਤਾਵ, ਜਾਣੋ ਪੂਰੀ ਜਾਣਕਾਰੀOn PunjabFebruary 19, 2024 by On PunjabFebruary 19, 20240669 ਚੰਡੀਗੜ੍ਹ। ਕੇਂਦਰੀ ਮੰਤਰੀ ਪਿਸ਼ੂ ਗੋਇਲ ਨੇ ਐਤਵਾਰ ਦੇਰ ਰਾਤ ਕਿਸਾਨ ਨੇਤਾਵਾਂ ਨਾਲ ਗੱਲਬਾਤ ਖਤਮ ਹੋਣ ਤੋਂ ਬਾਅਦ ਕਿਹਾ ਕਿ ਸਰਕਾਰ ਨੇ ਸਹਿਕਾਰੀ ਸਭਾਵਾਂ NCCF (ਨੈਸ਼ਨਲ
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਝੋਨੇ ਦੇ ਨਵੇਂ ਬੀਜ ਦੀ ਖੋਜ, ਫਸਲ ਪੱਕਣ ‘ਚ ਲੱਗੇਗਾ ਘੱਟ ਸਮਾਂ, ਪ੍ਰਦੂਸ਼ਣ ਦੀ ਸਮੱਸਿਆ ਹੋਵੇਗੀ ਹੱਲOn PunjabFebruary 19, 2024 by On PunjabFebruary 19, 20240468 ਰਾਜਧਾਨੀ ਦਿੱਲੀ ਵਿਚ ਹਵਾ ਪ੍ਰਦੂਸ਼ਣ ਵੱਡੀ ਸਮੱਸਿਆ ਬਣਿਆ ਹੋਇਆ ਹੈ। ਇਸ ਦੇ ਦੋ ਮੁੱਖ ਕਾਰਨ ਮੰਨੇ ਜਾਂਦੇ ਹਨ, ਪਹਿਲਾ ਇੱਥੇ ਦਿਨ-ਰਾਤ ਲੱਖਾਂ ਵਾਹਨਾਂ ਦਾ ਚੱਲਣਾ
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਚੰਡੀਗੜ੍ਹ ਮੇਅਰ ਚੋਣ ‘ਚ ‘ਧੱਕੇਸ਼ਾਹੀ’ ਖਿਲਾਫ ਧਰਨੇ ‘ਤੇ ਬੈਠਣ ਵਾਲੇ ਹੁਣ BJP ਨਾਲ ਆਣ ਰਲੇ!On PunjabFebruary 19, 2024 by On PunjabFebruary 19, 20240540 ਚੰਡੀਗੜ੍ਹ ਵਿਚ ਮੇਅਰ ਚੋਣਾਂ ਸਬੰਧੀ ਅੱਜ ਸੁਪਰੀਮ ਕੋਰਟ ਵਿਚ ਸੁਣਵਾਈ ਤੋਂ ਪਹਿਲਾਂ ਸ਼ਹਿਰ ਦੇ ਨਵੇਂ ਚੁਣੇ ਮੇਅਰ ਮਨੋਜ ਸੋਨਕਰ ਨੇ ਦੇਰ ਰਾਤ ਆਪਣੇ ਅਹੁਦੇ ਤੋਂ
ਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics‘ਕਰਤਾਰਪੁਰ ਬਾਰਡਰ ‘ਤੇ ਤੁਹਾਡੇ ਲਈ ਹਥਿਆਰ…’ ਕਿਸਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ‘ਚ ਖਾਲਿਸਤਾਨੀ ਅੱਤਵਾਦੀ ਪੰਨੂOn PunjabFebruary 19, 2024February 19, 2024 by On PunjabFebruary 19, 2024February 19, 20240560 ਪੰਨੂ ਨੇ ਕਿਹਾ, ‘ਭਾਰਤੀ ਗੋਲ਼ੀਆਂ ਦਾ ਜਵਾਬ ਗੋਲੀਆਂ ਨਾਲ ਦਿਓ। ਪਾਕਿਸਤਾਨ ਨਾਲ ਲੱਗਦੀ ਕਰਤਾਰਪੁਰ ਬਾਰਡਰ ‘ਤੇ ਤੁਹਾਡੇ ਲਈ ਹਥਿਆਰ ਰੱਖੇ ਹੋਏ ਹਨ।’ ਕਿਸਾਨਾਂ ਦੀਆਂ ਸ਼ਿਕਾਇਤਾਂ
ਖਾਸ-ਖਬਰਾਂ/Important Newsਸੋਚ-ਸਮਝ ਕੇ ਖਾਓ ਹਾਈ ਪ੍ਰੋਟੀਨ ਵਾਲੀ ਡਾਈਟ…ਫਾਇਦੇ ਦੀ ਥਾਂ ਨੁਕਸਾਨ ਵੀ ਹੋ ਸਕਦਾ, ਜਾਣੋ ਸਿਹਤ ਮਾਹਿਰ ਦੀ ਰਾਏOn PunjabFebruary 15, 2024 by On PunjabFebruary 15, 20240437 ਪ੍ਰੋਟੀਨ ਸਰੀਰ ਲਈ ਬਹੁਤ ਮਹੱਤਵਪੂਰਨ ਪੌਸ਼ਟਿਕ ਤੱਤ ਹੈ। ਇਸ ਦੇ ਸੇਵਨ ਨਾਲ ਮਾਸਪੇਸ਼ੀਆਂ, ਹੱਡੀਆਂ ਅਤੇ ਦੰਦ ਮਜ਼ਬੂਤ ਹੁੰਦੇ ਹਨ। ਪ੍ਰੋਟੀਨ ਕਿਸੇ ਵੀ ਗੰਭੀਰ ਸੱਟ ਤੋਂ
ਸਮਾਜ/Socialਹਰਿਆਣਾ ਪੁਲਿਸ ਵੱਲੋਂ ਪੰਜਾਬ ‘ਚ ਤਸ਼ੱਦਦ ਫਿਰ ਵੀ ਮਾਨ ਸਰਕਾਰ ਚੁੱਪ ਕਿਉਂ ? ਮਜੀਠੀਆ ਨੇ ਪੁੱਛਿਆ ਸਵਾਲOn PunjabFebruary 15, 2024 by On PunjabFebruary 15, 20240508 ਕਿਸਾਨਾਂ ਵੱਲੋਂ ਦਿੱਲੀ ਕੂਚ ਦੇ ਸੱਦੇ ਤੋਂ ਬਾਅਦ ਲੰਘੇ ਦੋ ਦਿਨਾਂ ਤੋਂ ਪੰਜਾਬ-ਹਰਿਆਣਾ ਦੀਆਂ ਸਰਹੱਦਾਂ ਉੱਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਹਰਿਆਣਾ ਪੁਲਿਸ ਤੇ ਅਰਧ
ਖਾਸ-ਖਬਰਾਂ/Important Newsਚੋਣਾਂ ਤੋਂ ਪਹਿਲਾਂ ਪ੍ਰਦਰਸ਼ਨ ਕਿਉਂ ਕਰ ਰਹੇ ਕਿਸਾਨ, 17ਵੀਂ ਲੋਕ ਸਭਾ ਦਾ ਸੈਸ਼ਨ ਹੋ ਗਿਆ ਖ਼ਤਮ ਤਾਂ ਕਿਵੇਂ ਲਾਗੂ ਹੋਵੇਗਾ ਕਾਨੂੰਨOn PunjabFebruary 15, 2024 by On PunjabFebruary 15, 20240535 ਕਾਨੂੰਨ ਬਣਾਉਣ ਅਤੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਵਾਉਣ ਲਈ ਪੰਜਾਬ-ਹਰਿਆਣਾ ਦੀ ਸ਼ੰਭੂ ਸਰਹੱਦ ‘ਤੇ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਨੂੰ ਹਰਿਆਣਾ ਵਿੱਚ
ਰਾਜਨੀਤੀ/PoliticsUAE ਦਾ ਪਹਿਲਾ ਹਿੰਦੂ ਮੰਦਰ, PM ਮੋਦੀ ਨੇ ਉਦਘਾਟਨ ਕਰਦੇ ਹੋਏ ਕਹੀਆਂ ਇਹ ਗੱਲਾਂ.On PunjabFebruary 15, 2024 by On PunjabFebruary 15, 20240361 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਯੂਏਈ ਦੇ ਅਬੂ ਧਾਬੀ ਵਿੱਚ ਪਹਿਲੇ ਹਿੰਦੂ ਮੰਦਰ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਇੱਥੇ ਪੂਜਾ ਵੀ ਕੀਤੀ। ਇਸ