‘ਅੰਤ ਭਲਾ ਤਾਂ ਸਭ ਭਲਾ’, ਅੱਲੂ ਅਰਜੁਨ ਦੀ ਗ੍ਰਿਫ਼ਤਾਰੀ ‘ਤੇ ਸੋਨੂੰ ਸੂਦ ਨੇ ਦਿੱਤਾ ਰਿਐਕਸ਼ਨ, ਬੋਲੇ – ਇਸ ਤਰ੍ਹਾਂ ਹੀ ਹੈ ਅਦਾਕਾਰ ਦੀ ਜ਼ਿੰਦਗੀ
ਨਵੀਂ ਦਿੱਲੀ : ਫਿਲਹਾਲ ਅੱਲੂ ਅਰਜੁਨ ਪੂਰੇ ਦੇਸ਼ ‘ਚ ‘ਟਾਕ ਆਫ ਦਾ ਟਾਊਨ’ ਬਣ ਗਿਆ ਹੈ। ਨਾ ਸਿਰਫ਼ ਫਿਲਮੀ ਸਿਤਾਰੇ ਸਗੋਂ ਉਸ ਦੇ ਲੱਖਾਂ ਪ੍ਰਸ਼ੰਸਕ ਪੁਸ਼ਪਾ

