ਖਬਰਾਂ/Newsਇਸ ਮੁਲਕ ‘ਚ ਜਾਣ ਦੀ ਤਿਆਰੀ ਕਰੀ ਬੈਠੇ ਸਾਵਧਾਨ!, ਡੇਢ ਸਾਲ ਵਿਚ ਦੂਜੀ ਵਾਰ ਮੰਦੀ ਦੀ ਮਾਰ ਹੇਠOn PunjabMarch 21, 2024 by On PunjabMarch 21, 20240426 ਪਿਛਲੇ 2-3 ਸਾਲ ਵਿਸ਼ਵ ਅਰਥਵਿਵਸਥਾ ਲਈ ਚੰਗੇ ਨਹੀਂ ਰਹੇ ਹਨ। ਕਈ ਵਾਰ ਅਮਰੀਕਾ ਸਮੇਤ ਹੋਰ ਵੱਡੇ ਦੇਸ਼ਾਂ ਵਿਚ ਮੰਦੀ ਦਾ ਖਦਸ਼ਾ ਜ਼ਾਹਿਰ ਗਿਆ। ਹਾਲਾਂਕਿ ਅਜਿਹਾ
ਖਬਰਾਂ/Newsਦਿੱਲੀ ਸ਼ਰਾਬ ਘੁਟਾਲਾ: ਸੁਪਰੀਮ ਕੋਰਟ ਪਹੁੰਚੇ ਅਰਵਿੰਦ ਕੇਜਰੀਵਾਲ, ਕਿਹਾ- ਚੀਫ ਜਸਟਿਸ ਨੂੰ ਦਿੱਤੀ ਜਾਵੇ ਮਾਮਲੇ ਦੀ ਜਾਣਕਾਰੀOn PunjabMarch 21, 2024 by On PunjabMarch 21, 20240609 ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚੀ ਤਾਂ ਅਭਿਸ਼ੇਕ ਮਨੂ ਸਿੰਘਵੀ ਦੀ ਟੀਮ ਨੇ ਸੁਪਰੀਮ ਕੋਰਟ ਤੱਕ ਪਹੁੰਚ ਕਰਕੇ
ਖਬਰਾਂ/Newsਸੌਰਭ ਭਾਰਦਵਾਜ ਦਾ ਦਾਅਵਾ, ਈਡੀ ਅੱਜ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਰ ਸਕਦੀ ਹੈ ਗ੍ਰਿਫਤਾਰOn PunjabMarch 21, 2024 by On PunjabMarch 21, 20240404 ਐਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਫਿਲਹਾਲ ਸੀਐਮ ਅਰਵਿੰਦ ਕੇਜਰੀਵਾਲ ਦੇ ਘਰ ਮੌਜੂਦ ਹੈ। ਘਰ ਦੇ ਬਾਹਰ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਹਨ। ਕਿਸੇ ਨੂੰ ਵੀ
ਖਬਰਾਂ/NewsSangrur ‘ਚ ਜ਼ਹਿਰੀਲੀ ਸ਼ਰਾਬ ਦਾ ਕਹਿਰ, ਹੁਣ ਤੱਕ 8 ਲੋਕਾਂ ਦੀ ਮੌਤ, 12 ਹਸਪਤਾਲ ‘ਚ ਭਰਤੀOn PunjabMarch 21, 2024 by On PunjabMarch 21, 20240257 ਪੰਜਾਬ ਦੇ ਸੰਗਰੂਰ ਵਿੱਚ ਨਕਲੀ ਸ਼ਰਾਬ ਨੇ ਤਬਾਹੀ ਮਚਾ ਦਿੱਤੀ ਹੈ। ਇੱਥੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ 8 ਲੋਕਾਂ ਦੀ ਮੌਤ ਹੋ ਗਈ, ਜਦਕਿ 12 ਲੋਕਾਂ
ਖਬਰਾਂ/Newsਅਰਵਿੰਦ ਕੇਜਰੀਵਾਲ ਦੇ ਖਿਲਾਫ ED ਦੀ ਕਾਰਵਾਈ ਨੂੰ ਲੈ ਕੇ ਪੰਜਾਬ ਦੇ CM ਭਗਵੰਤ ਮਾਨ ਨੇ ਕੀਤਾ ਟਵੀਟOn PunjabMarch 21, 2024 by On PunjabMarch 21, 20240391 ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ED ਵੱਲੋਂ ਕੀਤੀ ਗਈ ਕਾਰਵਾਈ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ
ਖਬਰਾਂ/Newsਖਾਸ-ਖਬਰਾਂ/Important Newsਆਰਥਿਕ ਮੰਦੀ ਵੱਲ ਵਧ ਰਿਹਾ ਕੈਨੇਡਾ ?On PunjabMarch 19, 2024 by On PunjabMarch 19, 20240319 ਕੈਨੇਡਾ ‘ਤੇ ਆਰਥਿਕ ਮੰਦੀ ਦਾ ਖਤਰਾ ਮੰਡਰਾ ਰਿਹਾ ਹੈ। ਦੇਸ਼ ਵਿੱਚ ਦੀਵਾਲੀਆਪਨ ਲਈ ਅਰਜ਼ੀ ਦੇਣ ਵਾਲੀਆਂ ਕੰਪਨੀਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।
ਖਬਰਾਂ/Newsਖਾਸ-ਖਬਰਾਂ/Important NewsRising Bharat Summit 2024 : ਭਾਰਤੀ ਜੀਵਨ ਤੋਂ ਧਰਮ ਨੂੰ ਹਟਾਉਣਾ ਅਸੰਭਵ-ਜੇ ਸਾਈ ਦੀਪਕOn PunjabMarch 19, 2024 by On PunjabMarch 19, 20240381 ਮੰਗਲਵਾਰ ਨੂੰ ਨਿਊਜ਼18 ਦੇ ਰਾਈਜ਼ਿੰਗ ਇੰਡੀਆ ਸਮਿਟ ‘ਚ ਬੋਲਦੇ ਹੋਏ ਸੁਪਰੀਮ ਕੋਰਟ ਦੇ ਵਕੀਲ ਜੇ. ਸਾਈ ਦੀਪਕ ਨੇ ਕਿਹਾ ਕਿ ਸਰਵਪੱਲੀ ਰਾਧਾਕ੍ਰਿਸ਼ਨਨ ਅਤੇ ਵਿਵੇਕਾਨੰਦ ਸਵਾਮੀ
ਖਬਰਾਂ/Newsਖਾਸ-ਖਬਰਾਂ/Important Newsਭਾਰਤੀ ਚੋਣ ਕਮਿਸ਼ਨ ਵੱਲੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਦਾ ਤਬਾਦਲਾ ਕਰਨ ਦੇ ਨਿਰਦੇਸ਼On PunjabMarch 19, 2024 by On PunjabMarch 19, 20240325 ਭਾਰਤੀ ਚੋਣ ਕਮਿਸ਼ਨ ਨੇ ਇਕ ਸ਼ਿਕਾਇਤ ਦੇ ਆਧਾਰ ‘ਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੂੰ ਤਬਦੀਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਸਬੰਧੀ ਜਾਰੀ
ਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਦੇਖੋ ਆਪਣਾ ਦੇਸ਼ 2024 ਵਿੱਚ ਤੁਸੀਂ ਆਪਣੇ ਮਨਪਸੰਦ ਸੈਰ-ਸਪਾਟਾ ਸਥਾਨ ਲਈ ਕਰ ਸਕਦੇ ਹੋ ਵੋਟ, ਕਰਨਾ ਹੋਵੇਗਾ ਇਹ ਕੰਮOn PunjabMarch 17, 2024 by On PunjabMarch 17, 20240542 ਕੇਂਦਰ ਸਰਕਾਰ ਨੇ ਸੈਰ-ਸਪਾਟੇ ਨੂੰ ਪ੍ਰਫੁੱਲਤ ਕਰਨ ਲਈ ਇਹ ਸਕੀਮ ਸ਼ੁਰੂ ਕੀਤੀ ਹੈ, ਜਿਸ ਵਿੱਚ ਤੁਹਾਨੂੰ ਸਿਰਫ਼ ਆਪਣੀ ਮਨਪਸੰਦ ਥਾਂ ਨੂੰ ਵੋਟ ਦੇ ਕੇ ਦੱਸਣਾ
ਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/PoliticsCAA ਨਿਯਮ ਧਰਮ ਨਿਰਪੱਖਤਾ ਦੇ ਖਿਲਾਫ, ਇਸਨੂੰ ਬੰਦ ਕਰੋ… ਕੇਰਲ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾOn PunjabMarch 17, 2024 by On PunjabMarch 17, 20240394 ਕੇਰਲ ਨੇ ਨਾਗਰਿਕਤਾ (ਸੋਧ) ਨਿਯਮ, 2024 ਨੂੰ ਲਾਗੂ ਕਰਨ ‘ਤੇ ਰੋਕ ਲਗਾਉਣ ਦੀ ਮੰਗ ਕਰਦੇ ਹੋਏ ਸੁਪਰੀਮ ਕੋਰਟ ਵਿਚ ਇਕ ਨਵੀਂ ਪਟੀਸ਼ਨ ਦਾਇਰ ਕੀਤੀ ਹੈ,